Sri Guru Granth Sahib Ji

Анг 898

  1. ਰਾਮਕਲੀ ਮਹਲਾ ੫ ॥

    Раамкали, Пятый Мехла:

  2. ਕਿਸੁ ਭਰਵਾਸੈ ਬਿਚਰਹਿ ਭਵਨ ॥

    На что ты полагаешься в этом мире?

  3. ਮੂੜ ਮੁਗਧ ਤੇਰਾ ਸੰਗੀ ਕਵਨ ॥

    О невежественный глупец, кто твой спутник?

  4. ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥

    Господь - твой единственный спутник; никто не знает Его состояния.

  5. ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥

    Ты смотришь на пять воров как на своих друзей. ||1||

  6. ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥

    Служи тому дому, который спасет тебя, мой друг.

  7. ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥

    Воспевай славные хвалы Господу Вселенной, днем и ночью; в Садх Сангат, обществе святых, люби Его в своем уме. ||1||Пауза||

  8. ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥

    Эта человеческая жизнь проходит в эгоизме и конфликтах.

  9. ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥

    Ты не удовлетворён; таков вкус греха.

  10. ਭਰਮਤ ਭਰਮਤ ਮਹਾ ਦੁਖੁ ਪਾਇਆ ॥

    Скитаясь и блуждая, ты испытываешь ужасную боль.

  11. ਤਰੀ ਨ ਜਾਈ ਦੁਤਰ ਮਾਇਆ ॥੨॥

    Ты не можешь пересечь непроходимое море Майи. ||2||

  12. ਕਾਮਿ ਨ ਆਵੈ ਸੁ ਕਾਰ ਕਮਾਵੈ ॥

    Ты совершаешь поступки, которые тебе совсем не помогают.

  13. ਆਪਿ ਬੀਜਿ ਆਪੇ ਹੀ ਖਾਵੈ ॥

    Что посеешь, то и пожнешь.

  14. ਰਾਖਨ ਕਉ ਦੂਸਰ ਨਹੀ ਕੋਇ ॥

    Нет никого, кроме Господа, кто мог бы спасти тебя.

  15. ਤਉ ਨਿਸਤਰੈ ਜਉ ਕਿਰਪਾ ਹੋਇ ॥੩॥

    Ты будешь спасен, только если Бог дарует Свою Милость. ||3||

  16. ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥

    Твое Имя, Бог, есть Очиститель грешников.

  17. ਅਪਨੇ ਦਾਸ ਕਉ ਕੀਜੈ ਦਾਨੁ ॥

    Пожалуйста, благослови Своего раба этим даром.

  18. ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥

    Пожалуйста, даруй Свою Милость, Бог, и освободи меня.

  19. ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥

    Нанак ухватился за Твое Убежище, Бог. ||4||37||48||

  20. ਰਾਮਕਲੀ ਮਹਲਾ ੫ ॥

    Раамкали, Пятый Мехла:

  21. ਇਹ ਲੋਕੇ ਸੁਖੁ ਪਾਇਆ ॥

    Я обрел мир в этом мире.

  22. ਨਹੀ ਭੇਟਤ ਧਰਮ ਰਾਇਆ ॥

    Мне не придется предстать перед Праведным Судьей Дхармы, чтобы дать свой отчет.

  23. ਹਰਿ ਦਰਗਹ ਸੋਭਾਵੰਤ ॥

    Я буду уважаем в Суде Господа,

  24. ਫੁਨਿ ਗਰਭਿ ਨਾਹੀ ਬਸੰਤ ॥੧॥

    и мне не придется снова входить в утробу реинкарнации. ||1||

  25. ਜਾਨੀ ਸੰਤ ਕੀ ਮਿਤ੍ਰਾਈ ॥

    Теперь я знаю ценность дружбы со Святыми.

  26. ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥

    В Своей Милости Господь благословил меня Своим Именем. Моя предопределенная судьба исполнилась. ||1||Пауза||

  27. ਗੁਰ ਕੈ ਚਰਣਿ ਚਿਤੁ ਲਾਗਾ ॥

    Мое сознание привязано к стопам Гуру.

  28. ਧੰਨਿ ਧੰਨਿ ਸੰਜੋਗੁ ਸਭਾਗਾ ॥

    Благословенно, благословенно это счастливое время союза.

  29. ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥

    Я приложил пыль со стоп Святых к своему лбу,

  30. ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥

    и все мои грехи и боли были искоренены. ||2||

  31. ਸਾਧ ਕੀ ਸਚੁ ਟਹਲ ਕਮਾਨੀ ॥

    Совершая истинное служение Святому,

  32. ਤਬ ਹੋਏ ਮਨ ਸੁਧ ਪਰਾਨੀ ॥

    ум смертного очищается.

  33. ਜਨ ਕਾ ਸਫਲ ਦਰਸੁ ਡੀਠਾ ॥

    Я увидел плодотворное видение смиренного раба Господа.

  34. ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥

    Имя Бога обитает в каждом сердце. ||3||

  35. ਮਿਟਾਨੇ ਸਭਿ ਕਲਿ ਕਲੇਸ ॥

    Все мои беды и страдания были устранены;

  36. ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥

    Я слился с Тем, от Кого произошел.

  37. ਪ੍ਰਗਟੇ ਆਨੂਪ ਗੋੁਵਿੰਦ ॥

    Господь Вселенной, несравненно прекрасный, стал милостивым.

  38. ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥

    О Нанак, Бог совершенен и прощающ. ||4||38||49||

  39. ਰਾਮਕਲੀ ਮਹਲਾ ੫ ॥

    Раамкали, Пятый Мехла:

  40. ਗਊ ਕਉ ਚਾਰੇ ਸਾਰਦੂਲੁ ॥

    Тигр ведет корову на пастбище,

  41. ਕਉਡੀ ਕਾ ਲਖ ਹੂਆ ਮੂਲੁ ॥

    раковина стоит тысячи долларов,

  42. ਬਕਰੀ ਕਉ ਹਸਤੀ ਪ੍ਰਤਿਪਾਲੇ ॥

    и слон выкармливает козу,

  43. ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥

    когда Бог дарует Свой Взгляд Милости. ||1||

  44. ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥

    Ты - сокровище милости, о мой Возлюбленный Господь Бог.

  45. ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥

    Я даже не могу описать Твои многочисленные Славные Добродетели. ||1||Пауза||

  46. ਦੀਸਤ ਮਾਸੁ ਨ ਖਾਇ ਬਿਲਾਈ ॥

    Кошка видит мясо, но не ест его,

  47. ਮਹਾ ਕਸਾਬਿ ਛੁਰੀ ਸਟਿ ਪਾਈ ॥

    и великий мясник выбрасывает свой нож;

  48. ਕਰਣਹਾਰ ਪ੍ਰਭੁ ਹਿਰਦੈ ਵੂਠਾ ॥

    Господь-Творец обитает в сердце;

  49. ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥

    сеть, удерживающая рыбу, разрывается. ||2||

  50. ਸੂਕੇ ਕਾਸਟ ਹਰੇ ਚਲੂਲ ॥

    Сухое дерево расцветает зеленью и красными цветами;

  51. ਊਚੈ ਥਲਿ ਫੂਲੇ ਕਮਲ ਅਨੂਪ ॥

    в высокой пустыне расцветает прекрасный цветок лотоса.

  52. ਅਗਨਿ ਨਿਵਾਰੀ ਸਤਿਗੁਰ ਦੇਵ ॥

    Божественный Истинный Гуру гасит огонь.

  53. ਸੇਵਕੁ ਅਪਨੀ ਲਾਇਓ ਸੇਵ ॥੩॥

    Он связывает Своего слугу со Своим служением. ||3||

  54. ਅਕਿਰਤਘਣਾ ਕਾ ਕਰੇ ਉਧਾਰੁ ॥

    Он спасает даже неблагодарных;

  55. ਪ੍ਰਭੁ ਮੇਰਾ ਹੈ ਸਦਾ ਦਇਆਰੁ ॥

    мой Бог всегда милостив.

  56. ਸੰਤ ਜਨਾ ਕਾ ਸਦਾ ਸਹਾਈ ॥

    Он навсегда помощник и опора смиренных Святых.

  57. ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥

    Нанак нашел Убежище в Его лотосных стопах. ||4||39||50||

  58. ਰਾਮਕਲੀ ਮਹਲਾ ੫ ॥

    Раамкали, Пятый Мехла:

Русский перевод

Русский перевод выполнен машиной и ещё не проверен человеком.