Sri Guru Granth Sahib Ji

Анг 820

  1. ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥

    Сам Бог услышал молитвы Своих смиренных преданных.

  2. ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥

    Он рассеял мою болезнь и омолодил меня; Его славное сияние так велико! ||1||

  3. ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥

    Он простил мне мои грехи и вступился Своей силой.

  4. ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥

    Я был благословлен плодами желаний моего ума; Нанак - жертва Ему. ||2||16||80||

  5. ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬

    Рааг Билаавал, Пятый Мехла, Чау-Падхе и Дхо-Падхе, Шестой Дом:

  6. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  7. ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥੧॥ ਰਹਾਉ ॥

    О мой очаровательный Господь, не дай мне слушать неверующего циника, поющего свои песни и мелодии, и произносящего свои бесполезные слова. ||1||Пауза||

  8. ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥

    Я служу, служу, служу, служу Святым; всегда и навеки я делаю это.

  9. ਅਭੈ ਦਾਨੁ ਪਾਵਉ ਪੁਰਖ ਦਾਤੇ ਮਿਲਿ ਸੰਗਤਿ ਹਰਿ ਗੁਣ ਗਾਏ ॥੧॥

    Изначальный Господь, Великий Даритель, благословил меня даром бесстрашия. Присоединившись к Компании Святых, я пою Славные Хвалы Господу. ||1||

  10. ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥

    Мой язык пропитан Хвалами недоступного и непостижимого Господа, и мои глаза пропитаны Благословенным Видением Его Даршана.

  11. ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਮੋਹਿ ਚਰਣ ਰਿਦੈ ਵਸਾਏ ॥੨॥

    Будь Милостив ко мне, О Разрушитель страданий кротких, чтобы я мог запечатлеть Твои Лотосные Стопы в своем сердце. ||2||

  12. ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥

    Под всем и над всем; это видение я увидел.

  13. ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥

    Я уничтожил, уничтожил, уничтожил свою гордость, так как Истинный Гуру насадил во мне Свою Мантру. ||3||

  14. ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ ॥

    Неизмерим, неизмерим, неизмерим Милостивый Господь; Его нельзя взвесить. Он Любящий Своих преданных.

  15. ਜੋ ਜੋ ਸਰਣਿ ਪਰਿਓ ਗੁਰ ਨਾਨਕ ਅਭੈ ਦਾਨੁ ਸੁਖ ਪਾਏ ॥੪॥੧॥੮੧॥

    Кто бы ни вошел в Святилище Гуру Нанака, тот благословлен дарами бесстрашия и мира. ||4||||1||81||

  16. ਬਿਲਾਵਲੁ ਮਹਲਾ ੫ ॥

    Билаавал, Пятый Мехла:

  17. ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥

    О Дорогой Бог, Ты - Поддержка моего дыхания жизни.

  18. ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥

    Я склоняюсь в смирении и почтении перед Тобой; так много раз я жертва. ||1||Пауза||

  19. ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥

    Садясь, вставая, засыпая и просыпаясь, этот ум думает о Тебе.

  20. ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥

    Я описываю Тебе свою радость и боль, и состояние этого ума. ||1||

  21. ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ ॥

    Ты - мое убежище и поддержка, сила, интеллект и богатство; Ты - моя семья.

  22. ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥

    Что бы Ты ни делал, я знаю, что это хорошо. Взирая на Твои Лотосные Стопы, Нанак пребывает в мире. ||2||2||82||

  23. ਬਿਲਾਵਲੁ ਮਹਲਾ ੫ ॥

    Билаавал, Пятый Мехла:

  24. ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥

    Я слышал, что Бог - Спаситель всех.

  25. ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥੧॥ ਰਹਾਉ ॥

    Опьяненный привязанностью, в компании грешников, смертный забыл такого Господа в своем уме. ||1||Пауза||

  26. ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥

    Он собрал яд и крепко ухватился за него. Но он выбросил Амброзиальный Нектар из своего ума.

  27. ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥੧॥

    Он пропитан сексуальным желанием, гневом, жадностью и клеветой; он оставил истину и удовлетворение. ||1||

  28. ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮੑ ਸਾਰਨ ॥

    Подними меня и вытащи меня из этого, о мой Господь и Хозяин. Я вошел в Твое Святилище.

  29. ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥੨॥੩॥੮੩॥

    Нанак молится Богу: Я бедный нищий; перенеси меня через, в Садх Сангат, Компании Святых. ||2||3||83||

  30. ਬਿਲਾਵਲੁ ਮਹਲਾ ੫ ॥

    Билаавал, Пятый Мехла:

  31. ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥

    Я слушаю Учения Бога от Святых.

  32. ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ ਰਹਾਉ ॥

    Проповедь Господа, Киртан Его Хвал и песни блаженства прекрасно резонируют, день и ночь. ||1||Пауза||

  33. ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥

    По Своей Милости Бог сделал их Своими и благословил их даром Своего Имени.

  34. ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥

    Двадцать четыре часа в сутки я пою Славные Хвалы Богу. Сексуальное желание и гнев покинули это тело. ||1||

Русский перевод

Русский перевод выполнен машиной и ещё не проверен человеком.