Sri Guru Granth Sahib Ji

Анг 1379

  1. ਧਿਗੁ ਤਿਨੑਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥

    Проклята жизнь тех, кто возлагает свои надежды на других. ||21||

  2. ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥

    Фарид, если бы я был там, когда пришел мой друг, я бы принес себя в жертву ему.

  3. ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥

    Теперь плоть моя горит красным на горячих углях. ||22||

  4. ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥

    Фарид, земледелец сажает акацию и желает винограда.

  5. ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥

    Он прядет шерсть, но желает носить шелк. ||23||

  6. ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥

    Фарид, путь грязен, а дом моего Возлюбленного так далеко.

  7. ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥

    Если я выйду, мое одеяло промокнет, но если я останусь дома, мое сердце будет разбито. ||24||

  8. ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥

    Мое одеяло промокло, пропитано дождем Господа.

  9. ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥

    Я иду навстречу своему Другу, чтобы мое сердце не было разбито. ||25||

  10. ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥

    Фарид, я беспокоился, что мой тюрбан может испачкаться.

  11. ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥

    Моя безрассудная душа не понимает, что однажды пыль поглотит и мою голову. ||26||

  12. ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥

    Фарид: сахарный тростник, леденец, сахар, патока, мед и молоко буйволицы

  13. ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥

    Все эти вещи сладки, но они не равны Тебе. ||27||

  14. ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥

    Фарид, мой хлеб сделан из дерева, а голод - моя приправа.

  15. ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥

    Те, кто едят хлеб с маслом, будут страдать в ужасной боли. ||28||

  16. ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

    Ешь сухой хлеб и пей холодную воду.

  17. ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥

    Фарид, если ты видишь чужой хлеб с маслом, не завидуй ему. ||29||

  18. ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥

    Этой ночью я не спала со своим Мужем-Господом, и теперь мое тело страдает от боли.

  19. ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥

    Пойдите и спросите у покинутой невесты, как она проводит свою ночь. ||30||

  20. ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥

    Она не находит места покоя в доме своего свекра и не находит места в доме своих родителей.

  21. ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥

    Ее Муж-Господь не заботится о ней; что это за благословенная, счастливая душа-невеста? ||31||

  22. ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

    В доме ее свекра в загробной жизни и в доме ее родителей в этом мире она принадлежит своему Мужу-Господу. Ее Муж Недоступен и Непостижим.

  23. ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥

    О Нанак, она счастливая душа-невеста, которая угодна своему Беззаботному Господу. ||32||

  24. ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥

    Совершая ритуальное омовение, умываясь и украшая себя, она приходит и спит без тревоги.

  25. ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥

    Фарид, от нее все еще пахнет асафетидой; аромат мускуса исчез. ||33||

  26. ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥

    Я не боюсь потерять свою молодость, пока не потеряю Любовь моего Мужа-Господа.

  27. ਫਰੀਦਾ ਕਿਤਂੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥

    Фарид, так много молодых людей без Его Любви высохли и увяли. ||34||

  28. ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥

    Фарид, тревога - моя кровать, боль - мой матрас, а боль разлуки - мое одеяло и покрывало.

  29. ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥

    Взгляни, это моя жизнь, о мой Истинный Господь и Хозяин. ||35||

  30. ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥

    Многие говорят о боли и страдании разлуки; О боль, ты правитель всего.

  31. ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥

    Фарид, то тело, в котором не возникает любовь к Господу, - смотри на это тело как на кремационное поле. ||36||

  32. ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥

    Фарид, это ядовитые ростки, покрытые сахаром.

  33. ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥

    Некоторые умирают, сажая их, а некоторые разоряются, собирая и наслаждаясь ими. ||37||

  34. ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥

    Фарид, часы дня теряются в блужданиях, а часы ночи теряются во сне.

  35. ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥

    Бог потребует твой отчет и спросит тебя, зачем ты пришел в этот мир. ||38||

  36. ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥

    Фарид, ты пошел к Двери Господа. Видел ли ты там гонг?

  37. ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥

    Этот безвинный предмет бьют - представьте, что ждет нас, грешников! ||39||

  38. ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥

    Каждый час его бьют; его наказывают каждый день.

  39. ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥

    Это прекрасное тело подобно гонгу; оно проводит ночь в боли. ||40||

Русский перевод

Русский перевод выполнен машиной и ещё не проверен человеком.