Sri Guru Granth Sahib Ji

Анг 1346

  1. ਪ੍ਰਭਾਤੀ ਮਹਲਾ ੩ ਬਿਭਾਸ

    Прабхати, Третий Мехла, Бибхас:

  2. ੴ ਸਤਿਗੁਰ ਪ੍ਰਸਾਦਿ ॥

    Один Универсальный Бог-Творец. По Милости Истинного Гуру:

  3. ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥

    По Милости Гуру узри, что Храм Господа – внутри тебя.

  4. ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮੑਾਲਿ ॥੧॥

    Храм Господа обретается через Слово Шабада; созерцай Имя Господа. ||1||

  5. ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥

    О мой ум, будь радостно настроен на Шабад.

  6. ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥

    Истинно преданное поклонение, и Истинен Храм Господа; Истинна Его Явленная Слава. ||1||Пауза||

  7. ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥

    Это тело есть Храм Господа, в котором проявляется драгоценность духовной мудрости.

  8. ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥

    Своевольные манмукхи ничего не знают; они не верят, что Храм Господа – внутри. ||2||

  9. ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥

    Возлюбленный Господь создал Храм Господа; Он украшает его Своим Хукамом.

  10. ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥

    Все действуют согласно своей предопределенной судьбе; никто не может ее стереть. ||3||

  11. ਸਬਦੁ ਚੀਨਿੑ ਸੁਖੁ ਪਾਇਆ ਸਚੈ ਨਾਇ ਪਿਆਰ ॥

    Созерцая Шабад, обретается мир, любя Истинное Имя.

  12. ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥

    Храм Господа украшен Шабадом; это Безграничная Крепость Бога. ||4||

  13. ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥

    Этот мир есть Храм Господа; без Гуру – лишь кромешная тьма.

  14. ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥

    Слепые и глупые своевольные манмукхи поклоняются в любви к двойственности. ||5||

  15. ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥

    Тело и социальный статус не идут туда, где все призываются к ответу.

  16. ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥

    Те, кто настроены на Истину, спасены; те, кто в любви к двойственности, несчастны. ||6||

  17. ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥

    Сокровище Наама находится внутри Храма Господа. Глупые невежды не осознают этого.

  18. ਗੁਰ ਪਰਸਾਦੀ ਚੀਨਿੑਆ ਹਰਿ ਰਾਖਿਆ ਉਰਿ ਧਾਰਿ ॥੭॥

    По Милости Гуру я осознал это. Я храню Господа, запечатленным в моем сердце. ||7||

  19. ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥

    Те, кто настроены на любовь к Шабаду, познают Гуру через Слово Бани Гуру.

  20. ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥

    Священны, чисты и непорочны те смиренные существа, которые поглощены Именем Господа. ||8||

  21. ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥

    Храм Господа – это Лавка Господа; Он украшает ее Словом Своего Шабада.

  22. ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥

    В этой лавке – товар Единого Имени; Гурмукхи украшают себя им. ||9||

  23. ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥

    Ум подобен железной окалине, внутри Храма Господа; он соблазнен любовью к двойственности.

  24. ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥

    Встретившись с Гуру, Философским Камнем, ум преобразуется в золото. Его ценность невозможно описать. ||10||

  25. ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥

    Господь обитает внутри Храма Господа. Он пронизывает все.

  26. ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥

    О Нанак, Гурмукхи торгуют товаром Истины. ||11||1||

  27. ਪ੍ਰਭਾਤੀ ਮਹਲਾ ੩ ॥

    Прабхати, Третий Мехла:

  28. ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥

    Те, кто остаются бодрствующими и осознанными в Любви и Страхе Божьем, избавляются от грязи и скверны эгоизма.

  29. ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥

    Они остаются бодрствующими и осознанными навсегда, и защищают свои дома, избивая и изгоняя пять воров. ||1||

  30. ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥

    О мой ум, как Гурмукх, медитируй на Наам, Имя Господа.

  31. ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥

    О ум, совершай только те деяния, которые приведут тебя к Пути Господа. ||1||Пауза||

  32. ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥

    Небесная мелодия возникает в Гурмукхе, и боли эгоизма уходят.

  33. ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥

    Имя Господа пребывает в уме, когда естественно воспеваются Славные Хвалы Господа. ||2||

  34. ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥

    Те, кто следуют Учению Гуру – их лица сияют и прекрасны. Они хранят Господа, запечатленным в своих сердцах.

  35. ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥

    Здесь и впредь они обретают абсолютный мир; воспевая Имя Господа, Хар, Хар, они переносятся на другой берег. ||3||

Русский перевод

Русский перевод выполнен машиной и ещё не проверен человеком.