Sri Guru Granth Sahib Ji

Анг 555

  1. ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥

    Рааг Гуджри, гимны Наама Дейва Джи, первый такт:

  2. ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥

    Единый вечный Бог, воплощенный в жизнь благодаря милости истинного Гуру:

  3. ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥

    О Боже, если Ты подаришь мне империю, то какая мне слава принесёт мне это?

  4. ਸਲੋਕ ॥

    Если бы Ты заставил меня умолять о существовании, что бы это отняло у меня? ||1||

  5. ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥

    На мой взгляд, помните Бога, вы обретете состояние души, свободное от желаний,

  6. ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥

    и после этого цикл рождения и смерти закончится для вас. ||1||Пауза||

  7. ਮਃ ੩ ॥

    О Боже, именно Ты создал всю эту вселенную и вверг её в иллюзию.

  8. ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥

    Но только он понимает эту тайну, кому Ты наделяешь правильным интеллектом. ||2||

  9. ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥

    Встретившись с истинным Гуру, вы избавитесь от беспокойства.

  10. ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥

    Кому еще я могу поклоняться? Кроме Бога, я не вижу другого. ||3||

  11. ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥

    Почему один камень с любовью украшают и ему поклоняются как богу,

  12. ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥

    а по другому камню ходят.

  13. ਪਉੜੀ ॥

    Если один камень — бог, то другой камень также должен быть богом.

  14. ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥

    Намдев говорит: «Я преданно поклоняюсь Богу в одиночку». ||4||1||

  15. ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥

    Рааг Гуджри, первый ритм:

  16. ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥

    О сестра, Бог непорочен, Он не поддается никакому воздействию грязи. Он пронизывает все существа подобно аромату цветов.

  17. ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥

    О сестра, никто не видел, как Он рождается, никто не знает, как Он выглядит. ||1||

  18. ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥

    О сестра, кто может описать Его? Кто может понять Его? У всепроникающего Бога нет предков. ||1||Пауза||

  19. ਸਲੋਕ ਮਃ ੩ ॥

    Точно так же, как невозможно увидеть путь полета птицы по небу,

  20. ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥

    а путь рыбы по воде не виден. ||2||

  21. ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥

    Так же как мираж выглядит как вода в открытом космосе.

  22. ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥

    точно так же поступил и Мастер Намдева, который поддерживает и незримо пронизывает все три мира (землю, небо и преисподнюю) .||3||2||

  23. ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥

    Рааг Гуджри, гимны Равидаса Джи, третий ритм:

  24. ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥

    Единый вечный Бог, воплощенный в жизнь по милости истинного Гуру:

  25. ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥

    Теленок уже попробовал молоко в сосках.

  26. ਮਃ ੩ ॥

    Шмель испортил цветок, а рыба загрязнила воду. ||1||

  27. ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥

    О, мама, где мне найти что-нибудь достойное поклонения Богу?

  28. ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥

    Я не могу найти других цветов, достойных Бога; значит ли это, что я никогда не пойму, что Бог бесподобна по красоте? ||1||Пауза||

  29. ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥

    Змеи окружают сандаловые деревья.

  30. ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥

    Яд и нектар существуют вместе (в океане). ||2||

  31. ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥

    С этими ладанами, лампами, подношениями еды и ароматными цветами

  32. ਪਉੜੀ ॥

    Боже мой, как может Твой преданный поклоняться Тебе такими нечистыми вещами? ||3||

  33. ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥

    О Боже, я посвящаю Тебе свое тело и разум.

  34. ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥

    и таким образом по милости Гуру я смогу осознать Тебя, непорочного Бога. ||4||

  35. ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥

    О Боже, если бы тебе можно было поклоняться только этим материальным вещам, я бы никогда не поклонялся Тебе.

  36. ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥

    Рави Дасс говорит, каково было бы мое состояние в этой ситуации. ||5|||1||

  37. ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥

    Рааг Гуджри, гимны Трилочана Джи, первый такт:

  38. ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥

    Единый вечный Бог, воплощенный в жизнь благодаря милости истинного Гуру:

  39. ਸਲੋਕ ਮਃ ੩ ॥

    Какой смысл украшать одежду затворника снаружи, если человек не очистил свой грязный ум изнутри?

  40. ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥

    Если человек еще не осознал присутствия Бога в своем сердце, то почему он вообще стал саньяси (отрешенным человеком)? ||1||

Русский перевод

Русский перевод выполнен машиной и ещё не проверен человеком.