Sri Guru Granth Sahib Ji

Анг 1218

  1. ਸਾਰਗ ਮਹਲਾ ੫ ॥

    Саараг, Пятый Мехла:

  2. ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥

    Мой Гуру рассеял мои сомнения.

  3. ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥

    Я жертва этому Гуру; я предан Ему навеки. ||1||Пауза||

  4. ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥

    Я повторяю Имя Гуру день и ночь; я храню Стопы Гуру в своем уме.

  5. ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥

    Я постоянно совершаю омовение в пыли Стоп Гуру, смывая грязь грехов. ||1||

  6. ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥

    Я постоянно служу Совершенному Гуру; я смиренно поклоняюсь своему Гуру.

  7. ਸਰਬ ਫਲਾ ਦੀਨੑੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥

    Совершенный Гуру благословил меня всеми плодотворными наградами; О Нанак, Гуру освободил меня. ||2||47||70||

  8. ਸਾਰਗ ਮਹਲਾ ੫ ॥

    Саараг, Пятый Мехла:

  9. ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥

    Размышляя в памятовании о Наам, Имени Господа, смертный достигает спасения.

  10. ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥

    Его печали рассеиваются, и все его страхи исчезают; он любит Садх Сангат, Общество Святых. ||1||Пауза||

  11. ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥

    Его ум поклоняется и обожает Господа, Хар, Хар, Хар, Хар; его язык поет Хвалу Господу.

  12. ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥

    Отказываясь от эгоистической гордости, сексуального желания, гнева и клеветы, он принимает любовь к Господу. ||1||

  13. ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋੁਹਾਵੈ ॥

    Поклоняйтесь и почитайте Милосердного Господа Бога; воспевая Имя Господа Вселенной, вы будете украшены и возвышены.

  14. ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥

    Говорит Нанак, кто становится пылью для всех, сливается с Благословенным Видением Господа, Хар, Хар. ||2||48||71||

  15. ਸਾਰਗ ਮਹਲਾ ੫ ॥

    Саараг, Пятый Мехла:

  16. ਅਪੁਨੇ ਗੁਰ ਪੂਰੇ ਬਲਿਹਾਰੈ ॥

    Я жертва своему Совершенному Гуру.

  17. ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥

    Мой Спаситель Господь спас меня; Он явил Славу Своего Имени. ||1||Пауза||

  18. ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥

    Он делает Своих слуг и рабов бесстрашными и убирает всю их боль.

  19. ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥

    Итак, откажитесь от всех других усилий и храните Лотосные Стопы Господа в своем уме. ||1||

  20. ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥

    Бог - Поддержка дыхания жизни, мой Лучший Друг и Спутник, Единственный Создатель Вселенной.

  21. ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥

    Господь и Хозяин Нанака - Высочайший из всех; снова и снова я смиренно поклоняюсь Ему. ||2||49||72||

  22. ਸਾਰਗ ਮਹਲਾ ੫ ॥

    Саараг, Пятый Мехла:

  23. ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥

    Скажите мне: кроме Господа, кто существует?

  24. ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥

    Творец, Воплощение Милосердия, дарует все утешения; медитируйте вечно на этого Бога. ||1||Пауза||

  25. ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥

    Все существа нанизаны на Его Нить; пойте Хвалу этому Богу.

  26. ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥

    Медитируйте в памятовании на того Господа и Хозяина, который дает вам все. Зачем вам идти к кому-либо еще? ||1||

  27. ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥

    Служение моему Господу и Хозяину плодотворно и полезно; от Него вы получите плоды желаний вашего ума.

  28. ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥

    Говорит Нанак, возьмите свою прибыль и уходите; вы отправитесь в свой истинный дом в мире. ||2||50||73||

  29. ਸਾਰਗ ਮਹਲਾ ੫ ॥

    Саараг, Пятый Мехла:

  30. ਠਾਕੁਰ ਤੁਮੑ ਸਰਣਾਈ ਆਇਆ ॥

    О мой Господь, я пришел в Твое Убежище.

  31. ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

    Тревога моего ума исчезла, когда я взглянул на Благословенное Видение Твоего Даршана. ||1||Пауза||

  32. ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥

    Ты знаешь мое состояние, не говоря ни слова. Ты вдохновляешь меня повторять Твое Имя.

  33. ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥

    Мои боли ушли, и я поглощен миром, равновесием и блаженством, воспевая Твою Славную Хвалу. ||1||

  34. ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥

    Взяв меня за руку, Ты поднял меня, из глубокой темной ямы дома и Майи.

  35. ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

    Говорит Нанак, Гуру разорвал мои узы и прекратил мое разделение; Он соединил меня с Богом. ||2||51||74||

Русский перевод

Русский перевод выполнен машиной и ещё не проверен человеком.