Sri Guru Granth Sahib Ji

Анг 824

  1. ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥

    Что может сделать мне какое-либо жалкое создание? Сияние моего Бога славно и велико. ||1||

  2. ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥

    Медитируя, медитируя, медитируя в памятовании, я обрел мир; я поместил Его Лотосные Стопы в свой ум.

  3. ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥

    Раб Нанак вошел в Его Убежище; нет никого выше Него. ||2||12||98||

  4. ਬਿਲਾਵਲੁ ਮਹਲਾ ੫ ॥

    Билаавал, Пятый Мехла:

  5. ਸਦਾ ਸਦਾ ਜਪੀਐ ਪ੍ਰਭ ਨਾਮ ॥

    Вечно и вечно воспевайте Имя Бога.

  6. ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥

    Боли старости и смерти не коснутся тебя, и в Суде Господа в будущем твои дела будут полностью разрешены. ||1||Пауза||

  7. ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥

    Так оставь свою самонадеянность и всегда ищи Убежища. Это сокровище можно получить только от Гуру.

  8. ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥

    Петля рождения и смерти разрывается; это знак, отличительная черта Суда Истинного Господа. ||1||

  9. ਜੋ ਤੁਮੑ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥

    Что бы Ты ни делал, я принимаю это как благо. Я искоренил всю эгоистичную гордость из своего ума.

  10. ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥

    Говорит Нанак, я под Его защитой; Он создал всю Вселенную. ||2||13||99||

  11. ਬਿਲਾਵਲੁ ਮਹਲਾ ੫ ॥

    Билаавал, Пятый Мехла:

  12. ਮਨ ਤਨ ਅੰਤਰਿ ਪ੍ਰਭੁ ਆਹੀ ॥

    Глубоко внутри ядра его ума и тела находится Бог.

  13. ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥

    Он постоянно поет Славные Хвалы Господа и всегда делает добро другим; его язык бесценен. ||1||Пауза||

  14. ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥

    Все его поколения искуплены и спасены в одно мгновение, и скверна бесчисленных воплощений смывается.

  15. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥

    Медитируя, медитируя в памятовании о Боге, своем Господе и Хозяине, он блаженно проходит через лес яда. ||1||

  16. ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥

    Я обрел лодку Стоп Бога, чтобы перевезти меня через ужасающий мировой океан.

  17. ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥

    Святые, слуги и преданные принадлежат Господу; ум Нанака привязан к Нему. ||2||14||100||

  18. ਬਿਲਾਵਲੁ ਮਹਲਾ ੫ ॥

    Билаавал, Пятый Мехла:

  19. ਧੀਰਉ ਦੇਖਿ ਤੁਮੑਾਰੈ ਰੰਗਾ ॥

    Я успокаиваюсь, глядя на Твою чудесную игру.

  20. ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥

    Ты мой Господь и Хозяин, Знающий внутреннее, Исследователь сердец; Ты обитаешь со Святыми. ||1||Пауза||

  21. ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥

    В мгновение ока наш Господь и Хозяин устанавливает и возвышает. Из ничтожного червя Он создает короля. ||1||

  22. ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥

    Пусть я никогда не забуду Тебя в своем сердце; раб Нанак просит этого благословения. ||2||15||101||

  23. ਬਿਲਾਵਲੁ ਮਹਲਾ ੫ ॥

    Билаавал, Пятый Мехла:

  24. ਅਚੁਤ ਪੂਜਾ ਜੋਗ ਗੋਪਾਲ ॥

    Нетленный Господь Бог достоин поклонения и обожания.

  25. ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥

    Посвящая свой ум и тело, я помещаю их перед Господом, Заботливым о всех существах. ||1||Пауза||

  26. ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥

    Его Убежище Всемогуще; Его нельзя описать; Он Даритель мира, океан милости, чрезвычайно сострадательный.

  27. ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥

    Держа его крепко в Своих объятиях, Господь защищает и спасает его, и тогда даже горячий ветер не может коснуться его. ||1||

  28. ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥

    Наш Милосердный Господь и Хозяин - богатство, имущество и все для Его смиренных Святых.

  29. ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥

    Нанак, нищий, просит Благословенного Видения Божьего Даршана; пожалуйста, благослови его пылью с ног Святых. ||2||16||102||

  30. ਬਿਲਾਵਲੁ ਮਹਲਾ ੫ ॥

    Билаавал, Пятый Мехла:

  31. ਸਿਮਰਤ ਨਾਮੁ ਕੋਟਿ ਜਤਨ ਭਏ ॥

    Медитация на Наам, Имя Господа, равна миллионам усилий.

  32. ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥

    Присоединившись к Садх Сангат, Компании Святых, воспевайте Славные Хвалы Господа, и Посланник Смерти будет напуган и убежит. ||1||Пауза||

  33. ਜੇਤੇ ਪੁਨਹਚਰਨ ਸੇ ਕੀਨੑੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥

    Поместить Стопы Бога в свой ум и тело - значит совершить всевозможные акты искупления.

  34. ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥

    Приход и уход, сомнение и страх убежали, и грехи бесчисленных воплощений сгорели. ||1||

  35. ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥

    Так станьте бесстрашными и вибрируйте на Господа Вселенной. Это истинное богатство, обретенное только по великой удаче.

Русский перевод

Русский перевод выполнен машиной и ещё не проверен человеком.