Sri Guru Granth Sahib Ji

Анг 281

  1. ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥

    Бог дает свое имя только тому, кому он благоволит.

  2. ਬਡਭਾਗੀ ਨਾਨਕ ਜਨ ਸੇਇ ॥੮॥੧੩॥

    О Нанак! Такому человеку крупно повезло

  3. ਸਲੋਕੁ ॥

    Шлок

  4. ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥

    О добрые люди! Отбросьте свои умствования и следуй за Богом.

  5. ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥

    Храни в своем уме надежду на Бога. О Нанак! Таким образом, печаль, замешательство и страх будут устранены

  6. ਅਸਟਪਦੀ ॥

    Аштапади

  7. ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥

    (О создание! Все это напрасно - доверять человеческому существу.

  8. ਦੇਵਨ ਕਉ ਏਕੈ ਭਗਵਾਨੁ ॥

    потому что только Бог - благодетель всех.

  9. ਜਿਸ ਕੈ ਦੀਐ ਰਹੈ ਅਘਾਇ ॥

    Благодаря Его дарам человек всегда остается довольным.

  10. ਬਹੁਰਿ ਨ ਤ੍ਰਿਸਨਾ ਲਾਗੈ ਆਇ ॥

    И его больше не прельщают мирские желания.

  11. ਮਾਰੈ ਰਾਖੈ ਏਕੋ ਆਪਿ ॥

    Бог убивает и сохраняет смертных.

  12. ਮਾਨੁਖ ਕੈ ਕਿਛੁ ਨਾਹੀ ਹਾਥਿ ॥

    Нет ничего, что было бы подвластно человеку.

  13. ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥

    Понимая Его заповедь, можно обрести счастье.

  14. ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥

    Произнеси Его имя своими устами.

  15. ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥

    О Нанак! Помни о Господе вечно,

  16. ਨਾਨਕ ਬਿਘਨੁ ਨ ਲਾਗੈ ਕੋਇ ॥੧॥

    Никаких препятствий не возникнет

  17. ਉਸਤਤਿ ਮਨ ਮਹਿ ਕਰਿ ਨਿਰੰਕਾਰ ॥

    Восхваляйте Бога в своем уме.

  18. ਕਰਿ ਮਨ ਮੇਰੇ ਸਤਿ ਬਿਉਹਾਰ ॥

    О мой разум! Действуй правдиво - веди себя прилично.

  19. ਨਿਰਮਲ ਰਸਨਾ ਅੰਮ੍ਰਿਤੁ ਪੀਉ ॥

    Испив нектар имени, ваш язык станет священным

  20. ਸਦਾ ਸੁਹੇਲਾ ਕਰਿ ਲੇਹਿ ਜੀਉ ॥

    И ты навсегда успокоишь свою душу.

  21. ਨੈਨਹੁ ਪੇਖੁ ਠਾਕੁਰ ਕਾ ਰੰਗੁ ॥

    Узри мудрость Божью своими глазами.

  22. ਸਾਧਸੰਗਿ ਬਿਨਸੈ ਸਭ ਸੰਗੁ ॥

    В обществе святых все мирские привязанности исчезают.

  23. ਚਰਨ ਚਲਉ ਮਾਰਗਿ ਗੋਬਿੰਦ ॥

    Ступайте по пути Владыки Вселенной.

  24. ਮਿਟਹਿ ਪਾਪ ਜਪੀਐ ਹਰਿ ਬਿੰਦ ॥

    Если медитировать на Бога даже на мгновение, грехи стираются.

  25. ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥

    Своими руками совершайте божественные дела, а своими ушами слушайте Его хвалу.

  26. ਹਰਿ ਦਰਗਹ ਨਾਨਕ ਊਜਲ ਮਥਾ ॥੨॥

    О Нанак! (Таким образом) во дворе Господнем твоя голова станет светлее

  27. ਬਡਭਾਗੀ ਤੇ ਜਨ ਜਗ ਮਾਹਿ ॥

    Одним и тем же людям в мире везет,

  28. ਸਦਾ ਸਦਾ ਹਰਿ ਕੇ ਗੁਨ ਗਾਹਿ ॥

    Которые всегда воспевают славу Божью.

  29. ਰਾਮ ਨਾਮ ਜੋ ਕਰਹਿ ਬੀਚਾਰ ॥

    Те, кто размышляет над Именем Божьим,

  30. ਸੇ ਧਨਵੰਤ ਗਨੀ ਸੰਸਾਰ ॥

    Одни и те же люди считаются богатыми во всем мире.

  31. ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥

    Те, кто произносит имя Бога своим умом, телом и устами,

  32. ਸਦਾ ਸਦਾ ਜਾਨਹੁ ਤੇ ਸੁਖੀ ॥

    Поймите, что они всегда счастливы.

  33. ਏਕੋ ਏਕੁ ਏਕੁ ਪਛਾਨੈ ॥

    Человек, который признает только одного Господа,

  34. ਇਤ ਉਤ ਕੀ ਓਹੁ ਸੋਝੀ ਜਾਨੈ ॥

    Он обладает знанием о мире и о мироздании в целом.

  35. ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥

    О Нанак! Чей разум обретается во имя Бога,

  36. ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

    Он узнает Господа

  37. ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥

    По милости Гуру тот, кто постигает себя,

  38. ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥

    Знайте, что его жажда утолена.

  39. ਸਾਧਸੰਗਿ ਹਰਿ ਹਰਿ ਜਸੁ ਕਹਤ ॥

    Человек, который продолжает чтить Бога в обществе Святых,

  40. ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥

    Этот преданный Господу избавляется от всех болезней.

  41. ਅਨਦਿਨੁ ਕੀਰਤਨੁ ਕੇਵਲ ਬਖੵਾਨੁ ॥

    Ночью и днем пойте Киртан, Хвалы Единого Господа.

  42. ਗ੍ਰਿਹਸਤ ਮਹਿ ਸੋਈ ਨਿਰਬਾਨੁ ॥

    Он живет в своем доме.

  43. ਏਕ ਊਪਰਿ ਜਿਸੁ ਜਨ ਕੀ ਆਸਾ ॥

    Человек, который возложил надежду на единого Бога,

  44. ਤਿਸ ਕੀ ਕਟੀਐ ਜਮ ਕੀ ਫਾਸਾ ॥

    петля смерти разорвана, и он спасен от циклов перерождения.

  45. ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥

    В чьем разуме живет жажда единения со Всевышним,

  46. ਨਾਨਕ ਤਿਸਹਿ ਨ ਲਾਗਹਿ ਦੂਖ ॥੪॥

    О Нанак! Он не чувствует никакой печали.

  47. ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥

    Тот, кто всегда держит Господа в сознании,

  48. ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥

    Этот Святой счастлив, и его разум никогда не колеблется.

  49. ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥

    Тот, кому Всевышний даровал свою милость,

  50. ਸੋ ਸੇਵਕੁ ਕਹੁ ਕਿਸ ਤੇ ਡਰੈ ॥

    Скажите, кого может бояться этот слуга?

  51. ਜੈਸਾ ਸਾ ਤੈਸਾ ਦ੍ਰਿਸਟਾਇਆ ॥

    Таков Бог, каков он есть, и это то, что он видит.

  52. ਅਪੁਨੇ ਕਾਰਜ ਮਹਿ ਆਪਿ ਸਮਾਇਆ ॥

    Сам Господь поглощен своим творением.

  53. ਸੋਧਤ ਸੋਧਤ ਸੋਧਤ ਸੀਝਿਆ ॥

    размышляя снова и снова, он в конце концов добивается понимания,

  54. ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥

    По милости гуру он понимает реальность Бога и Его творения.

  55. ਜਬ ਦੇਖਉ ਤਬ ਸਭੁ ਕਿਛੁ ਮੂਲੁ ॥

    Когда я смотрю, то вижу, что все божественно.

  56. ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

    О Нанак! Он сам утончен и неподвижен

  57. ਨਹ ਕਿਛੁ ਜਨਮੈ ਨਹ ਕਿਛੁ ਮਰੈ ॥

    Ничто не рождается, ничто не умирает.

  58. ਆਪਨ ਚਲਿਤੁ ਆਪ ਹੀ ਕਰੈ ॥

    Бог сам создает Свою собственную игру.

  59. ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥

    Рождение-смерть, видимыйи невидимый"

  60. ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥

    Бог сделал весь этот мир покорным Его воле.

Русский перевод

Русский перевод выполнен машиной и ещё не проверен человеком.