Sri Guru Granth Sahib Ji

Анг 863

  1. ਲਾਲ ਨਾਮ ਜਾ ਕੈ ਭਰੇ ਭੰਡਾਰ ॥

    Его сокровищница переполнена рубинами Имени (Naam).

  2. ਸਗਲ ਘਟਾ ਦੇਵੈ ਆਧਾਰ ॥੩॥

    Он дает поддержку всем сердцам. ||3||

  3. ਸਤਿ ਪੁਰਖੁ ਜਾ ਕੋ ਹੈ ਨਾਉ ॥

    Имя Его - Истинное Изначальное Существо.

  4. ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥

    Миллионы грехов смываются в мгновение ока, когда поют Его Хвалу.

  5. ਬਾਲ ਸਖਾਈ ਭਗਤਨ ਕੋ ਮੀਤ ॥

    Господь Бог - твой лучший друг, твой товарищ по играм с самого раннего детства.

  6. ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥

    Он - Поддержка дыхания жизни; О Нанак, Он - любовь, Он - сознание. ||4||1||3||

  7. ਗੋਂਡ ਮਹਲਾ ੫ ॥

    Гонд, Пятый Мехла:

  8. ਨਾਮ ਸੰਗਿ ਕੀਨੋ ਬਿਉਹਾਰੁ ॥

    Я торгую Именем (Naam) Господа.

  9. ਨਾਮੋੁ ਹੀ ਇਸੁ ਮਨ ਕਾ ਅਧਾਰੁ ॥

    Имя (Naam) - Поддержка ума.

  10. ਨਾਮੋ ਹੀ ਚਿਤਿ ਕੀਨੀ ਓਟ ॥

    Мое сознание находит Укрытие в Имени (Naam).

  11. ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥

    Повторяя Имя (Naam), миллионы грехов стираются. ||1||

  12. ਰਾਸਿ ਦੀਈ ਹਰਿ ਏਕੋ ਨਾਮੁ ॥

    Господь благословил меня богатством Имени (Naam), Имени Единого Господа.

  13. ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥

    Желание моего ума - медитировать на Имя (Naam) в обществе Гуру. ||1||Пауза||

  14. ਨਾਮੁ ਹਮਾਰੇ ਜੀਅ ਕੀ ਰਾਸਿ ॥

    Имя (Naam) - богатство моей души.

  15. ਨਾਮੋ ਸੰਗੀ ਜਤ ਕਤ ਜਾਤ ॥

    Куда бы я ни пошел, Имя (Naam) со мной.

  16. ਨਾਮੋ ਹੀ ਮਨਿ ਲਾਗਾ ਮੀਠਾ ॥

    Имя (Naam) сладко для моего ума.

  17. ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥

    В воде, на земле и повсюду я вижу Имя (Naam). ||2||

  18. ਨਾਮੇ ਦਰਗਹ ਮੁਖ ਉਜਲੇ ॥

    Через Имя (Naam) лицо становится сияющим в Суде Господа.

  19. ਨਾਮੇ ਸਗਲੇ ਕੁਲ ਉਧਰੇ ॥

    Через Имя (Naam) спасаются все поколения.

  20. ਨਾਮਿ ਹਮਾਰੇ ਕਾਰਜ ਸੀਧ ॥

    Через Имя (Naam) мои дела разрешаются.

  21. ਨਾਮ ਸੰਗਿ ਇਹੁ ਮਨੂਆ ਗੀਧ ॥੩॥

    Мой ум привык к Имени (Naam). ||3||

  22. ਨਾਮੇ ਹੀ ਹਮ ਨਿਰਭਉ ਭਏ ॥

    Через Имя (Naam) я стал бесстрашным.

  23. ਨਾਮੇ ਆਵਨ ਜਾਵਨ ਰਹੇ ॥

    Через Имя (Naam) мои приходы и уходы прекратились.

  24. ਗੁਰਿ ਪੂਰੈ ਮੇਲੇ ਗੁਣਤਾਸ ॥

    Совершенный Гуру соединил меня с Господом, сокровищем добродетели.

  25. ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥

    Говорит Нанак, я пребываю в небесном покое. ||4||2||4||

  26. ਗੋਂਡ ਮਹਲਾ ੫ ॥

    Гонд, Пятый Мехла:

  27. ਨਿਮਾਨੇ ਕਉ ਜੋ ਦੇਤੋ ਮਾਨੁ ॥

    Он дарует честь обесчещенному,

  28. ਸਗਲ ਭੂਖੇ ਕਉ ਕਰਤਾ ਦਾਨੁ ॥

    и дает дары всем голодным;

  29. ਗਰਭ ਘੋਰ ਮਹਿ ਰਾਖਨਹਾਰੁ ॥

    Он защищает тех, кто находится в ужасной утробе.

  30. ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥

    Так смиренно поклоняйтесь вечно этому Господу и Учителю. ||1||

  31. ਐਸੋ ਪ੍ਰਭੁ ਮਨ ਮਾਹਿ ਧਿਆਇ ॥

    Медитируйте на такого Бога в своем уме.

  32. ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥

    Он будет вашей помощью и поддержкой повсюду, в хорошие и плохие времена. ||1||Пауза||

  33. ਰੰਕੁ ਰਾਉ ਜਾ ਕੈ ਏਕ ਸਮਾਨਿ ॥

    Нищий и король - все одинаковы для Него.

  34. ਕੀਟ ਹਸਤਿ ਸਗਲ ਪੂਰਾਨ ॥

    Он поддерживает и обеспечивает и муравья, и слона.

  35. ਬੀਓ ਪੂਛਿ ਨ ਮਸਲਤਿ ਧਰੈ ॥

    Он не советуется и не ищет ничьих советов.

  36. ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥

    Что бы Он ни делал, Он делает Сам. ||2||

  37. ਜਾ ਕਾ ਅੰਤੁ ਨ ਜਾਨਸਿ ਕੋਇ ॥

    Никто не знает Его предела.

  38. ਆਪੇ ਆਪਿ ਨਿਰੰਜਨੁ ਸੋਇ ॥

    Он Сам - Непорочный Господь.

  39. ਆਪਿ ਅਕਾਰੁ ਆਪਿ ਨਿਰੰਕਾਰੁ ॥

    Он Сам является сформированным, и Он Сам является бесформенным.

  40. ਘਟ ਘਟ ਘਟਿ ਸਭ ਘਟ ਆਧਾਰੁ ॥੩॥

    В сердце, в каждом сердце, Он - Поддержка всех сердец. ||3||

  41. ਨਾਮ ਰੰਗਿ ਭਗਤ ਭਏ ਲਾਲ ॥

    Через Любовь к Имени (Naam), Имени Господа, преданные становятся Его Возлюбленными.

  42. ਜਸੁ ਕਰਤੇ ਸੰਤ ਸਦਾ ਨਿਹਾਲ ॥

    Воспевая Хвалу Творца, Святые всегда в блаженстве.

  43. ਨਾਮ ਰੰਗਿ ਜਨ ਰਹੇ ਅਘਾਇ ॥

    Через Любовь к Имени (Naam), смиренные слуги Господа остаются удовлетворенными.

  44. ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥

    Нанак падает к ногам тех смиренных слуг Господа. ||4||3||5||

  45. ਗੋਂਡ ਮਹਲਾ ੫ ॥

    Гонд, Пятый Мехла:

  46. ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥

    Общаясь с ними, этот ум становится непорочным и чистым.

  47. ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥

    Общаясь с ними, человек медитирует в памятовании о Господе, Хар, Хар.

  48. ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥

    Общаясь с ними, все грехи стираются.

  49. ਜਾ ਕੈ ਸੰਗਿ ਰਿਦੈ ਪਰਗਾਸ ॥੧॥

    Общаясь с ними, сердце озаряется. ||1||

  50. ਸੇ ਸੰਤਨ ਹਰਿ ਕੇ ਮੇਰੇ ਮੀਤ ॥

    Эти Святые Господа - мои друзья.

  51. ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥

    У них есть обычай петь только Имя (Naam), Имя Господа. ||1||Пауза||

  52. ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥

    По их мантре, Господь, Хар, Хар, обитает в уме.

  53. ਜਾ ਕੈ ਉਪਦੇਸਿ ਭਰਮੁ ਭਉ ਨਸੈ ॥

    По их учениям, сомнения и страх рассеиваются.

  54. ਜਾ ਕੈ ਕੀਰਤਿ ਨਿਰਮਲ ਸਾਰ ॥

    Через их киртан они становятся непорочными и возвышенными.

  55. ਜਾ ਕੀ ਰੇਨੁ ਬਾਂਛੈ ਸੰਸਾਰ ॥੨॥

    Мир жаждет пыли с их ног. ||2||

  56. ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥

    Миллионы грешников спасаются, общаясь с ними.

  57. ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥

    У них есть Поддержка Имени Единого Бесформенного Господа.

  58. ਸਰਬ ਜੀਆਂ ਕਾ ਜਾਨੈ ਭੇਉ ॥

    Он знает секреты всех существ;

  59. ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥

    Он - сокровище милосердия, божественный непорочный Господь. ||3||

  60. ਪਾਰਬ੍ਰਹਮ ਜਬ ਭਏ ਕ੍ਰਿਪਾਲ ॥

    Когда Верховный Господь Бог становится милостивым,

  61. ਤਬ ਭੇਟੇ ਗੁਰ ਸਾਧ ਦਇਆਲ ॥

    тогда человек встречает Милосердного Святого Гуру.

Русский перевод

Русский перевод выполнен машиной и ещё не проверен человеком.