Sri Guru Granth Sahib Ji

Анг 302

  1. ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥

    Все существа принадлежат Тебе; Ты обладаешь всем. Ты избавляешь всех от пороков.||4||

  2. ਸਲੋਕ ਮਃ ੪ ॥

    Салок, четвертый Гуру:

  3. ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥

    Услышав послание любви от любимого Бога, они с нетерпением ждут Божьего видения.

  4. ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥

    О Нанак, став милостивыми, Гуру объединил их с другом Богом, и теперь они живут мир||1||

  5. ਮਃ ੪ ॥

    Четвертый Гуру Салока:

  6. ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥

    Благодетель Истинный Гуру милосерден и всегда сочувствует другим.

  7. ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥

    В Истинном Гуру нет ненависти; Он видит Единого Бога во всем.

  8. ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥

    Тот, кто разжигает ненависть против Того, у кого нет ненависти, никогда не будет удовлетворен.

  9. ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥

    Истинный Гуру желает всем добра; как с Ним может случиться что-то плохое?

  10. ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥

    С какими бы пожеланиями человек ни обращался к Гуру, он получает награду.

  11. ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥

    О Нанак, Творец знает все; от Него ничего не скрыто. ||2||

  12. ਪਉੜੀ ॥

    Паури:

  13. ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥

    Юная душа, которую Бог-Учитель наделяет величием, знает, что она поистине велика.

  14. ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥

    Бог прощает, кого пожелает, и тот становится угодным Ему.

  15. ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥

    Тот, кто соперничает с этим благословенным человеком, — невежественный дурак.

  16. ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥

    Кого истинный Гуру соединяет с Богом, восхваляет Его и описывает Его добродетели.

  17. ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥

    О Нанак, вечен только Бог; тот, кто понимает Его, соединяется с Богом.

  18. ਸਲੋਕ ਮਃ ੪ ॥

    Салок, четвертый Гуру:

  19. ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥

    Непорочный, вечный и бесформенный Бог — истина, а не иллюзия. У Него нет страха и вражды.

  20. ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥

    С тех, кто медитировал на Него с особой преданностью, бремя эго снимается.

  21. ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥

    Тех, кто с любовью поклоняется Богу и обожает его благодаря учениям Гуру, приветствуют повсюду.

  22. ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥

    Если кто-то клеветит, то совершенного истинного Гуру проклинает весь мир.

  23. ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥

    Сам Бог живет в Истинном Гуру и Сам является его Покровителем.

  24. ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥

    Блажен Гуру, который всегда восхваляет Бога, и я всегда преклоняюсь перед Ним.

  25. ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥

    О Нанак, я посвящаю себя тем преданным, которые с любовью размышляли о Творце. ||1||

  26. ਮਃ ੪ ॥

    Салок, четвертый Гуру:

  27. ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥

    Сам Бог создал землю и небо.

  28. ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥

    Он сам создал существ во вселенной и Сам обеспечивает пропитание для всех.

  29. ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥

    Он Сам вездесущ, и Он Сам — Сокровище добродетелей.

  30. ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥

    О Нанак, с любовью размышляйте над именем Бога, потому что тот, кто это делает, Бог искореняет все свои грехи. ||2||

  31. ਪਉੜੀ ॥

    Паури:

  32. ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥

    О Боже, Ты — истинный и вечный Учитель, и Ты любишь только истину.

  33. ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥

    О Боже, тех, кто восхваляет Твою хвалу, их не беспокоит даже страх смерти.

  34. ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥

    Тех, кто обожает Бога от всего сердца, почитают божественный суд

  35. ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥

    Ложные остались позади; из-за лжи и обмана в их сердцах они испытывают ужасную боль.

  36. ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥

    Ложные позорились, потому что там разоблачается их ложь. ||6||

  37. ਸਲੋਕ ਮਃ ੪ ॥

    Салок, четвертый Гуру:

  38. ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥

    Истинный Гуру подобен полю праведности, где то, что посеешь, тот соответственно получает плоды.

  39. ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥

    Ученики Гуру посеяли похожее на нектар семя Наама, они пожинали похожий на нектар плод Божьей благодати.

  40. ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥

    Они обретают славу в этом и будущем мире и почитаются Божьим судом.

  41. ਇਕਨੑਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥

    У некоторых в сердцах жестокость - они постоянно поступают жестоко; как они сеют, такие и плоды, которые они едят.

Русский перевод

Русский перевод выполнен машиной и ещё не проверен человеком.