Sri Guru Granth Sahib Ji

Анг 870

  1. ਰਾਗੁ ਗੋਂਡ ਬਾਣੀ ਭਗਤਾ ਕੀ ॥

    Раг Гонд, Слово Преданных.

  2. ਕਬੀਰ ਜੀ ਘਰੁ ੧

    Кабир Джи, Первый Дом:

  3. ੴ ਸਤਿਗੁਰ ਪ੍ਰਸਾਦਿ ॥

    Один Универсальный Бог-Творец. По Милости Истинного Гуру:

  4. ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥

    Когда встречаешь Святого, слушай его и говори с ним.

  5. ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥

    Встретив нечестивого, лучше молчи. ||1||

  6. ਬਾਬਾ ਬੋਲਨਾ ਕਿਆ ਕਹੀਐ ॥

    О отец, что мне говорить, когда я говорю?

  7. ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥

    Говори такие слова, чтобы оставаться поглощенным в Имени Господа. ||1||Пауза||

  8. ਸੰਤਨ ਸਿਉ ਬੋਲੇ ਉਪਕਾਰੀ ॥

    Говоря со Святыми, становишься щедрым.

  9. ਮੂਰਖ ਸਿਉ ਬੋਲੇ ਝਖ ਮਾਰੀ ॥੨॥

    Говорить с глупцом - попусту тратить слова. ||2||

  10. ਬੋਲਤ ਬੋਲਤ ਬਢਹਿ ਬਿਕਾਰਾ ॥

    Говоря и только говоря, лишь увеличиваешь скверну.

  11. ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥

    Если я не говорю, что может сделать бедный страдалец? ||3||

  12. ਕਹੁ ਕਬੀਰ ਛੂਛਾ ਘਟੁ ਬੋਲੈ ॥

    Говорит Кабир, пустой кувшин гремит,

  13. ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥

    но тот, кто полон, никогда не шумит. ||4||1||

  14. ਗੋਂਡ ॥

    Гонд:

  15. ਨਰੂ ਮਰੈ ਨਰੁ ਕਾਮਿ ਨ ਆਵੈ ॥

    Когда человек умирает, он никому не нужен.

  16. ਪਸੂ ਮਰੈ ਦਸ ਕਾਜ ਸਵਾਰੈ ॥੧॥

    Но когда умирает животное, оно служит в десяти делах. ||1||

  17. ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥

    Что я знаю о состоянии моей кармы?

  18. ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥

    Что я знаю, о Баба? ||1||Пауза||

  19. ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥

    Его кости горят, как связка дров;

  20. ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

    его волосы горят, как стог сена. ||2||

  21. ਕਹੁ ਕਬੀਰ ਤਬ ਹੀ ਨਰੁ ਜਾਗੈ ॥

    Говорит Кабир, человек просыпается,

  22. ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥

    только когда Посланник Смерти ударит его дубинкой по голове. ||3||2||

  23. ਗੋਂਡ ॥

    Гонд:

  24. ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥

    Небесный Господь в эфирах небес, Небесный Господь в нижних областях преисподней; в четырех направлениях Небесный Господь распространяется.

  25. ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥

    Верховный Господь Бог навсегда является источником блаженства. Когда сосуд тела погибает, Небесный Господь не погибает. ||1||

  26. ਮੋਹਿ ਬੈਰਾਗੁ ਭਇਓ ॥

    Я стал печален,

  27. ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥

    размышляя, откуда приходит душа и куда она уходит. ||1||Пауза||

  28. ਪੰਚ ਤਤੁ ਮਿਲਿ ਕਾਇਆ ਕੀਨੑੀ ਤਤੁ ਕਹਾ ਤੇ ਕੀਨੁ ਰੇ ॥

    Тело образовано из соединения пяти таттв; но где были созданы пять таттв?

  29. ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥

    Вы говорите, что душа связана со своей кармой, но кто дал карму телу? ||2||

  30. ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥

    Тело содержится в Господе, и Господь содержится в теле. Он пронизывает все.

  31. ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥

    Говорит Кабир, я не откажусь от Имени Господа. Я приму все, что произойдет. ||3||3||

  32. ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨

    Раг Гонд, Слово Кабира Джи, Второй Дом:

  33. ੴ ਸਤਿਗੁਰ ਪ੍ਰਸਾਦਿ ॥

    Один Универсальный Бог-Творец. По Милости Истинного Гуру:

  34. ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥

    Они связали мои руки, связали меня в узел и бросили перед слоном.

  35. ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥

    Погонщик слона ударил его по голове и разъярил его.

  36. ਹਸਤਿ ਭਾਗਿ ਕੈ ਚੀਸਾ ਮਾਰੈ ॥

    Но слон убежал, трубя,

  37. ਇਆ ਮੂਰਤਿ ਕੈ ਹਉ ਬਲਿਹਾਰੈ ॥੧॥

    "Я жертва этому образу Господа."||1||

  38. ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥

    О мой Господь и Хозяин, Ты моя сила.

  39. ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥

    Кази кричал погонщику, чтобы тот гнал слона вперед. ||1||Пауза||

  40. ਰੇ ਮਹਾਵਤ ਤੁਝੁ ਡਾਰਉ ਕਾਟਿ ॥

    Он закричал: "О погонщик, я разрублю тебя на куски.

  41. ਇਸਹਿ ਤੁਰਾਵਹੁ ਘਾਲਹੁ ਸਾਟਿ ॥

    Ударь его и гони его вперед!"

  42. ਹਸਤਿ ਨ ਤੋਰੈ ਧਰੈ ਧਿਆਨੁ ॥

    Но слон не двигается; вместо этого он начинает медитировать.

  43. ਵਾ ਕੈ ਰਿਦੈ ਬਸੈ ਭਗਵਾਨੁ ॥੨॥

    Господь Бог пребывает в его уме. ||2||

  44. ਕਿਆ ਅਪਰਾਧੁ ਸੰਤ ਹੈ ਕੀਨੑਾ ॥

    Какой грех совершил этот Святой,

  45. ਬਾਂਧਿ ਪੋਟ ਕੁੰਚਰ ਕਉ ਦੀਨੑਾ ॥

    что вы связали его в узел и бросили перед слоном?

  46. ਕੁੰਚਰੁ ਪੋਟ ਲੈ ਲੈ ਨਮਸਕਾਰੈ ॥

    Поднимая узел, слон кланяется перед ним.

  47. ਬੂਝੀ ਨਹੀ ਕਾਜੀ ਅੰਧਿਆਰੈ ॥੩॥

    Кази не мог этого понять; он был слеп. ||3||

  48. ਤੀਨਿ ਬਾਰ ਪਤੀਆ ਭਰਿ ਲੀਨਾ ॥

    Трижды он пытался это сделать.

Русский перевод

Русский перевод выполнен машиной и ещё не проверен человеком.