Sri Guru Granth Sahib Ji

Анг 860

  1. ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥

    Ничто не в руках ни у кого, о мой Господь и Владыка; таково понимание, которое Истинный Гуру дал мне понять.

  2. ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥

    Ты один знаешь надежду слуги Нанака, о Господь; взирая на Благословенное Видение Даршана Господа, он удовлетворен. ||4||1||

  3. ਗੋਂਡ ਮਹਲਾ ੪ ॥

    Гонд, Четвертый Мехла:

  4. ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥

    Служите такому Господу и всегда медитируйте на Него, кто в мгновение ока стирает все грехи и ошибки.

  5. ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ ਗਵਾਸਾ ॥

    Если кто-то оставит Господа и возложит свои надежды на другого, то все его служение Господу окажется бесплодным.

  6. ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥

    О мой ум, служи Господу, Дарителю мира; служа Ему, весь твой голод пройдет. ||1||

  7. ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥

    О мой ум, возложи свою веру на Господа.

  8. ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥

    Куда бы я ни пошел, мой Господь и Владыка там со мной. Господь спасает честь Своих смиренных слуг и рабов. ||1||Пауза||

  9. ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢਾਸਾ ॥

    Если ты расскажешь свои печали другому, то он, в свою очередь, расскажет тебе о своих больших печалях.

  10. ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮੑਰੇ ਦੂਖ ਤਤਕਾਲ ਕਟਾਸਾ ॥

    Так расскажи свои печали Господу, твоему Господу и Владыке, который мгновенно развеет твою боль.

  11. ਸੋ ਐਸਾ ਪ੍ਰਭੁ ਛੋਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ॥੨॥

    Отвергнув такого Господа Бога, если ты расскажешь свои печали другому, то умрешь от стыда. ||2||

  12. ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ ॥

    Родственники, друзья и братья мира, которых ты видишь, о мой ум, все встречаются с тобой ради своих собственных целей.

  13. ਜਿਤੁ ਦਿਨਿ ਉਨੑ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ ॥

    И в тот день, когда их личные интересы не будут удовлетворены, в тот день они не подойдут к тебе.

  14. ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ ॥੩॥

    О мой ум, служи своему Господу днем и ночью; Он поможет тебе в хорошие и плохие времена. ||3||

  15. ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ ॥

    Зачем возлагать свою веру на кого-либо, о мой ум, кто не может прийти к тебе на помощь в последний момент?

  16. ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨੑ ਅੰਤਿ ਛਡਾਏ ਜਿਨੑ ਹਰਿ ਪ੍ਰੀਤਿ ਚਿਤਾਸਾ ॥

    Воспевайте Мантру Господа, примите Учения Гуру и медитируйте на Него. В конце концов, Господь спасает тех, кто любит Его в своем сознании.

  17. ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੰਤਹੁ ਇਹੁ ਛੂਟਣ ਕਾ ਸਾਚਾ ਭਰਵਾਸਾ ॥੪॥੨॥

    Слуга Нанак говорит: ночь и день воспевайте Имя Господа, о Святые; это единственная истинная надежда на освобождение. ||4||2||

  18. ਗੋਂਡ ਮਹਲਾ ੪ ॥

    Гонд, Четвертый Мехла:

  19. ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥

    Помня Господа в медитации, ты навсегда обретешь блаженство и мир в глубине души, и твой ум станет спокойным и прохладным.

  20. ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥

    Это подобно суровому солнцу Майи, с его обжигающим жаром; увидев луну, Гуру, его жар полностью исчезает. ||1||

  21. ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥

    О мой ум, ночь и день медитируй и воспевай Имя Господа.

  22. ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥

    Здесь и в будущем Он защитит тебя повсюду; служи такому Богу вечно. ||1||Пауза||

  23. ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥

    Медитируй на Господа, который содержит все сокровища, о мой ум; как Гурмукх, ищи драгоценность, Господа.

  24. ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥

    Те, кто медитирует на Господа, находят Господа, моего Господа и Владыку; я омываю стопы тех рабов Господа. ||2||

  25. ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥

    Тот, кто осознает Слово Шабада, получает возвышенную сущность Господа; такой Святой возвышен и велик, величайший из великих.

  26. ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥

    Сам Господь преумножает славу этого смиренного слуги. Никто не может уменьшить или умалить эту славу, даже на йоту. ||3||

Русский перевод

Русский перевод выполнен машиной и ещё не проверен человеком.