Sri Guru Granth Sahib Ji

Анг 1430

  1. ਪੰਚ ਰਾਗਨੀ ਸੰਗਿ ਉਚਰਹੀ ॥

    Вместе с ним звучат голоса его пяти Раагини:

  2. ਪ੍ਰਥਮ ਭੈਰਵੀ ਬਿਲਾਵਲੀ ॥

    Сначала Бхайрави и Билавали:

  3. ਪੁੰਨਿਆਕੀ ਗਾਵਹਿ ਬੰਗਲੀ ॥

    затем песни Пунниааки и Бангали:

  4. ਪੁਨਿ ਅਸਲੇਖੀ ਕੀ ਭਈ ਬਾਰੀ ॥

    и затем Асалейкхи.

  5. ਏ ਭੈਰਉ ਕੀ ਪਾਚਉ ਨਾਰੀ ॥

    Это пять супруг Бхайрава.

  6. ਪੰਚਮ ਹਰਖ ਦਿਸਾਖ ਸੁਨਾਵਹਿ ॥

    Звуки Панчам, Харакх и Дисаакх;

  7. ਬੰਗਾਲਮ ਮਧੁ ਮਾਧਵ ਗਾਵਹਿ ॥੧॥

    песни Бангаалам, Мадх и Маадхав. ||1||

  8. ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥

    Лалат и Билавал - каждый издает свою собственную мелодию.

  9. ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥

    когда эти восемь сыновей Бхайрава поются опытными музыкантами. ||1||

  10. ਦੁਤੀਆ ਮਾਲਕਉਸਕ ਆਲਾਪਹਿ ॥

    Во второй семье - Маалакаусак,

  11. ਸੰਗਿ ਰਾਗਨੀ ਪਾਚਉ ਥਾਪਹਿ ॥

    который приводит своих пять Раагини:

  12. ਗੋਂਡਕਰੀ ਅਰੁ ਦੇਵਗੰਧਾਰੀ ॥

    Гондакари и Дев Гандхари,

  13. ਗੰਧਾਰੀ ਸੀਹੁਤੀ ਉਚਾਰੀ ॥

    голоса Гандхари и Сихути,

  14. ਧਨਾਸਰੀ ਏ ਪਾਚਉ ਗਾਈ ॥

    и пятая песня Дханаасари.

  15. ਮਾਲ ਰਾਗ ਕਉਸਕ ਸੰਗਿ ਲਾਈ ॥

    Эта цепь Маалакаусака приносит с собой:

  16. ਮਾਰੂ ਮਸਤਅੰਗ ਮੇਵਾਰਾ ॥

    Маару, Маста-анг и Мейваараа,

  17. ਪ੍ਰਬਲਚੰਡ ਕਉਸਕ ਉਭਾਰਾ ॥

    Прабал, Чандакаусак,

  18. ਖਉਖਟ ਅਉ ਭਉਰਾਨਦ ਗਾਏ ॥

    Кхау, Кхат и Баураанад поют.

  19. ਅਸਟ ਮਾਲਕਉਸਕ ਸੰਗਿ ਲਾਏ ॥੧॥

    Это восемь сыновей Маалакаусака. ||1||

  20. ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥

    Затем приходит Хиндол со своими пятью женами и восемью сыновьями;

  21. ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥

    он поднимается волнами, когда поет сладкозвучный хор. ||1||

  22. ਤੇਲੰਗੀ ਦੇਵਕਰੀ ਆਈ ॥

    Приходят Тейланги и Дарвакари;

  23. ਬਸੰਤੀ ਸੰਦੂਰ ਸੁਹਾਈ ॥

    Басанти и Сандур следуют;

  24. ਸਰਸ ਅਹੀਰੀ ਲੈ ਭਾਰਜਾ ॥

    затем Ахири, лучшая из женщин.

  25. ਸੰਗਿ ਲਾਈ ਪਾਂਚਉ ਆਰਜਾ ॥

    Эти пять жен собираются вместе.

  26. ਸੁਰਮਾਨੰਦ ਭਾਸਕਰ ਆਏ ॥

    Сыновья: Сурмананд и Бхааскар приходят,

  27. ਚੰਦ੍ਰਬਿੰਬ ਮੰਗਲਨ ਸੁਹਾਏ ॥

    Чандрабинб и Мангалан следуют.

  28. ਸਰਸਬਾਨ ਅਉ ਆਹਿ ਬਿਨੋਦਾ ॥

    Сарасбаан и Бинода затем приходят,

  29. ਗਾਵਹਿ ਸਰਸ ਬਸੰਤ ਕਮੋਦਾ ॥

    и волнующие песни Басант и Камода.

  30. ਅਸਟ ਪੁਤ੍ਰ ਮੈ ਕਹੇ ਸਵਾਰੀ ॥

    Это восемь сыновей, которых я перечислил.

  31. ਪੁਨਿ ਆਈ ਦੀਪਕ ਕੀ ਬਾਰੀ ॥੧॥

    Затем наступает очередь Дипака. ||1||

  32. ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥

    Качхели, Патаманджари и Тодди поются;

  33. ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥

    Камоди и Гуджари сопровождают Дипака. ||1||

  34. ਕਾਲੰਕਾ ਕੁੰਤਲ ਅਉ ਰਾਮਾ ॥

    Кааланкаа, Кунтал и Раамаа,

  35. ਕਮਲਕੁਸਮ ਚੰਪਕ ਕੇ ਨਾਮਾ ॥

    Камалакусам и Чампак - их имена;

  36. ਗਉਰਾ ਅਉ ਕਾਨਰਾ ਕਲੵਾਨਾ ॥

    Гаураа, Каанараа и Кайлаанаа;

  37. ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥

    это восемь сыновей Дипака. ||1||

  38. ਸਭ ਮਿਲਿ ਸਿਰੀਰਾਗ ਵੈ ਗਾਵਹਿ ॥

    Все вместе поют Сири Рааг,

  39. ਪਾਂਚਉ ਸੰਗਿ ਬਰੰਗਨ ਲਾਵਹਿ ॥

    которого сопровождают его пять жен:

  40. ਬੈਰਾਰੀ ਕਰਨਾਟੀ ਧਰੀ ॥

    Байраари и Карнати,

  41. ਗਵਰੀ ਗਾਵਹਿ ਆਸਾਵਰੀ ॥

    песни Гаври и Асавари;

  42. ਤਿਹ ਪਾਛੈ ਸਿੰਧਵੀ ਅਲਾਪੀ ॥

    затем следует Синдхави.

  43. ਸਿਰੀਰਾਗ ਸਿਉ ਪਾਂਚਉ ਥਾਪੀ ॥੧॥

    Это пять жен Сири Раага. ||1||

  44. ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥

    Саалу, Сааранг, Саагараа, Гонд и Гамбхир

  45. ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥

    - восемь сыновей Сири Раага включают Гунд, Кумб и Хамир. ||1||

  46. ਖਸਟਮ ਮੇਘ ਰਾਗ ਵੈ ਗਾਵਹਿ ॥

    На шестом месте поется Мейгх Рааг,

  47. ਪਾਂਚਉ ਸੰਗਿ ਬਰੰਗਨ ਲਾਵਹਿ ॥

    с его пятью женами в сопровождении:

  48. ਸੋਰਠਿ ਗੋਂਡ ਮਲਾਰੀ ਧੁਨੀ ॥

    Соратх, Гонд и мелодия Малаари;

  49. ਪੁਨਿ ਗਾਵਹਿ ਆਸਾ ਗੁਨ ਗੁਨੀ ॥

    затем поются гармонии Аасаа.

  50. ਊਚੈ ਸੁਰਿ ਸੂਹਉ ਪੁਨਿ ਕੀਨੀ ॥

    И наконец, приходит высокий тон Сухау.

  51. ਮੇਘ ਰਾਗ ਸਿਉ ਪਾਂਚਉ ਚੀਨੀ ॥੧॥

    Это пять с Мейгх Раагом. ||1||

  52. ਬੈਰਾਧਰ ਗਜਧਰ ਕੇਦਾਰਾ ॥

    Байраадхар, Гаджадхар, Кейдаараа,

  53. ਜਬਲੀਧਰ ਨਟ ਅਉ ਜਲਧਾਰਾ ॥

    Джабалиидхар, Нат и Джаладхаараа.

  54. ਪੁਨਿ ਗਾਵਹਿ ਸੰਕਰ ਅਉ ਸਿਆਮਾ ॥

    Затем приходят песни Шанкар и Ши-аамаа.

  55. ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥

    Это имена сыновей Мейгх Раага. ||1||

  56. ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥

    Итак, все вместе они поют шесть Раагов и тридцать Раагини,

  57. ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥

    и всех сорок восемь сыновей Раагов. ||1||1||

Русский перевод

Русский перевод выполнен машиной и ещё не проверен человеком.