Sri Guru Granth Sahib Ji

Анг 1264

  1. ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥

    Воспевайте Имя Господа, о сикхи Гуру, о мои братья по судьбе. Только Господь перенесет вас через ужасающий мировой океан. ||1||Пауза||

  2. ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥

    Тот смиренный, кто поклоняется, почитает и служит Гуру, угоден моему Господу Богу.

  3. ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥

    Поклоняться и почитать Истинного Гуру – значит служить Господу. По Своей Милости Он спасает нас и переносит через океан. ||2||

  4. ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥

    Невежественные и слепые блуждают, обманутые сомнением; обманутые и смущенные, они срывают цветы, чтобы предложить своим идолам.

  5. ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥

    Они поклоняются безжизненным камням и служат могилам мертвых; все их усилия бесполезны. ||3||

  6. ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥

    Только тот, кто осознает Бога, называется Истинным Гуру, и провозглашает проповедь Господа, Хар, Хар.

  7. ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥੪॥

    Предлагайте Гуру священную пищу, одежду, шелковые и атласные одежды всех видов; знайте, что Он Истинен. Плоды этого никогда не оставят вас в нужде. ||4||

  8. ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥

    Божественный Истинный Гуру есть Воплощение, Образ Господа; Он произносит Амброзиальное Слово.

  9. ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥

    О Нанак, благословенна и добра судьба того смиренного, кто сосредотачивает свое сознание на Стопах Господа. ||5||4||

  10. ਮਲਾਰ ਮਹਲਾ ੪ ॥

    Малаар, Четвертый Мехла:

  11. ਜਿਨੑ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥

    Те, чьи сердца наполнены моим Истинным Гуру – те Святые хороши и благородны во всех отношениях.

  12. ਤਿਨੑ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥

    Видя их, мой ум расцветает в блаженстве; я навеки жертва им. ||1||

  13. ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥

    О духовный учитель, воспевай Имя Господа, днем и ночью.

  14. ਤਿਨੑ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥

    Вся жажда и голод утолены для тех, кто вкушает возвышенную сущность Господа через Учения Гуру. ||1||Пауза||

  15. ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥

    Рабы Господа – наши Святые спутники. Встречаясь с ними, сомнение уходит.

  16. ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥

    Как лебедь отделяет молоко от воды, так и Святой удаляет огонь эгоизма из тела. ||2||

  17. ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥

    Те, кто не любит Господа в своих сердцах, лживы; они постоянно практикуют обман.

  18. ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥

    Что кто-либо может дать им поесть? Что они сами посеют, то и должны будут есть. ||3||

  19. ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥

    Это Качество Господа, и также смиренных слуг Господа; Господь помещает Свою Собственную Сущность внутри них.

  20. ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥

    Благословен, благословен Гуру Нанак, который беспристрастно смотрит на всех; Он переходит и превосходит как клевету, так и похвалу. ||4||5||

  21. ਮਲਾਰ ਮਹਲਾ ੪ ॥

    Малаар, Четвертый Мехла:

  22. ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥

    Имя Господа недоступно, непостижимо, возвышенно и превосходно. Оно воспевается по Милости Господа.

  23. ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥

    По великой удаче я нашел Истинную Общину, и в Компании Святых я перенесен через океан. ||1||

  24. ਮੇਰੈ ਮਨਿ ਅਨਦਿਨੁ ਅਨਦੁ ਭਇਆ ॥

    Мой ум в экстазе, ночью и днем.

  25. ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥

    По Милости Гуру я воспеваю Имя Господа. Сомнение и страх ушли из моего ума. ||1||Пауза||

  26. ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥

    Те, кто воспевает и медитирует на Господа - O Господь, по Своей Милости, пожалуйста, соедини меня с ними.

  27. ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥

    Взирая на них, я в мире; боль и болезнь эгоизма ушли. ||2||

  28. ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥

    Те, кто медитирует на Наам, Имя Господа в своих сердцах - их жизни становятся полностью плодотворными.

  29. ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥

    Они сами переплывают, и переносят мир с собой. Их предки и семья также переходят. ||3||

  30. ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥

    Ты Сам создал весь мир, и Ты Сам держишь его под Своим контролем.

Русский перевод

Русский перевод выполнен машиной и ещё не проверен человеком.