Sri Guru Granth Sahib Ji

Анг 811

  1. ਜਗਤ ਉਧਾਰਨ ਸਾਧ ਪ੍ਰਭ ਤਿਨੑ ਲਾਗਹੁ ਪਾਲ ॥

    Святые люди Бога – спасители мира; я хватаюсь за край их одежд.

  2. ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥

    Благослови меня, о Бог, даром пыли с ног Святых. ||2||

  3. ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥

    У меня нет ни умения, ни мудрости, ни заслуг.

  4. ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥

    Пожалуйста, защити меня от сомнений, страха и эмоциональной привязанности, и перережь петлю Смерти на моей шее. ||3||

  5. ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥

    Я умоляю Тебя, о Господь Милосердия, о мой Отец, пожалуйста, лелей меня!

  6. ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥

  7. ਬਿਲਾਵਲੁ ਮਹਲਾ ੫ ॥

    Билавал, Пятый Мехла:

  8. ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥

    Что Ты желаешь, то и делаешь. Без Тебя нет ничего.

  9. ਪਰਤਾਪੁ ਤੁਮੑਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥

    Взирая на Твою Славу, Посланник Смерти уходит прочь. ||1||

  10. ਤੁਮੑਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥

    По Твоей Милости освобождаются, и эгоизм рассеивается.

  11. ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥

  12. ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥

    Ища, ища, ища – без Имени (Naam) все ложно.

  13. ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥

    Все жизненные удобства находятся в Садх Сангат, Обществе Святых; Бог – Исполнитель желаний. ||2||

  14. ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥

    К чему Ты меня привязываешь, к тому я и привязан; я сжег всю свою хитрость.

  15. ਜਤ ਕਤ ਤੁਮੑ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥

    Ты пронизываешь и наполняешь все, о мой Господь, Милостивый к кротким. ||3||

  16. ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥

    Я прошу все у Тебя, но только очень удачливые получают это.

  17. ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥

  18. ਬਿਲਾਵਲੁ ਮਹਲਾ ੫ ॥

    Билавал, Пятый Мехла:

  19. ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥

    Пребывая в Садх Сангат, Обществе Святых, все грехи стираются.

  20. ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥

    Тот, кто настроен на Любовь к Богу, не попадает в утробу перевоплощения. ||1||

  21. ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥

    Воспевая Имя Господа Вселенной, язык становится святым.

  22. ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥

  23. ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥

    Вкушая тонкую сущность Господа, человек насыщается; получая эту сущность, ум становится счастливым.

  24. ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥

    Интеллект просветляется и освещается; отворачиваясь от мира, сердце-лотос расцветает. ||2||

  25. ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥

    Он охлажден и успокоен, умиротворен и доволен; вся его жажда утолена.

  26. ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥

    Скитания ума в десяти направлениях прекращаются, и человек обитает в безупречном месте. ||3||

  27. ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥

    Господь-Спаситель спасает его, и его сомнения сгорают дотла.

  28. ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥

  29. ਬਿਲਾਵਲੁ ਮਹਲਾ ੫ ॥

    Билавал, Пятый Мехла:

  30. ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥

    Носи воду для раба Господа, обмахивай его веером и мели его зерно; тогда ты будешь счастлив.

  31. ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥

    Сожги в огне свою власть, собственность и авторитет. ||1||

  32. ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥

    Ухватись за ноги слуги смиренных Святых.

  33. ਮਾਇਆਧਾਰੀ ਛਤ੍ਰਪਤਿ ਤਿਨੑ ਛੋਡਉ ਤਿਆਗਿ ॥੧॥ ਰਹਾਉ ॥

  34. ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥

    Сухой хлеб Святых равен всем сокровищам.

  35. ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥

    Тридцать шесть вкусных блюд неверующего циника подобны яду. ||2||

  36. ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥

    Надевая старые одеяла смиренных преданных, человек не наг.

  37. ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥

    Но, надевая шелковую одежду неверующего циника, человек теряет свою честь. ||3||

  38. ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥

    Дружба с неверующим циником обрывается на полпути.

  39. ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥

  40. ਸਭ ਕਿਛੁ ਤੁਮੑ ਹੀ ਤੇ ਹੋਆ ਆਪਿ ਬਣਤ ਬਣਾਈ ॥

    Все исходит от Тебя, о Господь; Ты Сам создал творение.

  41. ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥

    Благословленный Благословенным Видением (Darshan) Святых, Нанак поет Славную Хвалу Господу. ||5||14||44||

Русский перевод

Русский перевод выполнен машиной и ещё не проверен человеком.