Sri Guru Granth Sahib Ji

Анг 306

  1. ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥

    Гуру дарует такие учения только тому гурсиху (ученику), к которому Бог проявляет милость.

  2. ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥

    Нанак смиренно подчиняется этому гурсиху (ученику), который с любовью и преданностью размышляет об имени Бога и вдохновляет других делать то же самое. ||2||

  3. ਪਉੜੀ ॥

    Паури:

  4. ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥

    О Боже, очень редко встречаются те, кто медитирует на Тебя с любовью и преданностью.

  5. ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥

    Бесчисленное количество людей приносит духовную пользу тем, кто медитирует на Тебя с полной концентрацией своего ума.

  6. ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥

    О Боже, хотя весь мир помнит Тебя, но одобряют только тех, кого Ты, Бог-Учитель

  7. ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥

    Несчастные, которые в своей повседневной жизни не следуют учениям Гуру, продолжают страдать в цикле рождений и смертей.

  8. ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥

    В их присутствии они произносят приятные слова, но клевещут на них за спиной.

  9. ਮਨਿ ਖੋਟੇ ਦਯਿ ਵਿਛੋੜੇ ॥੧੧॥

    Бог отгоняет от Него таких злодеев. ||11||

  10. ਸਲੋਕ ਮਃ ੪ ॥

    Салок, четвертый Гуру:

  11. ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥

    Неверный хозяин заставил своего неверного слугу надеть покрытое вшами грязное черно-синее платье, чтобы подать жалобу на Гуру.

  12. ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥

    Неверный слуга вернулся с еще большим позором, проиграв дело, и никто в мире не разрешил ему сидеть рядом.

  13. ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥

    Неверного человека, которого отправили клеветать и оскорблять Гуру, опозорили вместе с неверующим учителем.

  14. ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥

    О, брат, все сразу поняли, что этого неверного хозяина и его слуги избили, и они вернулись домой в полном стыде.

  15. ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜਂੀ ਫਿਰਿ ਆਣਿ ਘਰਿ ਪਾਇਆ ॥

    Неверному беймукху не позволили смешиваться с другими; его жена и племянница затем привели его домой, чтобы он лег.

  16. ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥

    Он потерял свою честь и здесь, и в будущем; он постоянно кричит от мучений.

  17. ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥

    Велик Творец, Который Сам добился этого истинного суда,

  18. ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥

    То есть, тот, кто клеветает на совершенного истинного Гуру, духовно уничтожается Самим вечным Богом.

  19. ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥

    Это Слово истинной справедливости произносит Тот, кто создал эту вселенную. ||1||

  20. ਮਃ ੪ ॥

    Салок, четвертый Гуру:

  21. ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥

    Как может духовно насытиться тот преданный, чей учитель сам духовно обанкротился?

  22. ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥

    Если в доме его хозяина есть что-то, он может получить это; но как ему получить то, чего нет?

  23. ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥

    Оказывать услугу обанкротившемуся мастеру бесполезно, после чего все равно просят отчитаться за содеянное.

  24. ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥

    О Нанак, с любовью размышляйте об этом Гуру и Боге, чье благословенное видение делает человеческую жизнь плодотворной, и никто не просит рассказать о его деяниях. ||2||

  25. ਪਉੜੀ ॥

    Паури:

  26. ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥

    О Нанак, Святые думают, и четыре Веды (религиозные книги) провозглашают:

  27. ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

    что все, что говорят Божьи преданные, сбывается.

  28. ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥

    О преданных узнают во всем мире, и люди слушают их.

  29. ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥

    Но дураки, завидующие Святым, никогда не обретают покоя.

  30. ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥

    Они полны своего эго, но жаждут добродетелей Святых.

  31. ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥

    Что могут сделать эти несчастные, когда такова их злополучная судьба?

  32. ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥

    Те, кого унижает Верховный Бог, никому не верны.

  33. ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥

    Они враждуют даже против тех, кто ни на кого не обижается, и, согласно истинной справедливости Божьей, они страдают в муках.

  34. ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥

    Те, кого прокляли Святые, продолжат бесцельно странствовать.

  35. ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥

    Их прокляли Святые, уничтожают вместе с их семьями, как и дерево, которое обрезало корни. ||12||

  36. ਸਲੋਕ ਮਃ ੪ ॥

    Салок, четвертый Гуру:

Русский перевод

Русский перевод выполнен машиной и ещё не проверен человеком.