Sri Guru Granth Sahib Ji

Анг 861

  1. ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥

    Он дарует тебе мир, о мой ум; медитируй вечно, каждый день на Него, сложив ладони вместе.

  2. ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥

    Пожалуйста, благослови слугу Нанака этим единственным даром, о Господь, чтобы Твои стопы вечно пребывали в моем сердце. ||4||3||

  3. ਗੋਂਡ ਮਹਲਾ ੪ ॥

    Гонд, Четвертый Мехла:

  4. ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥

    Все цари, императоры, дворяне, лорды и вожди ложны и преходящи, поглощены двойственностью - знай это хорошо.

  5. ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥

    Вечный Господь постоянен и неизменен; медитируй на Него, о мой ум, и ты будешь одобрен. ||1||

  6. ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥

    О мой ум, вибрируй и медитируй на Имя Господа, которое будет твоим защитником навеки.

  7. ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥

    Тот, кто обретает Обитель Присутствия Господа, через Слово Учения Гуру - ничья другая сила не сравнится с его силой. ||1||Пауза||

  8. ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥

    Все богатые, высокородные владельцы собственности, которых ты видишь, о мой ум, исчезнут, как увядающий цвет сафлора.

  9. ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥

    Служи Истинному, Безупречному Господу вечно, о мой ум, и ты будешь удостоен чести в Суде Господа. ||2||

  10. ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥

    Есть четыре касты: Брамин, Кшатрий, Шудра и Вайшья, и есть четыре стадии жизни. Тот, кто медитирует на Господа, является самым выдающимся и известным.

  11. ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥

    Бедный куст клещевины, растущий рядом с сандаловым деревом, становится ароматным; таким же образом, грешник, общаясь со Святыми, становится приемлемым и одобренным. ||3||

  12. ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥

    Тот, в чьем сердце обитает Господь, является самым высоким из всех и самым чистым из всех.

  13. ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥

    Слуга Нанак омывает стопы того смиренного слуги Господа; он может быть из семьи низкого класса, но теперь он слуга Господа. ||4||4||

  14. ਗੋਂਡ ਮਹਲਾ ੪ ॥

    Гонд, Четвертый Мехла:

  15. ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥

    Господь, Знающий Внутреннее, Исследователь сердец, всепроникающ. Как Господь заставляет их действовать, так они и действуют.

  16. ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥

    Так служи вечно такому Господу, о мой ум, который защитит тебя от всего. ||1||

  17. ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥

    О мой ум, медитируй на Господа и читай о Господе каждый день.

  18. ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥

    Кроме Господа, никто не может убить тебя или спасти тебя; так почему ты беспокоишься, о мой ум? ||1||Пауза||

  19. ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥

    Творец создал всю вселенную и влил в нее Свой Свет.

  20. ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥

    Один Господь говорит, и Один Господь заставляет всех говорить. Совершенный Гуру открыл Единого Господа. ||2||

  21. ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥

    Господь с тобой, внутри и снаружи; скажи мне, о ум, как ты можешь что-либо скрыть от Него?

  22. ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥

    Служи Господу от всего сердца, и тогда, о мой ум, ты обретешь полный мир. ||3||

  23. ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥

    Все находится под Его контролем; Он величайший из всех. О мой ум, медитируй вечно на Него.

  24. ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥

    О Слуга Нанак, этот Господь всегда с тобой. Медитируй вечно на своего Господа, и Он освободит тебя. ||4||5||

  25. ਗੋਂਡ ਮਹਲਾ ੪ ॥

    Гонд, Четвертый Мехла:

  26. ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥

    Мой ум глубоко тоскует по Благословенному Видению Даршана Господа, как жаждущий человек без воды. ||1||

  27. ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥

    Мой ум пронзен стрелой Любви Господа.

  28. ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥

    Господь Бог знает мою муку и боль глубоко в моем уме. ||1||Пауза||

  29. ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥

    Тот, кто рассказывает мне Истории моего Возлюбленного Господа, является моим Братом Судьбы и моим другом. ||2||

Русский перевод

Русский перевод выполнен машиной и ещё не проверен человеком.