Sri Guru Granth Sahib Ji

Анг 1365

  1. ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥

    Они берут аркан и бегут; но будь уверен, Бог уничтожит их. ||10||

  2. ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥

    Кабир, дерево сандала хорошо, даже если оно окружено сорняками. ||

  3. ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥

    Те, кто живут рядом с сандаловым деревом, становятся подобными сандаловому дереву. ||11||

  4. ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥

    Кабир, бамбук тонет в своей эгоистичной гордости. Пусть никто не тонет так. ||

  5. ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥

    Бамбук также живет рядом с сандаловым деревом, но не впитывает его аромат. ||12||

  6. ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥

    Кабир, смертный теряет свою веру ради мира, но мир не пойдет с ним в конце. ||

  7. ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥

    Идиот ударяет себя топором по ноге своей же рукой. ||13||

  8. ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥

    Кабир, куда бы я ни пошел, я вижу чудеса повсюду. ||

  9. ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥

    Но без преданных Единому Господу, для меня это все пустыня. ||14||

  10. ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥

    Кабир, жилище Святых хорошо; жилище нечестивых горит, как печь. ||

  11. ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥

    Пусть сгорят те особняки, в которых не воспевается Имя Господа. ||15||

  12. ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥

    Кабир, зачем плакать о смерти Святого? Он просто возвращается в свой дом. ||

  13. ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥

    Плачьте о несчастном, неверном цинике, которого продают из магазина в магазин. ||16||

  14. ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥

    Кабир, неверный циник подобен куску чеснока. ||

  15. ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥

    Даже если ты ешь его, сидя в углу, это становится очевидным для всех. ||17||

  16. ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥

    Кабир, Майя - это маслобойка, а дыхание - палка для взбивания. ||

  17. ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥

    Святые едят масло, а мир пьет сыворотку. ||18||

  18. ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥

    Кабир, Майя - это маслобойка; дыхание течет, как ледяная вода. ||

  19. ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥

    Кто взбивает, тот и ест масло; остальные - просто палки для взбивания. ||19||

  20. ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥

    Кабир, Майя - вор, который врывается и грабит магазин. ||

  21. ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥

    Только Кабир не ограблен; он разрезал ее на двенадцать частей. ||20||

  22. ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥

    Кабир, мир не приходит в этот мир от множества друзей. ||

  23. ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥

    Те, кто сосредотачивают свое сознание на Едином Господе, обретут вечный мир. ||21||

  24. ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥

    Кабир, мир боится смерти - эта смерть наполняет мой разум блаженством. ||

  25. ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥

    Только через смерть обретается совершенное, высшее блаженство. ||22||

  26. ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲੑ ॥

    Сокровище Господа получено, о Кабир, но не развязывай его узел. ||

  27. ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥

    Нет рынка, чтобы продать его, нет оценщика, нет покупателя и нет цены. ||23||

  28. ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥

    Кабир, люби только того, чей Господин - Бог. ||

  29. ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥

    Пандиты, религиозные ученые, короли и землевладельцы - какая польза от любви к ним? ||24||

  30. ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥

    Кабир, когда ты любишь Единого Господа, двойственность и отчуждение уходят. ||

  31. ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥

    Ты можешь иметь длинные волосы, или ты можешь обрить голову налысо. ||25||

  32. ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥

    Кабир, мир - это комната, наполненная черной сажей; слепые попадают в ее ловушку. ||

  33. ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥

    Я жертвую собой ради тех, кто брошен туда, и все же спасается. ||26||

  34. ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥

    Кабир, это тело погибнет; спаси его, если сможешь. ||

  35. ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥

    Даже те, у кого есть десятки тысяч и миллионы, должны уйти босиком в конце. ||27||

  36. ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥

    Кабир, это тело погибнет; помести его на путь. ||

  37. ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥

    Либо присоединяйся к Садх Сангат, Компании Святых, либо воспевай Славные Хвалы Господа. ||28||

  38. ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥

    Кабир, умирая, умирая, весь мир должен умереть, и все же никто не знает, как умирать. ||

Русский перевод

Русский перевод выполнен машиной и ещё не проверен человеком.