Sri Guru Granth Sahib Ji

Анг 825

  1. ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥

    Будь милостив, о Совершенный Бог, Великий Даритель, чтобы раб Нанак воспевал Твою безупречную Славу. ||2||17||103||

  2. ਬਿਲਾਵਲੁ ਮਹਲਾ ੫ ॥

    Билаавал, Пятый Мехла:

  3. ਸੁਲਹੀ ਤੇ ਨਾਰਾਇਣ ਰਾਖੁ ॥

    Господь спас меня от Сулхи Хана.

  4. ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥

    Рука Сулхи не достигла своей цели, и Сулхи умер в бесчестии. ||1||Пауза||

  5. ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥

    Господь и Хозяин поднял Свой топор и отрубил ему голову; в одно мгновение он превратился в прах. ||1||

  6. ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥

    Замышляя и планируя зло, он был уничтожен. Тот, кто создал его, дал ему толчок. ||1||

  7. ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥

    От его сыновей, друзей и богатства ничего не осталось; он ушел, оставив всех своих братьев и родственников.

  8. ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥

    Говорит Нанак: я жертва Богу, который исполнил слово Своего раба. ||2||18||104||

  9. ਬਿਲਾਵਲੁ ਮਹਲਾ ੫ ॥

    Билаавал, Пятый Мехла:

  10. ਪੂਰੇ ਗੁਰ ਕੀ ਪੂਰੀ ਸੇਵ ॥

    Совершенно служение Совершенному Гуру.

  11. ਆਪੇ ਆਪਿ ਵਰਤੈ ਸੁਆਮੀ ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥

    Наш Господь и Хозяин Сам всепроникающ. Божественный Гуру разрешил все мои дела. ||1||Пауза||

  12. ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਨਾਇਓ ਆਪਿ ॥

    В начале, в середине и в конце Бог - наш единственный Господь и Хозяин. Он Сам создал Свое Творение.

  13. ਅਪਨੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥

    Он Сам спасает Своего слугу. Велико славное величие моего Бога! ||1||

  14. ਪਾਰਬ੍ਰਹਮ ਪਰਮੇਸੁਰ ਸਤਿਗੁਰ ਵਸਿ ਕੀਨੑੇ ਜਿਨਿ ਸਗਲੇ ਜੰਤ ॥

    Верховный Господь Бог, Трансцендентный Господь - Истинный Гуру; все существа находятся в Его власти.

  15. ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥

    Нанак ищет убежища у Его Лотосных Стоп, воспевая Имя Господа, безупречную Мантру. ||2||19||105||

  16. ਬਿਲਾਵਲੁ ਮਹਲਾ ੫ ॥

    Билаавал, Пятый Мехла:

  17. ਤਾਪ ਪਾਪ ਤੇ ਰਾਖੇ ਆਪ ॥

    Он Сам защищает меня от страданий и греха.

  18. ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥

    Припадая к Стопам Гуру, я успокаиваюсь и утешаюсь; Я медитирую на Имя Господа в своем сердце. ||1||Пауза||

  19. ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ॥

    Даруя Свою Милость, Бог протянул Свои Руки. Он - Освободитель Мира; Его славное сияние пронизывает девять континентов.

  20. ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥੧॥

    Моя боль рассеялась, и пришли мир и удовольствие; мое желание утолено, и мой ум и тело истинно удовлетворены. ||1||

  21. ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ ॥

    Он - Хозяин бесхозных, Всемогущий, дарующий Убежище. Он - Мать и Отец всей Вселенной.

  22. ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥

    Он - Любящий Своих преданных, Разрушитель страха; Нанак поет и воспевает Славные Хвалы своему Господу и Хозяину. ||2||20||106||

  23. ਬਿਲਾਵਲੁ ਮਹਲਾ ੫ ॥

    Билаавал, Пятый Мехла:

  24. ਜਿਸ ਤੇ ਉਪਜਿਆ ਤਿਸਹਿ ਪਛਾਨੁ ॥

    Признай Того, от Кого ты произошел.

  25. ਪਾਰਬ੍ਰਹਮੁ ਪਰਮੇਸਰੁ ਧਿਆਇਆ ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥

    Медитируя на Верховного Господа Бога, Трансцендентного Господа, я обрел мир, удовольствие и спасение. ||1||Пауза||

  26. ਗੁਰੁ ਪੂਰਾ ਭੇਟਿਓ ਬਡ ਭਾਗੀ ਅੰਤਰਜਾਮੀ ਸੁਘੜੁ ਸੁਜਾਨੁ ॥

    Я встретил Совершенного Гуру по великой удаче и обрел мудрого и всезнающего Господа, Внутреннего Знатока, Исследователя сердец.

  27. ਹਾਥ ਦੇਇ ਰਾਖੇ ਕਰਿ ਅਪਨੇ ਬਡ ਸਮਰਥੁ ਨਿਮਾਣਿਆ ਕੋ ਮਾਨੁ ॥੧॥

    Он дал мне Свою Руку и, сделав меня Своим, спас меня; Он абсолютно всемогущ, честь бесчестным. ||1||

  28. ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ ਅੰਧਕਾਰ ਪ੍ਰਗਟੇ ਚਾਨਾਣੁ ॥

    Сомнение и страх рассеялись в одно мгновение, и во тьме воссиял Божественный Свет.

  29. ਸਾਸਿ ਸਾਸਿ ਆਰਾਧੈ ਨਾਨਕੁ ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥

    С каждым вздохом Нанак поклоняется и обожает Господа; навеки, навеки я жертва Ему. ||2||21||107||

  30. ਬਿਲਾਵਲੁ ਮਹਲਾ ੫ ॥

    Билаавал, Пятый Мехла:

  31. ਦੋਵੈ ਥਾਵ ਰਖੇ ਗੁਰ ਸੂਰੇ ॥

    И здесь, и в будущем мире Могущественный Гуру защищает меня.

  32. ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥

    Бог украсил для меня этот мир и следующий, и все мои дела совершенно разрешены. ||1||Пауза||

  33. ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥

    Воспевая Имя Господа, Хар, Хар, я обрел мир и равновесие, совершая духовное омовение в пыли стоп Святых.

  34. ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥

    Приходы и уходы прекратились, и я обрел стабильность; боли рождения и смерти искоренены. ||1||

  35. ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥

    Я пересекаю океан сомнений и страха, и страх смерти исчезает; Единый Господь пронизывает и наполняет каждое сердце.

Русский перевод

Русский перевод выполнен машиной и ещё не проверен человеком.