Sri Guru Granth Sahib Ji

Анг 1292

  1. ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ॥

    Рааг Малаар, Слово преданного Наам Дева Джи:

  2. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  3. ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥

    Служите Царю, Владыке Мира. У Него нет родословной; Он непорочен и чист.

  4. ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥

    Пожалуйста, благослови меня даром преданности, о котором просят смиренные Святые. ||1||Пауза||

  5. ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥

    Его Дом - это павильон, видимый во всех направлениях; Его украшенные небесные обители наполняют семь миров одинаково.

  6. ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥

    В Его Доме обитает девственная Лакшми. Луна и солнце - Его две лампады; жалкий Посланник Смерти ставит свои драмы и взимает налоги со всех.

  7. ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥

    Таков мой Верховный Владыка Царь, Всевышний Господь всего. ||1||

  8. ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥

    В Его Доме живет четырехликий Брахма, космический гончар. Он создал всю вселенную.

  9. ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥

    В Его Доме живет безумный Шива, Гуру Мира; он передает духовную мудрость, чтобы объяснить суть реальности.

  10. ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥

    Грех и добродетель - знаменосцы у Его Двери; Читр и Гупт - записывающие ангелы сознательного и подсознательного.

  11. ਧਰਮ ਰਾਇ ਪਰੁਲੀ ਪ੍ਰਤਿਹਾਰੁ ॥

    Праведный Судья Дхармы, Владыка Разрушения, - привратник.

  12. ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥

    Таков Верховный Владыка Мира. ||2||

  13. ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥

    В Его Доме небесные глашатаи, небесные певцы, Риши и бедные менестрели, которые поют так сладко.

  14. ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥

    Все Шастры принимают различные формы в Его театре, исполняя прекрасные песни.

  15. ਚਉਰ ਢੂਲ ਜਾਂ ਚੈ ਹੈ ਪਵਣੁ ॥

    Ветер развевает над Ним опахало;

  16. ਚੇਰੀ ਸਕਤਿ ਜੀਤਿ ਲੇ ਭਵਣੁ ॥

    Его служанка - Майя, покорившая мир.

  17. ਅੰਡ ਟੂਕ ਜਾ ਚੈ ਭਸਮਤੀ ॥

    Оболочка земли - Его камин.

  18. ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥

    Таков Владыка трех миров. ||3||

  19. ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥

    В Его Доме небесная черепаха - каркас кровати, сплетенный из нитей тысячеголового змея.

  20. ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥

    Его цветочницы - восемнадцать грузов растительности; Его водоносы - девятьсот шестьдесят миллионов облаков.

  21. ਨਖ ਪ੍ਰਸੇਵ ਜਾ ਚੈ ਸੁਰਸਰੀ ॥

    Его пот - река Ганг.

  22. ਸਪਤ ਸਮੁੰਦ ਜਾਂ ਚੈ ਘੜਥਲੀ ॥

    Семь морей - Его кувшины для воды.

  23. ਏਤੇ ਜੀਅ ਜਾਂ ਚੈ ਵਰਤਣੀ ॥

    Существа мира - Его домашняя утварь.

  24. ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥

    Таков Владыка трех миров. ||4||

  25. ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥

    В Его доме находятся Арджуна, Дхру, Прахлад, Амбрик, Нарад, Найджа, Сиддхи и Будды, девяносто два небесных глашатая и небесные певцы в своей чудесной игре.

  26. ਏਤੇ ਜੀਅ ਜਾਂ ਚੈ ਹਹਿ ਘਰੀ ॥

    Все существа мира находятся в Его Доме.

  27. ਸਰਬ ਬਿਆਪਿਕ ਅੰਤਰ ਹਰੀ ॥

    Господь распространен во внутренних существах всех.

  28. ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥

    Молится Наам Дев, ищите Его Защиты.

  29. ਸਗਲ ਭਗਤ ਜਾ ਚੈ ਨੀਸਾਣਿ ॥੫॥੧॥

    Все преданные - Его знамя и эмблема. ||5||1||

  30. ਮਲਾਰ ॥

    Малаар:

  31. ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥

    Пожалуйста, не забывай меня; пожалуйста, не забывай меня,

  32. ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥

    пожалуйста, не забывай меня, о Господь. ||1||Пауза||

  33. ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥

    У храмовых священников есть сомнения по этому поводу, и все в ярости на меня.

  34. ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥

    Называя меня низкородным и неприкасаемым, они избили меня и выгнали; что мне теперь делать, о Возлюбленный Отец Господь? ||1||

  35. ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥

    Если Ты освободишь меня после моей смерти, никто не узнает, что я освобожден.

  36. ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥

    Эти Пандиты, эти религиозные ученые, называют меня низкорожденным; когда они говорят это, они также порочат Твою честь. ||2||

  37. ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥

    Тебя называют добрым и сострадательным; сила Твоей Руки абсолютно непревзойденна.

  38. ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥

    Господь повернул храм лицом к Наам Деву; Он повернулся спиной к браминам. ||3||2||

Русский перевод

Русский перевод выполнен машиной и ещё не проверен человеком.