Sri Guru Granth Sahib Ji

Анг 1265

  1. ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥

    Слуге Нанаку Бог даровал Свою Милость; Он поднял его и спас из океана яда. ||4||6||

  2. ਮਲਾਰ ਮਹਲਾ ੪ ॥

    Малар, Четвертый Мехла:

  3. ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥

    Те, кто не пьют Нектар Бессмертия по Милости Гуру, их жажда и голод не утоляются.

  4. ਮਨਮੁਖ ਮੂੜੑ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥

    Глупый своевольный манмукх горит в огне эгоистической гордости; он страдает от боли в эгоизме.

  5. ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥

    Приходя и уходя, он бесполезно тратит свою жизнь; пораженный болью, он сожалеет и раскаивается.

  6. ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

    Он даже не помнит Того, от Кого произошел. Проклята его жизнь и проклята его пища. ||1||

  7. ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥

    О смертный, как Гурмукх, медитируй на Наам, Имя Господа.

  8. ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥

    Господь, Хар, Хар, в Своей Милости ведет смертного к встрече с Гуру; он поглощен Именем Господа, Хар, Хар. ||1||Пауза||

  9. ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥

    Жизнь своевольного манмукха бесполезна; он приходит и уходит в стыде.

  10. ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥

    В сексуальном желании и гневе утопают гордые. Они сгорают в своем эгоизме.

  11. ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥

    Они не достигают совершенства или понимания; их интеллект притуплен. Брошенные волнами жадности, они страдают от боли.

  12. ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥

    Без Гуру они испытывают ужасную боль. Схваченные Смертью, они плачут и воют. ||2||

  13. ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥

    Как Гурмукх, я обрел Непостижимое Имя Господа, с интуитивным миром и уравновешенностью.

  14. ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥

    Сокровище Наама пребывает глубоко в моем сердце. Мой язык поет Славные Хвалы Господу.

  15. ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥

    Я всегда в блаженстве, днем и ночью, с любовью настроен на Одно Слово Шабада.

  16. ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥

    Я обрел сокровище Наама с интуитивной легкостью; это славное величие Истинного Гуру. ||3||

  17. ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥

    Через Истинного Гуру Господь, Хар, Хар, приходит обитать в моем уме. Я навсегда жертва Истинному Гуру.

  18. ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥

    Я посвятил Ему свой ум и тело и предложил все перед Ним. Я сосредотачиваю свое сознание на Его Стопах.

  19. ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥

    Пожалуйста, будь милостив ко мне, о мой Совершенный Гуру, и соедини меня с Собой.

  20. ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥

    Я всего лишь железо; Гуру - лодка, чтобы перенести меня через океан. ||4||7||

  21. ਮਲਾਰ ਮਹਲਾ ੪ ਪੜਤਾਲ ਘਰੁ ੩

    Малар, Четвертый Мехла, Партал, Третий Дом:

  22. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  23. ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥

    Смиренный слуга Господа воспевает Имя Верховного Господа; он присоединяется к Садх Сангат, Обществу Святых Господа. ||1||Пауза||

  24. ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥

    Торгуйте только богатством Господа и собирайте только богатство Господа. Ни один вор не сможет его украсть. ||1||

  25. ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥

    Птицы-дождя и павлины поют днем и ночью, слыша гром в облаках. ||2||

  26. ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥

    Что бы ни пели олени, рыбы и птицы, они воспевают Господа, и никого другого. ||3||

  27. ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

    Слуга Нанак поет Киртан Хвалы Господа; шум и ярость Смерти полностью исчезли. ||4||1||8||

  28. ਮਲਾਰ ਮਹਲਾ ੪ ॥

    Малар, Четвертый Мехла:

  29. ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥

    Они говорят и воспевают Имя Господа, Раам, Раам; самые удачливые ищут Его.

  30. ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥

    Кто бы ни показал мне Путь Господа - я упаду к его ногам. ||1||Пауза||

  31. ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥

    Господь - мой Друг и Спутник; я влюблен в Господа.

Русский перевод

Русский перевод выполнен машиной и ещё не проверен человеком.