Sri Guru Granth Sahib Ji

Анг 1373

  1. ਤਾਸੁ ਪਟੰਤਰ ਨ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥

    Но она не сравнится с водоносом смиренного слуги Господа. ||159||

  2. ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥

    Кабир, почему ты поносишь жену царя? Почему ты почитаешь рабыню Господа?

  3. ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥

    Потому что одна прихорашивается для тления, а другая помнит Имя Господа. ||160||

  4. ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥

    Кабир, с Поддержкой Столпа Господа, я стал устойчивым и непоколебимым.

  5. ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥

    Истинный Гуру дал мне смелость. Кабир, я купил алмаз на берегах озера Мансаровар. ||161||

  6. ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥

    Кабир, Господь – это Алмаз, а смиренный слуга Господа – ювелир, который открыл свою лавку.

  7. ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥

    Как только находится оценщик, устанавливается цена драгоценности. ||162||

  8. ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥

    Кабир, ты вспоминаешь Господа в медитации только когда возникает нужда. Ты должен помнить Его всегда.

  9. ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥

    Ты будешь жить в городе бессмертия, и Господь вернет утраченное богатство. ||163||

  10. ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥

    Кабир, хорошо совершать бескорыстное служение двоим – Святым и Господу.

  11. ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥

    Господь – Даритель освобождения, а Святой вдохновляет нас повторять Наам. ||164||

  12. ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥

    Кабир, толпы следуют по пути, которым пошли Пандиты, религиозные ученые.

  13. ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥

    На этом пути к Господу есть трудный и опасный утес; Кабир взбирается на этот утес. ||165||

  14. ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥

    Кабир, смертный умирает от своих мирских проблем и боли, беспокоясь о своей семье.

  15. ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥

    Чья семья обесчещена, когда его кладут на погребальный костер? ||166||

  16. ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥

    Кабир, ты утонешь, жалкий, беспокоясь о том, что думают другие люди.

  17. ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥

    Знай, что все, что случается с твоими соседями, случится и с тобой. ||167||

  18. ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥

    Кабир, даже сухой хлеб, сделанный из разных зерен, хорош.

  19. ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥

    Никто не хвастается этим по всей огромной стране и великой империи. ||168||

  20. ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥

    Кабир, те, кто хвастаются, сгорят. Те, кто не хвастаются, остаются беззаботными.

  21. ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥

    Тот смиренный человек, который не хвастается, смотрит на богов и бедных одинаково. ||169||

  22. ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥

    Кабир, пруд переполнен, но никто не может напиться из него.

  23. ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥

    По великой удаче ты нашел его; пей его пригоршнями, о Кабир. ||170||

  24. ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥

    Кабир, подобно тому, как звезды исчезают на рассвете, так и это тело исчезнет.

  25. ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥

    Только буквы Имени Бога не исчезают; Кабир крепко держится за них. ||171||

  26. ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥

    Кабир, деревянный дом горит со всех сторон.

  27. ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥

    Пандиты, религиозные ученые, сгорели до смерти, а неграмотные спаслись бегством. ||172||

  28. ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥

    Кабир, отбрось свой скептицизм; пусть твои бумаги уплывут.

  29. ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥

    Найди суть букв алфавита и сосредоточь свое сознание на Господе. ||173||

  30. ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥

    Кабир, Святой не отказывается от своей Святости, даже если встречается с миллионами злодеев.

  31. ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥

    Даже когда сандаловое дерево окружено змеями, оно не теряет своего охлаждающего аромата. ||174||

  32. ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥

    Кабир, мой ум успокоился и смягчился; я осознал Бога.

  33. ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥

    Огонь, который сжег мир, подобен воде для смиренного слуги Господа. ||175||

  34. ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥

    Кабир, никто не знает Игру Творца Господа.

  35. ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥

    Только Сам Господь и рабы при Его Дворе понимают это. ||176||

  36. ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗੲਂੀ ਸਭ ਭੁਲਿ ॥

    Кабир, хорошо, что я чувствую Страх Божий; я забыл все остальное.

Русский перевод

Русский перевод выполнен машиной и ещё не проверен человеком.