Sri Guru Granth Sahib Ji

Анг 988

  1. ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥

    Оставь все свои сети и пороки, вечно воспевай славу Господа.

  2. ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥

    Со сложенными ладонями Нанак просит дара: даруй мне Свое Имя. ||2||1||6||

  3. ਮਾਲੀ ਗਉੜਾ ਮਹਲਾ ੫ ॥

    Маали Гаура, Пятый Мехла:

  4. ਪ੍ਰਭ ਸਮਰਥ ਦੇਵ ਅਪਾਰ ॥

    Бог всемогущ, божественен и безграничен.

  5. ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥

    Кто знает Твои чудесные игры? У Тебя нет ни конца, ни предела. ||1||Пауза||

  6. ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥

    В мгновение ока Ты устанавливаешь и разрушаешь; Ты создаешь и уничтожаешь, о Творец-Господь.

  7. ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥

    Скольких существ Ты создал, Бог, стольких Ты благословляешь Своими дарами. ||1||

  8. ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥

    Я пришел в Твое Святилище, Господь; я Твой раб, о Недостижимый Господь Бог.

  9. ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

    Подними меня и вытащи из ужасающего, предательского мирового океана; слуга Нанак навеки жертва Тебе. ||2||2||7||

  10. ਮਾਲੀ ਗਉੜਾ ਮਹਲਾ ੫ ॥

    Маали Гаура, Пятый Мехла:

  11. ਮਨਿ ਤਨਿ ਬਸਿ ਰਹੇ ਗੋਪਾਲ ॥

    Господь Мира обитает в моем уме и теле.

  12. ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥

    Друг кротких, Любящий Своих преданных, навеки милостивый. ||1||Пауза||

  13. ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥

    В начале, в конце и в середине, Ты один существуешь, Бог; нет никого, кроме Тебя.

  14. ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥

    Он полностью пронизывает и наполняет все миры; Он - Единственный Господь и Хозяин. ||1||

  15. ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥

    Своими ушами я слышу Славу Бога, и своими глазами я вижу Благословенное Видение Его Даршана; своим языком я пою Славные Хвалы Господа.

  16. ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥

    Нанак навеки жертва Тебе; пожалуйста, благослови меня Своим Именем. ||2||3||8||6||14||

  17. ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ

    Маали Гаура, Слово Бхагата Наам Дева Джи:

  18. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  19. ਧਨਿ ਧੰਨਿ ਓ ਰਾਮ ਬੇਨੁ ਬਾਜੈ ॥

    Благословенна, благословенна та флейта, на которой играет Господь.

  20. ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥

    Сладкий, сладкий нерукотворный звук льется. ||1||Пауза||

  21. ਧਨਿ ਧਨਿ ਮੇਘਾ ਰੋਮਾਵਲੀ ॥

    Благословенна, благословенна шерсть овцы;

  22. ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥

    благословенно, благословенно одеяло, которое носит Кришна. ||1||

  23. ਧਨਿ ਧਨਿ ਤੂ ਮਾਤਾ ਦੇਵਕੀ ॥

    Благословенна, благословенна ты, о мать Деваки;

  24. ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥

    в твой дом родился Господь. ||2||

  25. ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥

    Благословенны, благословенны леса Вриндавана;

  26. ਜਹ ਖੇਲੈ ਸ੍ਰੀ ਨਾਰਾਇਨਾ ॥੩॥

    там играет Верховный Господь. ||3||

  27. ਬੇਨੁ ਬਜਾਵੈ ਗੋਧਨੁ ਚਰੈ ॥

    Он играет на флейте и пасет коров;

  28. ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥

    Господь и Хозяин Наам Дева играет счастливо. ||4||1||

  29. ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥

    О мой Отец, Господь богатства, благословен Ты, длинноволосый, темнокожий, мой любимый. ||1||Пауза||

  30. ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

    Ты держишь стальной чакру в Своей руке; Ты сошел с Небес и спас жизнь слона.

  31. ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥

    В суде Духсасана Ты спас честь Дропати, когда с нее снимали одежду. ||1||

  32. ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥

    Ты спас Ахалью, жену Гаутама; скольких Ты очистил и перенес через океан?

  33. ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥

    Такой низкий изгой, как Наам Дев, пришел искать Твое Святилище. ||2||2||

  34. ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥

    Внутри всех сердец Господь говорит, Господь говорит.

  35. ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥

    Кто еще говорит, кроме Господа? ||1||Пауза||

  36. ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥

    Из одной и той же глины образованы слон, муравей и многие другие виды.

  37. ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥

    В неподвижных формах жизни, движущихся существах, червях, мотыльках и в каждом сердце содержится Господь. ||1||

  38. ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥

    Помните об Одном, Бесконечном Господе; откажитесь от всех других надежд.

  39. ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥

    Наам Дев молится, я стал бесстрастным и отстраненным; кто Господь и Хозяин, а кто раб? ||2||3||

Русский перевод

Русский перевод выполнен машиной и ещё не проверен человеком.