Sri Guru Granth Sahib Ji

Анг 1196

  1. ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥

    Если Господь будет полностью доволен, тогда Он позволит Наам Деву быть Своим слугой. ||3||1||

  2. ਲੋਭ ਲਹਰਿ ਅਤਿ ਨੀਝਰ ਬਾਜੈ ॥

    Приливные волны жадности постоянно нападают на меня.

  3. ਕਾਇਆ ਡੂਬੈ ਕੇਸਵਾ ॥੧॥

    Мое тело тонет, о Господь! ||1||

  4. ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥

    Пожалуйста, перенеси меня через мировой океан, о Господь Вселенной.

  5. ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥

    Перенеси меня, о Возлюбленный Отец. ||1||Пауза||

  6. ਅਨਿਲ ਬੇੜਾ ਹਉ ਖੇਵਿ ਨ ਸਾਕਉ ॥

    Я не могу управлять своим кораблем в этом шторме.

  7. ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥

    Я не могу найти другой берег, о Возлюбленный Господь. ||2||

  8. ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥

    Пожалуйста, будь милостив и соедини меня с Истинным Гуру;

  9. ਪਾਰਿ ਉਤਾਰੇ ਕੇਸਵਾ ॥੩॥

    Перенеси меня, о Господь. ||3||

  10. ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥

    Говорит Наам Дев: Я не знаю, как плавать.

  11. ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥

    Дай мне Свою Руку, дай мне Свою Руку, о Возлюбленный Господь. ||4||2||

  12. ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥

    Сначала медленно, телега тела, груженая пылью, начинает двигаться.

  13. ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥

    Позже ее подгоняют палкой. ||1||

  14. ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥

    Тело движется, как навозный шар, подгоняемый навозным жуком.

  15. ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥

    Возлюбленная душа идет к водоему, чтобы очиститься. ||1||Пауза||

  16. ਧੋਬੀ ਧੋਵੈ ਬਿਰਹ ਬਿਰਾਤਾ ॥

    Прачка стирает, проникнувшись Любовью Господа.

  17. ਹਰਿ ਚਰਨ ਮੇਰਾ ਮਨੁ ਰਾਤਾ ॥੨॥

    Мой ум проникнут Лотосными Стопами Господа. ||2||

  18. ਭਣਤਿ ਨਾਮਦੇਉ ਰਮਿ ਰਹਿਆ ॥

    Молится Наам Дев: О Господь, Ты Всепроникающий.

  19. ਅਪਨੇ ਭਗਤ ਪਰ ਕਰਿ ਦਇਆ ॥੩॥੩॥

    Пожалуйста, будь добр к Своему преданному. ||3||3||

  20. ਬਸੰਤੁ ਬਾਣੀ ਰਵਿਦਾਸ ਜੀ ਕੀ

    Басант, Слово Рави Даса Джи:

  21. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  22. ਤੁਝਹਿ ਸੁਝੰਤਾ ਕਛੂ ਨਾਹਿ ॥

    Ты ничего не знаешь.

  23. ਪਹਿਰਾਵਾ ਦੇਖੇ ਊਭਿ ਜਾਹਿ ॥

    Видя свою одежду, ты так гордишься собой.

  24. ਗਰਬਵਤੀ ਕਾ ਨਾਹੀ ਠਾਉ ॥

    Гордая невеста не найдет места у Господа.

  25. ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥

    Над твоей головой каркает ворон смерти. ||1||

  26. ਤੂ ਕਾਂਇ ਗਰਬਹਿ ਬਾਵਲੀ ॥

    Почему ты так гордишься? Ты безумна.

  27. ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥

    Даже грибы лета живут дольше, чем ты. ||1||Пауза||

  28. ਜੈਸੇ ਕੁਰੰਕ ਨਹੀ ਪਾਇਓ ਭੇਦੁ ॥

    Олень не знает секрета;

  29. ਤਨਿ ਸੁਗੰਧ ਢੂਢੈ ਪ੍ਰਦੇਸੁ ॥

    мускус находится в его собственном теле, но он ищет его снаружи.

  30. ਅਪ ਤਨ ਕਾ ਜੋ ਕਰੇ ਬੀਚਾਰੁ ॥

    Тот, кто размышляет о своем собственном теле,

  31. ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥

    - Посланник Смерти не будет его мучить. ||2||

  32. ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥

    Человек так гордится своими сыновьями и своей женой;

  33. ਠਾਕੁਰੁ ਲੇਖਾ ਮਗਨਹਾਰੁ ॥

    его Господь и Хозяин потребует отчета.

  34. ਫੇੜੇ ਕਾ ਦੁਖੁ ਸਹੈ ਜੀਉ ॥

    Душа страдает от боли за совершенные действия.

  35. ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥

    К кому ты будешь взывать потом: «Дорогой, Дорогой»? ||3||

  36. ਸਾਧੂ ਕੀ ਜਉ ਲੇਹਿ ਓਟ ॥

    Если ты ищешь Поддержки Святого,

  37. ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥

    миллионы и миллионы твоих грехов будут полностью стерты.

  38. ਕਹਿ ਰਵਿਦਾਸ ਜੋੁ ਜਪੈ ਨਾਮੁ ॥

    Говорит Рави Дас: тот, кто повторяет Наам, Имя Господа,

  39. ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥

    не заботится о социальном классе, рождении и перерождении. ||4||1||

  40. ਬਸੰਤੁ ਕਬੀਰ ਜੀਉ

    Басант, Кабир Джи:

  41. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  42. ਸੁਰਹ ਕੀ ਜੈਸੀ ਤੇਰੀ ਚਾਲ ॥

    Ты ходишь, как корова.

  43. ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥

    Волосы на твоем хвосте блестящие и лоснящиеся. ||1||

  44. ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥

    Осмотрись и ешь все, что есть в этом доме.

  45. ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥

    Но не ходи ни к кому другому. ||1||Пауза||

  46. ਚਾਕੀ ਚਾਟਹਿ ਚੂਨੁ ਖਾਹਿ ॥

    Ты лижешь жернов и ешь муку.

  47. ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥

    Куда ты унесла кухонные тряпки? ||2||

  48. ਛੀਕੇ ਪਰ ਤੇਰੀ ਬਹੁਤੁ ਡੀਠਿ ॥

    Твой взгляд прикован к корзине в шкафу.

  49. ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥

    Остерегайся - палка может ударить тебя сзади. ||3||

  50. ਕਹਿ ਕਬੀਰ ਭੋਗ ਭਲੇ ਕੀਨ ॥

    Говорит Кабир: ты чрезмерно потакал своим удовольствиям.

  51. ਮਤਿ ਕੋਊ ਮਾਰੈ ਈਂਟ ਢੇਮ ॥੪॥੧॥

    Остерегайся - кто-нибудь может бросить в тебя кирпич. ||4||1||

Русский перевод

Русский перевод выполнен машиной и ещё не проверен человеком.