Sri Guru Granth Sahib Ji

Анг 1192

  1. ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ॥

    Весна, Махала 5, Гхар 1, Двустишие

  2. ੴ ਸਤਿਗੁਰ ਪ੍ਰਸਾਦਿ ॥ ॥

    Один Бог. По Милости Истинного Гуру.

  3. ਸੁਣਿ ਸਾਖੀ ਮਨ ਜਪਿ ਪਿਆਰ ॥ ॥

    Слушай, о ум, с любовью повторяй эти истории.

  4. ਅਜਾਮਲੁ ਉਧਰਿਆ ਕਹਿ ਏਕ ਬਾਰ ॥ ॥

    Аджамал был спасён, произнеся лишь однажды [Имя Бога].

  5. ਬਾਲਮੀਕੈ ਹੋਆ ਸਾਧਸੰਗੁ ॥ ॥

    Вальмики обрёл святое общество.

  6. ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥ ॥

    Дхрува обрёл Бога, Бесстрашного. ||1||

  7. ਤੇਰਿਆ ਸੰਤਾ ਜਾਚਉ ਚਰਨ ਰੇਨ ॥ ॥

    К стопам Твоих святых я взываю, о пыль с их стоп!

  8. ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥ ॥

    Позволь мне приложить её к своему лбу, прояви милость. ||1|| Пауза ||

  9. ਗਨਿਕਾ ਉਧਰੀ ਹਰਿ ਕਹੈ ਤੋਤ ॥ ॥

    Проститутка была спасена, повторяя хвалу Богу.

  10. ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥ ॥

    Гаджендра медитировал на Бога и обрёл освобождение.

  11. ਬਿਪ੍ਰ ਸੁਦਾਮੇ ਦਾਲਦੁ ਭੰਜ ॥ ॥

    Брахман Судама [был накормлен] горстью риса.

  12. ਰੇ ਮਨ ਤੂ ਭੀ ਭਜੁ ਗੋਬਿੰਦ ॥੨॥ ॥

    О ум, и ты стремись к Говинду. ||2||

  13. ਬਧਿਕੁ ਉਧਾਰਿਓ ਖਮਿ ਪ੍ਰਹਾਰ ॥ ॥

    Охотник был спасён прощением.

  14. ਕੁਬਿਜਾ ਉਧਰੀ ਅੰਗੁਸਟ ਧਾਰ ॥ ॥

    Горбунья была исцелена прикосновением пальца [Бога].

  15. ਬਿਦਰੁ ਉਧਾਰਿਓ ਦਾਸਤ ਭਾਇ ॥ ॥

    Видар, раб, был освобождён.

  16. ਰੇ ਮਨ ਤੂ ਭੀ ਹਰਿ ਧਿਆਇ ॥੩॥ ॥

    О ум, и ты медитируй на Бога. ||3||

  17. ਪ੍ਰਹਲਾਦ ਰਖੀ ਹਰਿ ਪੈਜ ਆਪ ॥ ॥

    Пралада был защищён Богом собственной честью.

  18. ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥ ॥

    Драупади, лишаемая одежды, была защищена [Богом] в своей чести.

  19. ਜਿਨਿ ਜਿਨਿ ਸੇਵਿਆ ਅੰਤ ਬਾਰ ॥ ॥

    Все, кто служил [Богу], в конце концов были спасены.

  20. ਰੇ ਮਨ ਸੇਵਿ ਤੂ ਪਰਹਿ ਪਾਰ ॥੪॥ ॥

    О ум, служи [Богу], и ты переправишься через [океан существования]. ||4||

  21. ਧੰਨੈ ਸੇਵਿਆ ਬਾਲ ਬੁਧਿ ॥ ॥

    Дханна служил [Богу] с детской простотой.

  22. ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥ ॥

    Трилочан обрёл совершенство, встретив Гуру.

  23. ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ॥

    Бени обрёл просветление благодаря Гуру.

  24. ਰੇ ਮਨ ਤੂ ਭੀ ਹੋਹਿ ਦਾਸੁ ॥੫॥ ॥

    О ум, и ты стань слугой [Бога]. ||5||

  25. ਜੈਦੇਵ ਤਿਆਗਿਓ ਅਹੰਮੇਵ ॥ ॥

    Джайдев оставил своё эго.

  26. ਨਾਈ ਉਧਰਿਓ ਸੈਨੁ ਸੇਵ ॥ ॥

    Парикмахер Сайн был спасён служением.

  27. ਮਨੁ ਡੀਗਿ ਨ ਡੋਲੈ ਕਹੂੰ ਜਾਇ ॥ ॥

    Ум не колеблется и не падает нигде.

  28. ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥ ॥

    О ум, и ты найдёшь спасение, обретя прибежище [в Боге]. ||6||

  29. ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥ ॥

    На кого Бог пролил Свою милость,

  30. ਸੇ ਤੈਂ ਲੀਨੇ ਭਗਤ ਰਾਖਿ ॥ ॥

    Тех Он принял и защитил, как Своих преданных.

  31. ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥ ॥

    Никто не рассматривает их достоинства и недостатки.

  32. ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥ ॥

    Видя это, о ум, посвяти себя служению. ||7||

  33. ਕਬੀਰਿ ਧਿਆਇਓ ਏਕ ਰੰਗ ॥ ॥

    Кабир медитировал на Единого.

  34. ਨਾਮਦੇਵ ਹਰਿ ਜੀਉ ਬਸਹਿ ਸੰਗਿ ॥ ॥

    Наамдев жил с Богом в своём сердце.

  35. ਰਵਿਦਾਸ ਧਿਆਏ ਪ੍ਰਭ ਅਨੂਪ ॥ ॥

    Равидас медитировал на несравненного Бога.

  36. ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥ ॥

    Гуру Нанак Дэв [видел] образ Говинда.

  37. ਬਸੰਤੁ ਮਹਲਾ ੫ ॥ ॥

  38. ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥ ॥

  39. ਹਰਿ ਸਿਮਰਨ ਬਿਨੁ ਨਰਕਿ ਪਾਹਿ ॥ ॥

  40. ਭਗਤਿ ਬਿਹੂਨਾ ਖੰਡ ਖੰਡ ॥ ॥

  41. ਬਿਨੁ ਬੂਝੇ ਜਮੁ ਦੇਤ ਡੰਡ ॥੧॥ ॥

  42. ਗੋਬਿੰਦ ਭਜਹੁ ਮੇਰੇ ਸਦਾ ਮੀਤ ॥ ॥

  43. ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥ ॥

  44. ਸੰਤੋਖੁ ਨ ਆਵਤ ਕਹੂੰ ਕਾਜ ॥ ॥

  45. ਧੂੰਮ ਬਾਦਰ ਸਭਿ ਮਾਇਆ ਸਾਜ ॥ ॥

  46. ਪਾਪ ਕਰੰਤੌ ਨਹ ਸੰਗਾਇ ॥ ॥

  47. ਬਿਖੁ ਕਾ ਮਾਤਾ ਆਵੈ ਜਾਇ ॥੨॥ ॥

  48. ਹਉ ਹਉ ਕਰਤ ਬਧੇ ਬਿਕਾਰ ॥ ॥

  49. ਮੋਹ ਲੋਭ ਡੂਬੌ ਸੰਸਾਰ ॥ ॥

  50. ਕਾਮਿ ਕ੍ਰੋਧਿ ਮਨੁ ਵਸਿ ਕੀਆ ॥ ॥

  51. ਸੁਪਨੈ ਨਾਮੁ ਨ ਹਰਿ ਲੀਆ ॥੩॥ ॥

  52. ਕਬ ਹੀ ਰਾਜਾ ਕਬ ਮੰਗਨਹਾਰੁ ॥ ॥

  53. ਦੂਖ ਸੂਖ ਬਾਧੌ ਸੰਸਾਰ ॥ ॥

  54. ਮਨ ਉਧਰਣ ਕਾ ਸਾਜੁ ਨਾਹਿ ॥ ॥

  55. ਪਾਪ ਬੰਧਨ ਨਿਤ ਪਉਤ ਜਾਹਿ ॥੪॥ ॥

  56. ਈਠ ਮੀਤ ਕੋਊ ਸਖਾ ਨਾਹਿ ॥ ॥

  57. ਆਪਿ ਬੀਜਿ ਆਪੇ ਹੀ ਖਾਂਹਿ ॥ ॥

Русский перевод

Русский перевод выполнен машиной и ещё не проверен человеком.