Sri Guru Granth Sahib Ji

Анг 875

  1. ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥

    О, Пандит, я видел, как твой Раам Чанд тоже приходил.

  2. ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥

    Он потерял свою жену, сражаясь на войне против Раавана. ||3||

  3. ਹਿੰਦੂ ਅੰਨੑਾ ਤੁਰਕੂ ਕਾਣਾ ॥

    Индус слеп; мусульманин имеет только один глаз.

  4. ਦੁਹਾਂ ਤੇ ਗਿਆਨੀ ਸਿਆਣਾ ॥

    Духовный учитель мудрее обоих их.

  5. ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥

    Индус поклоняется в храме, мусульманин - в мечети.

  6. ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥

    Наам Дев служит тому Господу, который не ограничен ни храмом, ни мечетью. ||4||3||7||

  7. ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨

    Рааг Гонд, Слово Рави Даса Джи, Второй Дом:

  8. ੴ ਸਤਿਗੁਰ ਪ੍ਰਸਾਦਿ ॥

    Один Вселенский Творец Бог. По Милости Истинного Гуру:

  9. ਮੁਕੰਦ ਮੁਕੰਦ ਜਪਹੁ ਸੰਸਾਰ ॥

    Медитируйте на Господа Мукандая, Освободителя, о люди мира.

  10. ਬਿਨੁ ਮੁਕੰਦ ਤਨੁ ਹੋਇ ਅਉਹਾਰ ॥

    Без Мукандая тело превратится в пепел.

  11. ਸੋਈ ਮੁਕੰਦੁ ਮੁਕਤਿ ਕਾ ਦਾਤਾ ॥

    Мукандай - Дарующий освобождение.

  12. ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

    Мукандай - мой отец и мать. ||1||

  13. ਜੀਵਤ ਮੁਕੰਦੇ ਮਰਤ ਮੁਕੰਦੇ ॥

    Медитируйте на Мукандая в жизни и медитируйте на Мукандая в смерти.

  14. ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥

    Его слуга вечно блажен. ||1||Пауза||

  15. ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥

    Господь, Мукандай, - мое дыхание жизни.

  16. ਜਪਿ ਮੁਕੰਦ ਮਸਤਕਿ ਨੀਸਾਨੰ ॥

    Медитируя на Мукандая, на лбу будет знак одобрения Господа.

  17. ਸੇਵ ਮੁਕੰਦ ਕਰੈ ਬੈਰਾਗੀ ॥

    Отрешенный служит Мукандаю.

  18. ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

    Мукандай - богатство бедных и покинутых. ||2||

  19. ਏਕੁ ਮੁਕੰਦੁ ਕਰੈ ਉਪਕਾਰੁ ॥

    Когда Один Освободитель оказывает мне услугу,

  20. ਹਮਰਾ ਕਹਾ ਕਰੈ ਸੰਸਾਰੁ ॥

    то что может сделать мне мир?

  21. ਮੇਟੀ ਜਾਤਿ ਹੂਏ ਦਰਬਾਰਿ ॥

    Стирая мой социальный статус, я вошел в Его Двор.

  22. ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

    Ты, Мукандай, силен на протяжении четырех эпох. ||3||

  23. ਉਪਜਿਓ ਗਿਆਨੁ ਹੂਆ ਪਰਗਾਸ ॥

    Духовная мудрость возникла, и я был просветлен.

  24. ਕਰਿ ਕਿਰਪਾ ਲੀਨੇ ਕੀਟ ਦਾਸ ॥

    В Своей Милости Господь сделал этого червя Своим рабом.

  25. ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥

    Говорит Рави Дас, теперь моя жажда утолена;

  26. ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥

    Я медитирую на Мукандая Освободителя, и я служу Ему. ||4||1||

  27. ਗੋਂਡ ॥

    Гонд:

  28. ਜੇ ਓਹੁ ਅਠਸਠਿ ਤੀਰਥ ਨੑਾਵੈ ॥

    Кто-то может совершить омовение в шестидесяти восьми священных местах паломничества,

  29. ਜੇ ਓਹੁ ਦੁਆਦਸ ਸਿਲਾ ਪੂਜਾਵੈ ॥

    и поклоняться двенадцати камням Шива-лингам,

  30. ਜੇ ਓਹੁ ਕੂਪ ਤਟਾ ਦੇਵਾਵੈ ॥

    и копать колодцы и бассейны,

  31. ਕਰੈ ਨਿੰਦ ਸਭ ਬਿਰਥਾ ਜਾਵੈ ॥੧॥

    но если он предается клевете, то все это бесполезно. ||1||

  32. ਸਾਧ ਕਾ ਨਿੰਦਕੁ ਕੈਸੇ ਤਰੈ ॥

    Как может спастись клеветник Святых?

  33. ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥

    Знайте наверняка, что он попадет в ад. ||1||Пауза||

  34. ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥

    Кто-то может совершить омовение в Курукшетре во время солнечного затмения,

  35. ਅਰਪੈ ਨਾਰਿ ਸੀਗਾਰ ਸਮੇਤਿ ॥

    и отдать свою украшенную жену в дар,

  36. ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥

    и слушать все Симрити,

  37. ਕਰੈ ਨਿੰਦ ਕਵਨੈ ਨਹੀ ਗੁਨੈ ॥੨॥

    но если он предается клевете, это не имеет никакого значения. ||2||

  38. ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥

    Кто-то может устраивать бесчисленные пиры,

  39. ਭੂਮਿ ਦਾਨ ਸੋਭਾ ਮੰਡਪਿ ਪਾਵੈ ॥

    и жертвовать землю, и строить великолепные здания;

  40. ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥

    он может пренебрегать своими делами, чтобы работать на других,

  41. ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥

    но если он предается клевете, он будет скитаться в бесчисленных воплощениях. ||3||

  42. ਨਿੰਦਾ ਕਹਾ ਕਰਹੁ ਸੰਸਾਰਾ ॥

    Почему вы предаетесь клевете, о люди мира?

  43. ਨਿੰਦਕ ਕਾ ਪਰਗਟਿ ਪਾਹਾਰਾ ॥

    Пустота клеветника скоро разоблачается.

  44. ਨਿੰਦਕੁ ਸੋਧਿ ਸਾਧਿ ਬੀਚਾਰਿਆ ॥

    Я подумал и определил судьбу клеветника.

  45. ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥

    Говорит Рави Дас, он грешник; он отправится в ад. ||4||2||11||7||2||49|| Всего||

Русский перевод

Русский перевод выполнен машиной и ещё не проверен человеком.