Sri Guru Granth Sahib Ji

Анг 855

  1. ਪਉੜੀ ॥

    Паури:

  2. ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥

    Если кто-то клевещет на Истинного Гуру, а затем ищет защиты у Гуру,

  3. ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥

    Истинный Гуру прощает ему прошлые грехи и объединяет его с собранием Святых.

  4. ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥

    Когда идет дождь, вода из ручьев, рек и прудов впадает в Ганг; впадая в Ганг, она становится священной и чистой.

  5. ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥

    Таково славное величие Истинного Гуру, у которого нет мести; встречаясь с Ним, жажда и голод утоляются, и мгновенно достигается небесный покой.

  6. ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥

    О Нанак, узри это чудо Господа, моего Истинного Царя! Все довольны тем, кто повинуется и верит в Истинного Гуру. ||13||1|| Судх||

  7. ਬਿਲਾਵਲੁ ਬਾਣੀ ਭਗਤਾ ਕੀ ॥

    Билаавал, Слово Преданных.

  8. ਕਬੀਰ ਜੀਉ ਕੀ

    Кабира Джи:

  9. ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

    Один Вселенский Бог-Творец. Истина - Его Имя. Творческое Существо, олицетворенное Милостью Гуру:

  10. ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥

    Этот мир - драма; никто не может остаться здесь.

  11. ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥

    Идите прямым путем; иначе вас будут толкать. ||1||Пауза||

  12. ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥

    Дети, молодые и старые, о Братья по судьбе, будут забраны Посланником Смерти.

  13. ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥

    Господь сделал бедного человека мышью, и кошка Смерти съедает его. ||1||

  14. ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥

    Она не оказывает особого внимания ни богатым, ни бедным.

  15. ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥

    Король и его подданные одинаково убиты; такова сила Смерти. ||2||

  16. ਹਰਿ ਕੇ ਸੇਵਕ ਜੋ ਹਰਿ ਭਾਏ ਤਿਨੑ ਕੀ ਕਥਾ ਨਿਰਾਰੀ ਰੇ ॥

    Те, кто угоден Господу, являются слугами Господа; их история уникальна и единственна.

  17. ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥

    Они не приходят и не уходят, и они никогда не умирают; они остаются с Верховным Господом Богом. ||3||

  18. ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥

    Знай это в своей душе, что, отказавшись от своих детей, супруга, богатства и имущества,

  19. ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

    - говорит Кабир, слушайте, о Святые, - вы будете едины с Господом Вселенной. ||4||1||

  20. ਬਿਲਾਵਲੁ ॥

    Билаавал:

  21. ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥

    Я не читаю книги знаний, и я не понимаю дебаты.

  22. ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥

    Я сошел с ума, воспевая и слушая Славные Хвалы Господа. ||1||

  23. ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥

    О мой отец, я сошел с ума; весь мир в здравом уме, а я сошел с ума.

  24. ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥

    Я испорчен; пусть никто другой не будет испорчен, как я. ||1||Пауза||

  25. ਆਪਿ ਨ ਬਉਰਾ ਰਾਮ ਕੀਓ ਬਉਰਾ ॥

    Я не заставил себя сойти с ума - Господь заставил меня сойти с ума.

  26. ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥

    Истинный Гуру сжег мои сомнения. ||2||

  27. ਮੈ ਬਿਗਰੇ ਅਪਨੀ ਮਤਿ ਖੋਈ ॥

    Я испорчен; Я потерял свой интеллект.

  28. ਮੇਰੇ ਭਰਮਿ ਭੂਲਉ ਮਤਿ ਕੋਈ ॥੩॥

    Пусть никто не заблудится в сомнениях, как я. ||3||

  29. ਸੋ ਬਉਰਾ ਜੋ ਆਪੁ ਨ ਪਛਾਨੈ ॥

    Только тот безумен, кто не понимает себя.

  30. ਆਪੁ ਪਛਾਨੈ ਤ ਏਕੈ ਜਾਨੈ ॥੪॥

    Когда он понимает себя, тогда он познает Единого Господа. ||4||

  31. ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥

    Тот, кто не опьянен Господом сейчас, никогда не будет опьянен.

  32. ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥

    Говорит Кабир, я пропитан Любовью Господа. ||5||2||

  33. ਬਿਲਾਵਲੁ ॥

    Билаавал:

  34. ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥

    Покинув свой дом, он может уйти в лес и жить, питаясь корнями;

  35. ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥

    но даже тогда его греховный, злой ум не отказывается от порока. ||1||

  36. ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥

    Как кто-нибудь может быть спасен? Как кто-нибудь может переплыть ужасающий мировой океан?

  37. ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮੑਾਰੀ ॥੧॥ ਰਹਾਉ ॥

    Спаси меня, спаси меня, о мой Господь! Твой смиренный слуга ищет Твоего Убежища. ||1||Пауза||

  38. ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥

    Я не могу избежать своего желания греха и порока.

  39. ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥

    Я прилагаю всевозможные усилия, чтобы удержаться от этого желания, но оно цепляется за меня снова и снова. ||2||

Русский перевод

Русский перевод выполнен машиной и ещё не проверен человеком.