Sri Guru Granth Sahib Ji

Анг 1138

  1. ਨਾਮ ਬਿਨਾ ਸਭ ਦੁਨੀਆ ਛਾਰੁ ॥੧॥

    Без Наама, Имени Господа, весь мир – лишь пепел. ||1||

  2. ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥

    Твоя Творческая Сила чудесна, и Твои Лотосные Стопы достойны восхищения.

  3. ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥

    Твоя Хвала бесценна, о Истинный Король. ||2||

  4. ਨੀਧਰਿਆ ਧਰ ਪਨਹ ਖੁਦਾਇ ॥

    Бог – Поддержка для тех, кто не имеет поддержки.

  5. ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥

    Размышляй день и ночь о Дарителе милости смиренным и кротким. ||3||

  6. ਨਾਨਕ ਕਉ ਖੁਦਿ ਖਸਮ ਮਿਹਰਵਾਨ ॥

    Бог был милостив к Нааку.

  7. ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥

    Пусть я никогда не забуду Бога; Он – мое сердце, моя душа, мое дыхание жизни. ||4||10||

  8. ਭੈਰਉ ਮਹਲਾ ੫ ॥

    Бхайрау, Пятый Мехла:

  9. ਸਾਚ ਪਦਾਰਥੁ ਗੁਰਮੁਖਿ ਲਹਹੁ ॥

    Как Гурмукх, обретите истинное богатство.

  10. ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥

    Примите Волю Бога как Истину. ||1||

  11. ਜੀਵਤ ਜੀਵਤ ਜੀਵਤ ਰਹਹੁ ॥

    Живите, живите, живите вечно.

  12. ਰਾਮ ਰਸਾਇਣੁ ਨਿਤ ਉਠਿ ਪੀਵਹੁ ॥

    Вставайте рано каждый день и пейте Нектар Господа.

  13. ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥

    Своим языком воспевайте Имя Господа, Хар, Хар, Хар, Хар. ||1|| Пауза||

  14. ਕਲਿਜੁਗ ਮਹਿ ਇਕ ਨਾਮਿ ਉਧਾਰੁ ॥

    В этот Темный Век Кали Юги, только Одно Имя спасет вас.

  15. ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥

    Нанак говорит мудрость Бога. ||2||11||

  16. ਭੈਰਉ ਮਹਲਾ ੫ ॥

    Бхайрау, Пятый Мехла:

  17. ਸਤਿਗੁਰੁ ਸੇਵਿ ਸਰਬ ਫਲ ਪਾਏ ॥

    Служа Истинному Гуру, обретаются все плоды и награды.

  18. ਜਨਮ ਜਨਮ ਕੀ ਮੈਲੁ ਮਿਟਾਏ ॥੧॥

    Смывается грязь стольких жизней. ||1||

  19. ਪਤਿਤ ਪਾਵਨ ਪ੍ਰਭ ਤੇਰੋ ਨਾਉ ॥

    Твое Имя, Бог, – Очиститель грешников.

  20. ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥

    Благодаря карме моих прошлых деяний, я пою Славные Хвалы Господу. ||1||Пауза||

  21. ਸਾਧੂ ਸੰਗਿ ਹੋਵੈ ਉਧਾਰੁ ॥

    В Садх Сангат, Обществе Святых, я спасен.

  22. ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥

    Я благословлен честью в Суде Бога. ||2||

  23. ਸਰਬ ਕਲਿਆਣ ਚਰਣ ਪ੍ਰਭ ਸੇਵਾ ॥

    Служа у Стоп Бога, обретаются все утешения.

  24. ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥

    Все ангелы и полубоги жаждут пыли со стоп таких существ. ||3||

  25. ਨਾਨਕ ਪਾਇਆ ਨਾਮ ਨਿਧਾਨੁ ॥

    Нанак обрел сокровище Наама.

  26. ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥

    Воспевая и медитируя на Господа, весь мир спасен. ||4||12||

  27. ਭੈਰਉ ਮਹਲਾ ੫ ॥

    Бхайрау, Пятый Мехла:

  28. ਅਪਣੇ ਦਾਸ ਕਉ ਕੰਠਿ ਲਗਾਵੈ ॥

    Бог заключает Своего раба в Свои Объятия.

  29. ਨਿੰਦਕ ਕਉ ਅਗਨਿ ਮਹਿ ਪਾਵੈ ॥੧॥

    Он бросает клеветника в огонь. ||1||

  30. ਪਾਪੀ ਤੇ ਰਾਖੇ ਨਾਰਾਇਣ ॥

    Господь спасает Своих слуг от грешников.

  31. ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥

    Никто не может спасти грешника. Грешник уничтожается своими собственными действиями. ||1||Пауза||

  32. ਦਾਸ ਰਾਮ ਜੀਉ ਲਾਗੀ ਪ੍ਰੀਤਿ ॥

    Раб Господа влюблен в Дорогого Господа.

  33. ਨਿੰਦਕ ਕੀ ਹੋਈ ਬਿਪਰੀਤਿ ॥੨॥

    Клеветник любит что-то другое. ||2||

  34. ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥

    Верховный Господь Бог явил Свою Внутреннюю Природу.

  35. ਦੋਖੀ ਅਪਣਾ ਕੀਤਾ ਪਾਇਆ ॥੩॥

    Злодей получает плоды своих собственных действий. ||3||

  36. ਆਇ ਨ ਜਾਈ ਰਹਿਆ ਸਮਾਈ ॥

    Бог не приходит и не уходит; Он Всепроникающий и Наполняющий.

  37. ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥

    Раб Нанак ищет Убежища Господа. ||4||13||

  38. ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨

    Рааг Бхайрау, Пятый Мехла, Чау-Падхе, Второй Дом:

  39. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  40. ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥

    Очаровательный Господь, Создатель всего, Бесформенный Господь, есть Даритель Мира.

  41. ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥

    Вы оставили этого Господа и служите другому. Почему вы опьянены удовольствиями разложения? ||1||

  42. ਰੇ ਮਨ ਮੇਰੇ ਤੂ ਗੋਵਿਦ ਭਾਜੁ ॥

    О мой ум, медитируй на Господа Вселенной.

  43. ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥

    Я видел все другие виды усилий; все, что вы можете придумать, принесет только неудачу. ||1||Пауза||

  44. ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥

    Слепые, невежественные, своевольные манмукхи оставляют своего Господа и Хозяина и размышляют о Его рабе Майе.

  45. ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥

    Они клевещут на тех, кто поклоняется своему Господу; они подобны зверям, без Гуру. ||2||

  46. ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥

    Душа, жизнь, тело и богатство – все принадлежит Богу, но неверующие циники утверждают, что владеют этим.

Русский перевод

Русский перевод выполнен машиной и ещё не проверен человеком.