Sri Guru Granth Sahib Ji

Анг 884

  1. ਰਾਮਕਲੀ ਮਹਲਾ ੫ ॥

    Раамкали, Пятый Мехла:

  2. ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥

    Бог принял меня Своим, и победил всех моих врагов.

  3. ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥

    Те враги, что разграбили этот мир, все взяты в плен. ||1||

  4. ਸਤਿਗੁਰੁ ਪਰਮੇਸਰੁ ਮੇਰਾ ॥

    Истинный Гуру - мой Трансцендентный Господь.

  5. ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥

    Я наслаждаюсь бесчисленными удовольствиями власти и вкусными наслаждениями, повторяя Твоё Имя, и возлагая свою веру на Тебя. ||1||Пауза||

  6. ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥

    Я совсем не думаю ни о чём другом. Господь - мой защитник, над моей головой.

  7. ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥

    Я беззаботен и независим, когда у меня есть поддержка Твоего Имени, о мой Господь и Владыка. ||2||

  8. ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥

    Я стал совершенным, встретившись с Дарителем мира, и теперь мне ни в чём нет недостатка.

  9. ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥

    Я обрёл сущность совершенства, высший статус; я не оставлю его, чтобы пойти куда-либо ещё. ||3||

  10. ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥

    Я не могу описать, каков Ты, о Истинный Господь, невидимый, бесконечный,

  11. ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥

    неизмеримый, непостижимый и неподвижный Господь. О Нанак, Он - мой Господь и Владыка. ||4||5||

  12. ਰਾਮਕਲੀ ਮਹਲਾ ੫ ॥

    Раамкали, Пятый Мехла:

  13. ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥

    Ты мудр; Ты вечен и неизменен. Ты - мой социальный класс и честь.

  14. ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥

    Ты неподвижен - Ты никогда не двигаешься. Как я могу беспокоиться? ||1||

  15. ਏਕੈ ਏਕੈ ਏਕ ਤੂਹੀ ॥

    Ты один, единственный Господь;

  16. ਏਕੈ ਏਕੈ ਤੂ ਰਾਇਆ ॥

    Ты один - царь.

  17. ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥

    По Твоей Милости я обрёл мир. ||1||Пауза||

  18. ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥

    Ты - океан, а я - Твой лебедь; жемчуг и рубины - в Тебе.

  19. ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥

    Ты даёшь, и Ты не сомневаешься ни на мгновение; я получаю, навеки восхищённый. ||2||

  20. ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥

    Я - Твой ребёнок, и Ты - мой отец; Ты вкладываешь молоко в мой рот.

  21. ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥

    Я играю с Тобой, и Ты ласкаешь меня во всём. Ты навеки океан совершенства. ||3||

  22. ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥

    Ты совершенен, совершенно всепроникающ; я также исполнен Тобой.

  23. ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥

    Я слился, слился, слился и остаюсь слитым; О Нанак, я не могу это описать! ||4||6||

  24. ਰਾਮਕਲੀ ਮਹਲਾ ੫ ॥

    Раамкали, Пятый Мехла:

  25. ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥

    Сделай свои руки цимбалами, свои глаза - тамбуринами, а свой лоб - гитарой, на которой ты играешь.

  26. ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥

    Пусть сладкая музыка флейты звучит в твоих ушах, и своей языком вибрируй эту песню.

  27. ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥

    Двигай своим умом, как ритмичными движениями рук; танцуй танец и тряси своими ножными браслетами. ||1||

  28. ਰਾਮ ਕੋ ਨਿਰਤਿਕਾਰੀ ॥

    Это ритмичный танец Господа.

  29. ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥

    Милосердный Зритель, Господь, видит весь твой макияж и украшения. ||1||Пауза||

  30. ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥

    Вся земля - это сцена, с навесом неба над головой.

  31. ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥

    Ветер - режиссёр; люди рождаются из воды.

  32. ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥

    Из пяти элементов была создана марионетка со своими действиями. ||2||

  33. ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥

    Солнце и луна - это две зажжённые лампы, с четырьмя углами мира, помещёнными между ними.

  34. ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥

    Десять чувств - это танцовщицы, а пять страстей - хор; они сидят вместе внутри одного тела.

  35. ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥

    Они все устраивают свои собственные представления и говорят на разных языках. ||3||

  36. ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥

    В каждом доме есть танцы, днём и ночью; в каждом доме трубят в трубы.

  37. ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥

    Некоторых заставляют танцевать, а некоторых кружат; некоторые приходят, а некоторые уходят, и некоторые превращаются в пыль.

  38. ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥

    Говорит Нанак, тот, кто встречается с Истинным Гуру, не должен снова танцевать танец перевоплощения. ||4||7||

Русский перевод

Русский перевод выполнен машиной и ещё не проверен человеком.