Sri Guru Granth Sahib Ji

Анг 1215

  1. ਸਾਰਗ ਮਹਲਾ ੫ ॥

    Саараг, Пятый Мехла:

  2. ਅੰਮ੍ਰਿਤ ਨਾਮੁ ਮਨਹਿ ਆਧਾਰੋ ॥

    Нектар Амрит Имени (Naam) Господа – поддержка ума.

  3. ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥

    Я жертва Тому, Кто дал его мне; я смиренно склоняюсь перед Совершенным Гуру. ||1||Пауза||

  4. ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥

    Моя жажда утолена, и я интуитивно украшен. Яды похоти и гнева сожжены.

  5. ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥

    Этот ум не приходит и не уходит; он пребывает в том месте, где восседает Бесформенный Господь. ||1||

  6. ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥

    Один Господь явлен и сияет; Один Господь скрыт и таинственен. Один Господь – бездонная тьма.

  7. ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥

    От начала, через середину и до конца – Бог. Говорит Нанак, размышляй об Истине. ||2||31||54||

  8. ਸਾਰਗ ਮਹਲਾ ੫ ॥

    Саараг, Пятый Мехла:

  9. ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥

    Без Бога я не могу выжить даже мгновения.

  10. ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥

    Тот, кто находит радость в Господе, обретает полный мир и совершенство. ||1||Пауза||

  11. ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥

    Бог – это воплощение блаженства, Дыхание Жизни и Богатство; помня Его в медитации, я благословлен абсолютным блаженством.

  12. ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥

    Он абсолютно Всемогущ, со мной всегда и навеки; какой язык может произнести Его Славные Хвалы? ||1||

  13. ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥

    Его Место священно, и Его Слава священна; священны те, кто слушает и говорит о Нем.

  14. ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮੑਾਰੇ ॥੨॥੩੨॥੫੫॥

    Говорит Нанак, то жилище священно, в котором живут Твои Святые. ||2||32||55||

  15. ਸਾਰਗ ਮਹਲਾ ੫ ॥

    Саараг, Пятый Мехла:

  16. ਰਸਨਾ ਜਪਤੀ ਤੂਹੀ ਤੂਹੀ ॥

    Мой язык воспевает Твое Имя, Твое Имя.

  17. ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥

    В утробе матери Ты поддерживал меня, и в этом смертном мире Ты один помогаешь мне. ||1||Пауза||

  18. ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥

    Ты мой Отец, и Ты моя Мать; Ты мой Любящий Друг и Брат.

  19. ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥

    Ты моя Семья, и Ты моя Поддержка. Ты – Даритель Дыхания Жизни. ||1||

  20. ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥

    Ты мое Сокровище, и Ты мое Богатство. Ты мои Самоцветы и Драгоценности.

  21. ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥

    Ты – исполняющее желания райское Древо. Нанак нашел Тебя через Гуру, и теперь он в восторге. ||2||33||56||

  22. ਸਾਰਗ ਮਹਲਾ ੫ ॥

    Саараг, Пятый Мехла:

  23. ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥

    Куда бы он ни пошел, его сознание обращается к своему.

  24. ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥

    Тот, кто является учеником (chelaa), идет только к своему Господу и Хозяину. ||1||Пауза||

  25. ਅਪਨੇ ਪਹਿ ਦੂਖ ਅਪੁਨੇ ਪਹਿ ਸੂਖਾ ਅਪਨੇ ਹੀ ਪਹਿ ਬਿਰਥਾ ॥

    Он делится своими печалями, своими радостями и своим состоянием только со своим.

  26. ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥

    Он получает честь от своего, и силу от своего; он получает преимущество от своего. ||1||

  27. ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥

    У некоторых есть царская власть, юность, богатство и собственность; у некоторых есть отец и мать.

  28. ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥

    Я получил все вещи, о Нанак, от Гуру. Мои надежды исполнились. ||2||34||57||

  29. ਸਾਰਗ ਮਹਲਾ ੫ ॥

    Саараг, Пятый Мехла:

  30. ਝੂਠੋ ਮਾਇਆ ਕੋ ਮਦ ਮਾਨੁ ॥

    Ложно опьянение и гордость Майей.

  31. ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥

    Избавься от своего обмана и привязанности, о жалкий смертный, и помни, что Господь Мира с тобой. ||1||Пауза||

  32. ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥

    Ложны царские власти, юность, знатность, короли, правители и аристократы.

  33. ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥

    Ложны прекрасные одежды, духи и хитрые уловки; ложны еда и напитки. ||1||

  34. ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥

    О Покровитель кротких и бедных, я раб Твоих рабов; я ищу Убежища у Твоих Святых.

  35. ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥

    Я смиренно прошу, я умоляю Тебя, пожалуйста, избавь меня от беспокойства; О Господь Жизни, пожалуйста, соедини Нанака с Собой. ||2||35||58||

  36. ਸਾਰਗ ਮਹਲਾ ੫ ॥

    Саараг, Пятый Мехла:

  37. ਅਪੁਨੀ ਇਤਨੀ ਕਛੂ ਨ ਸਾਰੀ ॥

    Сам по себе смертный ничего не может достичь.

  38. ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥

    Он бегает, преследуя всевозможные проекты, поглощенный другими запутанностями. ||1||Пауза||

  39. ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥

    Его спутники этих немногих дней не будут там, когда он окажется в беде.

Русский перевод

Русский перевод выполнен машиной и ещё не проверен человеком.