Sri Guru Granth Sahib Ji

Анг 316

  1. ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥

    Бог раскрыл тайный грех аскета деревенским старейшинам.

  2. ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥

    Праведный судья приказал Посланнику смерти забрать его и предать злейшим из злейших убийц

  3. ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥

    Даже там не с кем поговорить с этим аскетом, потому что истинный Гуру проклял его.

  4. ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥

    Нанак говорит и рассказывает о том, что произошло в присутствии Бога.

  5. ਸੋ ਬੂਝੈ ਜੁ ਦਯਿ ਸਵਾਰਿਆ ॥੧॥

    Это понимает только тот человек, которого Бог украсил этим интеллектом. ||1||

  6. ਮਃ ੪ ॥

    Четвертый Гуру:

  7. ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥

    Божьи преданные с любовью и преданностью вспоминают Бога и восхваляют Его.

  8. ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥

    Божьи преданные постоянно восхваляют Его гимны. Имя Бога дарует мир

  9. ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥

    Бог всегда дарует Своим преданным славу Наама, которая растет день ото дня.

  10. ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥

    Бог сохранил честь Своей традиции, дав Своим преданным устойчивость ума от блужданий в погоне за мирскими богатствами.

  11. ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥

    Бог запрашивает у клеветников их показания и сурово наказывает их.

  12. ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥

    Как клеветники думают о том, чтобы действовать в своем уме, так и наказание, которое им грозит.

  13. ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥

    Все, что делается за закрытыми дверями и заговор, зародившийся даже под землей, обязательно разоблачается.

  14. ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥

    Нанак рад видеть славу Божью. ||2||

  15. ਪਉੜੀ ਮਃ ੫ ॥

    Паури, пятый Гуру:

  16. ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥

    Сам Бог защищает Своих преданных. Какой вред может причинить им грешник?

  17. ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥

    Эгоистичные дураки впадают в высокомерие и поглощаются его ядом.

  18. ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥

    Как спелый урожай нужно собирать в ближайшее время, так и их дни сочтены, и они должны скоро умереть,

  19. ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥

    И как известны их деяния, так они и известны.

  20. ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥

    Велик Мастер Нанака, который является Повелителем всех.||30|

  21. ਸਲੋਕ ਮਃ ੪ ॥

    Салок, четвертый Гуру:

  22. ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥

    Эгоистичные люди из-за своей жадности и эго отошли от своих корней (Всемогущего Бога).

  23. ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥

    Каждый их день проходит в раздорах, и они не задумываются над словом Гуру.

  24. ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥

    Творец лишил их разума и разума, и теперь все, что они говорят, — это зло.

  25. ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧੵਾਰੁ ॥

    Независимо от того, что им дано, они не удовлетворены; в их сердцах великое желание, невежество и тьма.

  26. ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥

    О Нанак, лучше оторваться от своевольных людей, которые привязаны к Майе и влюблены в нее. ||1||

  27. ਮਃ ੪ ॥

    Четвертый Гуру:

  28. ਜਿਨਾ ਅੰਦਰਿ ਦੂਜਾ ਭਾਉ ਹੈ ਤਿਨੑਾ ਗੁਰਮੁਖਿ ਪ੍ਰੀਤਿ ਨ ਹੋਇ ॥

    Те, чьи сердца наполнены любовью к двойственности, не любят Гурмукхов.

  29. ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥

    Они не находят покоя даже во сне и продолжают переживать цикл рождения и смерти.

  30. ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥

    Такие люди лгут, лгут и, будучи привязанными к лжи, становятся лживыми.

  31. ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥

    Любовь Майи — источник страданий, поэтому они продолжают плакать о страданиях и погибают в страданиях.

  32. ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥

    О Нанак, даже если все захотят, между Майей и любовью к Богу не может быть единства.

  33. ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥

    Те, чьё сердце — добродетель прошлых добрых дел, обретают истинный покой, следуя слову Гуру. ||2||

  34. ਪਉੜੀ ਮਃ ੫ ॥

    Паури, пятый Гуру:

  35. ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥

    О Нанак, святые и безмолвные мудрецы думают, и четыре Веды провозглашают:

  36. ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

    что все, что говорят Божьи преданные, сбывается.

  37. ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥

    О преданных узнают во всем мире, и все слышат об их славе.

  38. ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥

    Глупцы, сражающиеся со святыми, не находят покоя.

  39. ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥

    Клеветники страдают из-за своего эгоизма, но жаждут добродетелей преданных.

  40. ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥

    Что могут сделать эти жалкие клеветники? Их злая судьба предопределена.

Русский перевод

Русский перевод выполнен машиной и ещё не проверен человеком.