Sri Guru Granth Sahib Ji

Анг 1367

  1. ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥

    Кабир, рыба в мелкой воде; рыбак закинул свою сеть.

  2. ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮੑਾਲਿ ॥੪੯॥

    Тебе не избежать этой маленькой лужи; подумай о возвращении в океан. ||49||

  3. ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥

    Кабир, не покидай океан, даже если он очень соленый.

  4. ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥

    Если ты будешь искать от лужи к луже, никто не назовет тебя мудрым. ||50||

  5. ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥

    Кабир, те, у кого нет гуру, будут смыты. Никто не сможет им помочь.

  6. ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥

    Будь кротким и смиренным; что бы ни случилось, это то, что делает Творец-Господь. ||51||

  7. ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥

    Кабир, даже собака преданного лучше, чем мать неверующего циника.

  8. ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥

    Собака слышит хвалу Имени Господа, а другая занимается грехом. ||52||

  9. ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥

    Кабир, олень слаб, а пруд полон зеленой растительности.

  10. ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥

    Тысячи охотников преследуют душу; как долго она сможет избежать смерти? ||53||

  11. ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥

    Кабир, некоторые строят свои дома на берегах Ганги и пьют чистую воду.

  12. ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥

    Без преданного поклонения Господу нет освобождения. Кабир провозглашает это. ||54||

  13. ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥

    Кабир, мой ум стал чистым, как воды Ганги.

  14. ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥

    Господь следует за мной, зовя: «Кабир! Кабир!» ||55||

  15. ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥

    Кабир, куркума желтая, а известь белая.

  16. ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥

    Ты встретишь Возлюбленного Господа, только когда оба цвета будут потеряны. ||56||

  17. ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥

    Кабир, куркума потеряла свой желтый цвет, и не осталось следа белизны извести.

  18. ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥

    Я жертвую себя этой любви, которой уходят социальный класс и статус, цвет и происхождение. ||57||

  19. ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥

    Кабир, дверь освобождения очень узкая, меньше ширины горчичного зерна.

  20. ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥

    Твой ум больше слона; как он пройдет через нее? ||58||

  21. ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

    Кабир, если я встречу такого Истинного Гуру, который милостиво благословит меня даром,

  22. ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥

    тогда дверь освобождения широко откроется для меня, и я легко пройду через нее. ||59||

  23. ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥

    Кабир, у меня нет ни хижины, ни лачуги, ни дома, ни деревни.

  24. ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥

    Я надеюсь, что Господь не спросит, кто я. У меня нет социального статуса или имени. ||60||

  25. ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥

    Кабир, я жажду смерти; позвольте мне умереть у Двери Господа.

  26. ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥

    Я надеюсь, что Господь не спросит: «Кто это, лежащий у моей двери?» ||61||

  27. ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥

    Кабир, я ничего не сделал; я ничего не буду делать; мое тело ничего не может сделать.

  28. ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥

    Я не знаю, что сделал Господь, но раздался зов: «Кабир, Кабир». ||62||

  29. ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥

    Кабир, если кто-то произносит Имя Господа даже во сне,

  30. ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥

    Я бы сделал свою кожу обувью для его ног. ||63||

  31. ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥

    Кабир, мы марионетки из глины, но мы носим имя человечества.

  32. ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥

    Мы гости здесь всего на несколько дней, но занимаем так много места. ||64||

  33. ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥

    Кабир, я превратил себя в хну и измельчаю себя в порошок.

  34. ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥

    Но Ты, о мой Господь-Супруг, не спрашивал обо мне; Ты никогда не прикладывал меня к Своим Стопам. ||65||

  35. ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥

    Кабир, та дверь, через которую люди никогда не перестают приходить и уходить,

  36. ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥

    - как я могу покинуть такую дверь? ||66||

  37. ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥

    Кабир, я тонул, но волны добродетели спасли меня в мгновение ока.

Русский перевод

Русский перевод выполнен машиной и ещё не проверен человеком.