Sri Guru Granth Sahib Ji

Анг 410

  1. ਅਲਖ ਅਭੇਵੀਐ ਹਾਂ ॥

    Тот, кто непостижим и необъятный.

  2. ਤਾਂ ਸਿਉ ਪ੍ਰੀਤਿ ਕਰਿ ਹਾਂ ॥

    Закрепите любовь к Богу,

  3. ਬਿਨਸਿ ਨ ਜਾਇ ਮਰਿ ਹਾਂ ॥

    кто не погибает, кто никогда не умирает и не рожает

  4. ਗੁਰ ਤੇ ਜਾਨਿਆ ਹਾਂ ॥

    Тот, кто понял, что Бог благодаря учениям Гуру,

  5. ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

    Нанак говорит: «О, по-моему, этот человек всегда помнит о Нем». ||2||3||159||

  6. ਆਸਾਵਰੀ ਮਹਲਾ ੫ ॥

    Рааг Асаавари, пятый Гуру:

  7. ਏਕਾ ਓਟ ਗਹੁ ਹਾਂ ॥

    Обретите поддержку Единого (Бога).

  8. ਗੁਰ ਕਾ ਸਬਦੁ ਕਹੁ ਹਾਂ ॥

    Всегда повторяйте божественное слово Гуру.

  9. ਆਗਿਆ ਸਤਿ ਸਹੁ ਹਾਂ ॥

    Подчиняйтесь Божьему повелению и выполняйте его с радостью.

  10. ਮਨਹਿ ਨਿਧਾਨੁ ਲਹੁ ਹਾਂ ॥

    Познайте Бога, сокровище всех добродетелей, в своем сердце.

  11. ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥

    На мой взгляд, именно так можно насладиться небесным покоем.||1||пауза||

  12. ਜੀਵਤ ਜੋ ਮਰੈ ਹਾਂ ॥

    Тот, кто остается оторванным от Майи, выполняя свои мирские обязанности,

  13. ਦੁਤਰੁ ਸੋ ਤਰੈ ਹਾਂ ॥

    пересекает ужасающий мировой океан пороков.

  14. ਸਭ ਕੀ ਰੇਨੁ ਹੋਇ ਹਾਂ ॥

    Такой человек становится таким смиренным, как будто он превратился в прах всех ног,

  15. ਨਿਰਭਉ ਕਹਉ ਸੋਇ ਹਾਂ ॥

    Если я буду продолжать восхвалять бесстрашного Бога,

  16. ਮਿਟੇ ਅੰਦੇਸਿਆ ਹਾਂ ॥

    тогда все мои тревоги исчезнут.

  17. ਸੰਤ ਉਪਦੇਸਿਆ ਮੇਰੇ ਮਨਾ ॥੧॥

    О мой, да благословит вас такое учение истинного Гуру.||1||

  18. ਜਿਸੁ ਜਨ ਨਾਮ ਸੁਖੁ ਹਾਂ ॥

    Тот человек, который обретает блаженство, медитируя на Наама,

  19. ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥

    Его никогда не одолевает скорбь.

  20. ਜੋ ਹਰਿ ਹਰਿ ਜਸੁ ਸੁਨੇ ਹਾਂ ॥

    Тот, кто всегда слушает хвалу Бога,

  21. ਸਭੁ ਕੋ ਤਿਸੁ ਮੰਨੇ ਹਾਂ ॥

    все повинуются и почитают его.

  22. ਸਫਲੁ ਸੁ ਆਇਆ ਹਾਂ ॥

    Как удачно, что он пришел в этот мир;

  23. ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

    Наанак, он угоден Богу, о мой ум. ||2||4||160||

  24. ਆਸਾਵਰੀ ਮਹਲਾ ੫ ॥

    Рааг Асаавари, пятый Гуру:

  25. ਮਿਲਿ ਹਰਿ ਜਸੁ ਗਾਈਐ ਹਾਂ ॥

    Собравшись вместе, давайте споем хвалу Богу,

  26. ਪਰਮ ਪਦੁ ਪਾਈਐ ਹਾਂ ॥

    и достигните высшего духовного статуса.

  27. ਉਆ ਰਸ ਜੋ ਬਿਧੇ ਹਾਂ ॥

    Тот, кто начинает получать удовольствие от хвалы Бога

  28. ਤਾ ਕਉ ਸਗਲ ਸਿਧੇ ਹਾਂ ॥

    обретает все чудесные силы сиддхов.

  29. ਅਨਦਿਨੁ ਜਾਗਿਆ ਹਾਂ ॥

    Тот, кто всегда бодрствует и внимателен к мирским соблазнам;

  30. ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥

    Нанак говорит: «О, по-моему, этому человеку очень повезло. ||1||пауза||

  31. ਸੰਤ ਪਗ ਧੋਈਐ ਹਾਂ ॥

    Давайте омывать стопы Святых;

  32. ਦੁਰਮਤਿ ਖੋਈਐ ਹਾਂ ॥

    наше зломыслие будет очищено.

  33. ਦਾਸਹ ਰੇਨੁ ਹੋਇ ਹਾਂ ॥

    Становясь пылью у стоп слуг Господа,

  34. ਬਿਆਪੈ ਦੁਖੁ ਨ ਕੋਇ ਹਾਂ ॥

    никто не будет поражен болью.

  35. ਭਗਤਾਂ ਸਰਨਿ ਪਰੁ ਹਾਂ ॥

    Прибегая к Убежищу Его преданных,

  36. ਜਨਮਿ ਨ ਕਦੇ ਮਰੁ ਹਾਂ ॥

    он больше не подвержен рождению и смерти.

  37. ਅਸਥਿਰੁ ਸੇ ਭਏ ਹਾਂ ॥

    Только они становятся вечными,

  38. ਹਰਿ ਹਰਿ ਜਿਨੑ ਜਪਿ ਲਏ ਮੇਰੇ ਮਨਾ ॥੧॥

    кто повторяет Имя Господа, Хар, Хар, о мой ум. ||1||

  39. ਸਾਜਨੁ ਮੀਤੁ ਤੂੰ ਹਾਂ ॥

    О Боже, ты мой лучший друг.

  40. ਨਾਮੁ ਦ੍ਰਿੜਾਇ ਮੂੰ ਹਾਂ ॥

    Пожалуйста, заставь меня крепко осознать Твое Имя в моем сердце.

  41. ਤਿਸੁ ਬਿਨੁ ਨਾਹਿ ਕੋਇ ਹਾਂ ॥

    Без Него нет никого другого.

  42. ਮਨਹਿ ਅਰਾਧਿ ਸੋਇ ਹਾਂ ॥

    В своем уме я поклоняюсь Ему в обожании.

  43. ਨਿਮਖ ਨ ਵੀਸਰੈ ਹਾਂ ॥

    Мы не должны забывать о Боге ни на мгновение

  44. ਤਿਸੁ ਬਿਨੁ ਕਿਉ ਸਰੈ ਹਾਂ ॥

    без которого мы никогда не сможем жить в мире

  45. ਗੁਰ ਕਉ ਕੁਰਬਾਨੁ ਜਾਉ ਹਾਂ ॥

    Я жертва Гуру.

  46. ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

    Наанак, повторяй Имя, о мой ум. ||2||5||161||

  47. ਆਸਾਵਰੀ ਮਹਲਾ ੫ ॥

    Рааг Асаавари, пятый Гуру:

  48. ਕਾਰਨ ਕਰਨ ਤੂੰ ਹਾਂ ॥

    О Боже, Ты — Творец вселенной, Причина причин.

  49. ਅਵਰੁ ਨਾ ਸੁਝੈ ਮੂੰ ਹਾਂ ॥

    Кроме Тебя, я не могу думать ни о чем другом.

  50. ਕਰਹਿ ਸੁ ਹੋਈਐ ਹਾਂ ॥

    Что бы Ты ни делал, сбывается.

  51. ਸਹਜਿ ਸੁਖਿ ਸੋਈਐ ਹਾਂ ॥

    При таком мышлении человек спит в тишине и уравновешенности.

  52. ਧੀਰਜ ਮਨਿ ਭਏ ਹਾਂ ॥

    Мой ум стал терпеливым,

  53. ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥

    с тех пор, как я пал у Двери Бога, о мой ум. ||1||Пауза||

  54. ਸਾਧੂ ਸੰਗਮੇ ਹਾਂ ॥

    Присоединившись к компании Святого Гуру,

  55. ਪੂਰਨ ਸੰਜਮੇ ਹਾਂ ॥

    человек учится держать все свои чувства под строгим контролем.

  56. ਜਬ ਤੇ ਛੁਟੇ ਆਪ ਹਾਂ ॥

    Когда человек избавляется от самомнения,

  57. ਤਬ ਤੇ ਮਿਟੇ ਤਾਪ ਹਾਂ ॥

    тогда все его страдания закончатся

  58. ਕਿਰਪਾ ਧਾਰੀਆ ਹਾਂ ॥

    Он пролил на меня Свою Милость.

  59. ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥

    Бог-Творец сохранил мою честь, о мой ум. ||1||

  60. ਇਹੁ ਸੁਖੁ ਜਾਨੀਐ ਹਾਂ ॥

    Знай, что это единственный мир;

  61. ਹਰਿ ਕਰੇ ਸੁ ਮਾਨੀਐ ਹਾਂ ॥

    принимай все, что делает Господь.

  62. ਮੰਦਾ ਨਾਹਿ ਕੋਇ ਹਾਂ ॥

    Никто не плох.

  63. ਸੰਤ ਕੀ ਰੇਨ ਹੋਇ ਹਾਂ ॥

    Стань пылью у Стоп Святых.

  64. ਆਪੇ ਜਿਸੁ ਰਖੈ ਹਾਂ ॥

    Он Сам сохраняет тех,

  65. ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥

    кто вкушает Божественный Нектар Амриты Господа, о мой ум. ||2||

  66. ਜਿਸ ਕਾ ਨਾਹਿ ਕੋਇ ਹਾਂ ॥

    Тот, кому некому помочь,

  67. ਤਿਸ ਕਾ ਪ੍ਰਭੂ ਸੋਇ ਹਾਂ ॥

    Сам Бог становится спасителем этого человека.

  68. ਅੰਤਰਗਤਿ ਬੁਝੈ ਹਾਂ ॥

    Бог знает состояние сердца каждого человека.

  69. ਸਭੁ ਕਿਛੁ ਤਿਸੁ ਸੁਝੈ ਹਾਂ ॥

    Потому что Он может понять желания каждого.

  70. ਪਤਿਤ ਉਧਾਰਿ ਲੇਹੁ ਹਾਂ ॥

    Пожалуйста, Господь, спаси грешников.

  71. ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

    Это молитва Наанака, о мой ум. ||3||6||162||

  72. ਆਸਾਵਰੀ ਮਹਲਾ ੫ ਇਕਤੁਕਾ ॥

    Рааг Асаавари, Ик-Тукас, пятый Гуру:

  73. ਓਇ ਪਰਦੇਸੀਆ ਹਾਂ ॥

    О, мой странник,

  74. ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥

    внимательно выслушайте это сообщение. ||1||Пауза||

  75. ਜਾ ਸਿਉ ਰਚਿ ਰਹੇ ਹਾਂ ॥

    Эта Майя, к которой люди привязаны,

Русский перевод

Русский перевод выполнен машиной и ещё не проверен человеком.