Sri Guru Granth Sahib Ji

Анг 1313

  1. ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥

    Медитируя на Бога, повторяя Говинд, Говинд, Говинд, твое лицо станет сияющим; ты будешь знаменит и возвышен.

  2. ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥

    О, Нанак, Гуру есть Господь Бог, Господь Вселенной; встретив Его, ты обретешь Имя Господа. ||2||

  3. ਪਉੜੀ ॥

    Паури:

  4. ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥

    Ты Сам есть Сиддха и искатель; Ты Сам есть Йога и Йог.

  5. ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥

    Ты Сам есть Вкуситель вкусов; Ты Сам есть Наслаждающийся удовольствиями.

  6. ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥

    Ты Сам Всепроникающий; все, что Ты делаешь, сбывается.

  7. ਸਤਸੰਗਤਿ ਸਤਿਗੁਰ ਧੰਨੁ ਧਨੋੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥

    Благословенна, благословенна, благословенна, благословенна, благословенна Сат Сангат, Истинное Собрание Истинного Гуру. Присоединяйтесь к ним - говорите и воспевайте Имя Господа.

  8. ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥

    Пусть каждый вместе воспевает Имя Господа, Хар, Хар, Харей, Хар, Хар, Харей; воспевая Хар, все грехи смываются. ||1||

  9. ਸਲੋਕ ਮਃ ੪ ॥

    Шалок, Четвертый Мехла:

  10. ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

    Хар, Хар, Хар, Хар - это Имя Господа; редко кто, как Гурмукх, обретает его.

  11. ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥

    Эгоизм и собственничество искореняются, и злые помыслы смываются.

  12. ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥

    О, Нанак, тот, кто благословлен такой предопределенной судьбой, воспевает хвалу Господу, день и ночь. ||1||

  13. ਮਃ ੪ ॥

    Четвертый Мехла:

  14. ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥

    Сам Господь Милостив; все, что Сам Господь делает, сбывается.

  15. ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥

    Сам Господь Всепроникающий. Нет никого столь Великого, как Господь.

  16. ਜੋ ਹਰਿ ਪ੍ਰਭੁ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥

    Все, что угодно Воле Господа Бога, сбывается; все, что делает Господь Бог, совершается.

  17. ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥

    Никто не может оценить Его Ценность; Господь Бог Бесконечен.

  18. ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥

    О, Нанак, как Гурмукх, восхваляй Господа; твое тело и разум будут охлаждены и успокоены. ||2||

  19. ਪਉੜੀ ॥

    Паури:

  20. ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥

    Ты - Свет всего, Жизнь Мира; Ты наполняешь каждое сердце Своей Любовью.

  21. ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥

    Все медитируют на Тебя, о мой Возлюбленный; Ты - Истинное, Истинное Изначальное Существо, Непорочный Господь.

  22. ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥

    Один - Дающий; весь мир - нищий. Все нищие просят Его Дары.

  23. ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥

    Ты - слуга, и Ты - Господь и Хозяин всего. Через Учения Гуру мы облагораживаемся и возвышаемся.

  24. ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥

    Пусть каждый скажет, что Господь - Хозяин чувств, Хозяин всех способностей; через Него мы получаем все плоды и награды. ||2||

  25. ਸਲੋਕ ਮਃ ੪ ॥

    Шалок, Четвертый Мехла:

  26. ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥

    О ум, медитируй на Имя Господа, Хар, Хар; ты будешь почтен в Суде Господа.

  27. ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥

    Ты получишь плоды, которые желаешь, сосредоточив свою медитацию на Слове Шабада Гуру.

  28. ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥

    Все твои грехи и ошибки будут стерты, и ты избавишься от эгоизма и гордыни.

  29. ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥

    Сердце-лотос Гурмукха расцветает, распознавая Бога в каждой душе.

  30. ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥

    О Господь Бог, пожалуйста, пролей Свою Милость на слугу Нанака, чтобы он мог воспевать Имя Господа. ||1||

  31. ਮਃ ੪ ॥

    Четвертый Мехла:

  32. ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥

    Имя Господа, Хар, Хар, Священно и Непорочно. Воспевая Наам, боль рассеивается.

  33. ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥

    Бог приходит, чтобы пребывать в умах тех, у кого такая предопределенная судьба.

  34. ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥

    Те, кто ходят в гармонии с Волей Истинного Гуру, избавляются от боли и бедности.

  35. ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥

    Никто не находит Господа по своей собственной воле; увидь это и удовлетвори свой ум.

  36. ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥

    Слуга Нанак - раб раба тех, кто падает к Стопам Истинного Гуру. ||2||

  37. ਪਉੜੀ ॥

    Паури:

Русский перевод

Русский перевод выполнен машиной и ещё не проверен человеком.