Sri Guru Granth Sahib Ji

Анг 869

  1. ਗੋਂਡ ਮਹਲਾ ੫ ॥

    Гонд, Пятый Мехла:

  2. ਸੰਤਨ ਕੈ ਬਲਿਹਾਰੈ ਜਾਉ ॥

    Я жертва Святых.

  3. ਸੰਤਨ ਕੈ ਸੰਗਿ ਰਾਮ ਗੁਨ ਗਾਉ ॥

    В общении со Святыми я воспеваю славу Господа Раама.

  4. ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥

    По милости Святых все грехи уходят.

  5. ਸੰਤ ਸਰਣਿ ਵਡਭਾਗੀ ਪਏ ॥੧॥

    По великой удаче обретается прибежище Святых. ||1||

  6. ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥

    Размышляя о Господе Рааме, никакие препятствия не одолеют тебя.

  7. ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥

    По милости Гуру познай своего Господа. ||1|| Пауза ||

  8. ਪਾਰਬ੍ਰਹਮੁ ਜਬ ਹੋਇ ਦਇਆਲ ॥

    Когда Верховный Господь Бог становится милостивым,

  9. ਸਾਧੂ ਜਨ ਕੀ ਕਰੈ ਰਵਾਲ ॥

    Он делает меня пылью стоп Святых.

  10. ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥

    Похоть и гнев покидают это тело,

  11. ਰਾਮ ਰਤਨੁ ਵਸੈ ਮਨਿ ਆਇ ॥੨॥

    И Господь, драгоценность, приходит обитать в уме. ||2||

  12. ਸਫਲੁ ਜਨਮੁ ਤਾਂ ਕਾ ਪਰਵਾਣੁ ॥

    Плодотворна и принята жизнь того,

  13. ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥

    Кто знает Верховного Господа Бога близким.

  14. ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥

    Кто предан любящему поклонению Богу и Киртану Его хвалы,

  15. ਜਨਮ ਜਨਮ ਕਾ ਸੋਇਆ ਜਾਗੈ ॥੩॥

    Пробуждается от сна бесчисленных воплощений. ||3||

  16. ਚਰਨ ਕਮਲ ਜਨ ਕਾ ਆਧਾਰੁ ॥

    Лотосные стопы Господа - опора Его смиренного слуги.

  17. ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥

    Воспевать хвалу Господу Вселенной - истинная торговля.

  18. ਦਾਸ ਜਨਾ ਕੀ ਮਨਸਾ ਪੂਰਿ ॥

    Пожалуйста, исполни надежды Твоего смиренного раба.

  19. ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥

    Нанак обретает мир в пыли стоп смиренных. ||4||20||22||6||28||

  20. ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨

    Рааг Гонд, Аштпадии, Пятый Мехла, Второй Дом:

  21. ੴ ਸਤਿਗੁਰ ਪ੍ਰਸਾਦਿ ॥

    Один Бог, Вселенский Творец. По Милости Истинного Гуру:

  22. ਕਰਿ ਨਮਸਕਾਰ ਪੂਰੇ ਗੁਰਦੇਵ ॥

    Смиренно поклонись Совершенному Божественному Гуру.

  23. ਸਫਲ ਮੂਰਤਿ ਸਫਲ ਜਾ ਕੀ ਸੇਵ ॥

    Плодотворен Его образ, и плодотворно служение Ему.

  24. ਅੰਤਰਜਾਮੀ ਪੁਰਖੁ ਬਿਧਾਤਾ ॥

    Он - Знающий внутреннее, Исследователь сердец, Архитектор Судьбы.

  25. ਆਠ ਪਹਰ ਨਾਮ ਰੰਗਿ ਰਾਤਾ ॥੧॥

    Двадцать четыре часа в сутки он остается пропитанным любовью к Нааму, Имени Господа. ||1||

  26. ਗੁਰੁ ਗੋਬਿੰਦ ਗੁਰੂ ਗੋਪਾਲ ॥

    Гуру - Господь Вселенной, Гуру - Господь Мира.

  27. ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥

    Он - Спасительная Благодать Своих рабов. ||1|| Пауза ||

  28. ਪਾਤਿਸਾਹ ਸਾਹ ਉਮਰਾਉ ਪਤੀਆਏ ॥

    Он удовлетворяет царей, императоров и дворян.

  29. ਦੁਸਟ ਅਹੰਕਾਰੀ ਮਾਰਿ ਪਚਾਏ ॥

    Он уничтожает эгоистичных злодеев.

  30. ਨਿੰਦਕ ਕੈ ਮੁਖਿ ਕੀਨੋ ਰੋਗੁ ॥

    Он вкладывает болезнь в уста клеветников.

  31. ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥

    Все люди празднуют Его победу. ||2||

  32. ਸੰਤਨ ਕੈ ਮਨਿ ਮਹਾ ਅਨੰਦੁ ॥

    Высшее блаженство наполняет умы Святых.

  33. ਸੰਤ ਜਪਹਿ ਗੁਰਦੇਉ ਭਗਵੰਤੁ ॥

    Святые медитируют на Божественного Гуру, Господа Бога.

  34. ਸੰਗਤਿ ਕੇ ਮੁਖ ਊਜਲ ਭਏ ॥

    Лица Его спутников становятся сияющими и яркими.

  35. ਸਗਲ ਥਾਨ ਨਿੰਦਕ ਕੇ ਗਏ ॥੩॥

    Клеветники теряют все места отдыха. ||3||

  36. ਸਾਸਿ ਸਾਸਿ ਜਨੁ ਸਦਾ ਸਲਾਹੇ ॥

    С каждым вздохом смиренные рабы Господа восхваляют Его.

  37. ਪਾਰਬ੍ਰਹਮ ਗੁਰ ਬੇਪਰਵਾਹੇ ॥

    Верховный Господь Бог и Гуру беззаботны.

  38. ਸਗਲ ਭੈ ਮਿਟੇ ਜਾ ਕੀ ਸਰਨਿ ॥

    Все страхи искореняются в Его Убежище.

  39. ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥

    Сокрушая всех клеветников, Господь бросает их на землю. ||4||

  40. ਜਨ ਕੀ ਨਿੰਦਾ ਕਰੈ ਨ ਕੋਇ ॥

    Пусть никто не клевещет на смиренных слуг Господа.

  41. ਜੋ ਕਰੈ ਸੋ ਦੁਖੀਆ ਹੋਇ ॥

    Кто это сделает, тот будет несчастным.

  42. ਆਠ ਪਹਰ ਜਨੁ ਏਕੁ ਧਿਆਏ ॥

    Двадцать четыре часа в сутки смиренный слуга Господа медитирует только на Него.

  43. ਜਮੂਆ ਤਾ ਕੈ ਨਿਕਟਿ ਨ ਜਾਏ ॥੫॥

    Посланник Смерти даже не приближается к нему. ||5||

  44. ਜਨ ਨਿਰਵੈਰ ਨਿੰਦਕ ਅਹੰਕਾਰੀ ॥

    Смиренный слуга Господа не имеет злобы. Клеветник эгоистичен.

  45. ਜਨ ਭਲ ਮਾਨਹਿ ਨਿੰਦਕ ਵੇਕਾਰੀ ॥

    Смиренный слуга Господа желает добра, а клеветник погряз в зле.

  46. ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥

    Сикх Гуру медитирует на Истинного Гуру.

  47. ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥

    Смиренные слуги Господа спасены, а клеветник брошен в ад. ||6||

  48. ਸੁਣਿ ਸਾਜਨ ਮੇਰੇ ਮੀਤ ਪਿਆਰੇ ॥

    Послушайте, о мои возлюбленные друзья и товарищи:

  49. ਸਤਿ ਬਚਨ ਵਰਤਹਿ ਹਰਿ ਦੁਆਰੇ ॥

    Эти слова будут правдой во Дворе Господа.

  50. ਜੈਸਾ ਕਰੇ ਸੁ ਤੈਸਾ ਪਾਏ ॥

    Что посеешь, то и пожнешь.

  51. ਅਭਿਮਾਨੀ ਕੀ ਜੜ ਸਰਪਰ ਜਾਏ ॥੭॥

    Гордый, эгоистичный человек непременно будет искоренен. ||7||

  52. ਨੀਧਰਿਆ ਸਤਿਗੁਰ ਧਰ ਤੇਰੀ ॥

    О Истинный Гуру, Ты - опора для тех, у кого нет опоры.

  53. ਕਰਿ ਕਿਰਪਾ ਰਾਖਹੁ ਜਨ ਕੇਰੀ ॥

    Будь милостив и спаси Своего смиренного слугу.

  54. ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥

    Говорит Нанак, я жертва Гуру;

  55. ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥

    Вспоминая Его в медитации, моя честь была спасена. ||8||1||29||

Русский перевод

Русский перевод выполнен машиной и ещё не проверен человеком.