Sri Guru Granth Sahib Ji

Анг 853

  1. ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥

    Через любящее служение Гурмукхи получают богатство Имени, но несчастные не могут его получить. Это богатство не найти нигде больше, ни в этой стране, ни в какой другой. ||8||

  2. ਸਲੋਕ ਮਃ ੩ ॥

    Шлока, Третий Мехла:

  3. ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥

    У Гурмукха нет ни капли скептицизма или сомнения; заботы уходят изнутри него.

  4. ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥

    Что бы он ни делал, он делает это с изяществом и невозмутимостью. Больше ничего нельзя о нем сказать.

  5. ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥

    О Нанак, Сам Господь слышит речь тех, кого Он делает Своими. ||1||

  6. ਮਃ ੩ ॥

    Третий Мехла:

  7. ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥

    Он побеждает смерть и подчиняет желания своего ума; Безупречное Имя пребывает глубоко внутри него.

  8. ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥

    Ночью и днем он остается бодрствующим и осознанным; он никогда не спит, и он интуитивно впитывает Амброзиальный Нектар.

  9. ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥

    Его речь сладка, и его слова - нектар; ночью и днем он поет Славные Хвалы Господа.

  10. ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥

    Он обитает в доме своего собственного «я» и всегда выглядит прекрасно; встречая его, Нанак обретает мир. ||2||

  11. ਪਉੜੀ ॥

    Паури:

  12. ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥

    Богатство Господа - это драгоценность, самоцвет; Гуру побудил Господа даровать это богатство Господа.

  13. ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥

    Если кто-то что-то видит, он может попросить об этом; или кто-то может побудить дать это ему. Но никто не может силой взять долю этого богатства Господа.

  14. ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥

    Только тот получает долю богатства Господа, кто благословлен Создателем верой и преданностью Истинному Гуру, согласно его предопределенной судьбе.

  15. ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥

    Никто не является акционером в этом богатстве Господа, и никто им не владеет. У него нет границ или рубежей, которые можно было бы оспаривать. Если кто-то плохо отзывается о богатстве Господа, его лицо будет почернено в четырех направлениях.

  16. ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥

    Ничья сила или клевета не может возобладать над дарами Господа; день за днем они непрерывно, постоянно увеличиваются. ||9||

  17. ਸਲੋਕ ਮਃ ੩ ॥

    Шлока, Третий Мехла:

  18. ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥

    Мир горит в пламени - осыпь его Своей Милостью и спаси его!

  19. ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥

    Спаси его и избавь его любым способом.

  20. ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥

    Истинный Гуру показал путь к миру, созерцая Истинное Слово Шабада.

  21. ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥

    Нанак не знает никого, кроме Господа, Прощающего Господа. ||1||

  22. ਮਃ ੩ ॥

    Третий Мехла:

  23. ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥

    Из-за эгоизма очарование Майи заманило их в двойственность.

  24. ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥

    Его нельзя убить, он не умирает, и его нельзя продать в магазине.

  25. ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥

    Через Слово Шабада Гуру он сжигается, и тогда он уходит изнутри.

  26. ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥

    Тело и ум становятся чистыми, и Имя, Имя Господа, приходит обитать в уме.

  27. ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥

    О Нанак, Шабад - убийца Майи; Гурмукх получает его. ||2||

  28. ਪਉੜੀ ॥

    Паури:

  29. ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥

    Славное величие Истинного Гуру было даровано Истинным Гуру; Он понял это как Знак, Отметку Воли Изначального Господа.

  30. ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥

    Он испытал Своих сыновей, племянников, зятьев и родственников и подчинил эгоистическую гордость всех их.

  31. ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥

    Куда бы кто ни посмотрел, там мой Истинный Гуру; Господь благословил Его всем миром.

  32. ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥

    Тот, кто встречается с Истинным Гуру и верит в него, украшается здесь и в будущем. Тот, кто отворачивается от Гуру и становится баимукхом, будет скитаться по проклятым и злым местам.

Русский перевод

Русский перевод выполнен машиной и ещё не проверен человеком.