Sri Guru Granth Sahib Ji

Анг 1081

  1. ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥

    Бог есть Творец сосуда-тела.

  2. ਲਗੀ ਲਾਗਿ ਸੰਤ ਸੰਗਾਰਾ ॥

    В обществе Святых рождается краска.

  3. ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥

    Через Слово Бани Господа репутация становится незапятнанной, и ум окрашивается краской Имени, Наам Господа. ||15||

  4. ਸੋਲਹ ਕਲਾ ਸੰਪੂਰਨ ਫਲਿਆ ॥

    Шестнадцать сил, абсолютное совершенство и плодотворные награды обретаются,

  5. ਅਨਤ ਕਲਾ ਹੋਇ ਠਾਕੁਰੁ ਚੜਿਆ ॥

    когда Господь и Хозяин бесконечной силы открывается.

  6. ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥

    Имя Господа есть блаженство, игра и мир Наанака; он вкушает Амброзиальный Нектар Господа. ||16||2||9||

  7. ਮਾਰੂ ਸੋਲਹੇ ਮਹਲਾ ੫

    Мааруу, Солхас, Пятый Мехла:

  8. ੴ ਸਤਿਗੁਰ ਪ੍ਰਸਾਦਿ ॥

    Один Универсальный Бог-Творец. По Милости Истинного Гуру:

  9. ਤੂ ਸਾਹਿਬੁ ਹਉ ਸੇਵਕੁ ਕੀਤਾ ॥

    Ты мой Господь и Хозяин; Ты сделал меня Своим слугой.

  10. ਜੀਉ ਪਿੰਡੁ ਸਭੁ ਤੇਰਾ ਦੀਤਾ ॥

    Моя душа и тело - все дары от Тебя.

  11. ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥

    Ты есть Творец, Причина причин; ничто не принадлежит мне. ||1||

  12. ਤੁਮਹਿ ਪਠਾਏ ਤਾ ਜਗ ਮਹਿ ਆਏ ॥

    Когда Ты послал меня, я пришел в мир.

  13. ਜੋ ਤੁਧੁ ਭਾਣਾ ਸੇ ਕਰਮ ਕਮਾਏ ॥

    Что бы ни было угодно Твоей Воле, я делаю.

  14. ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥

    Без Тебя ничего не делается, поэтому я совсем не беспокоюсь. ||2||

  15. ਊਹਾ ਹੁਕਮੁ ਤੁਮਾਰਾ ਸੁਣੀਐ ॥

    В мире загробном слышен Хукам Твоего Повеления.

  16. ਈਹਾ ਹਰਿ ਜਸੁ ਤੇਰਾ ਭਣੀਐ ॥

    В этом мире я воспеваю Твою Хвалу, Господь.

  17. ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥

    Ты Сам пишешь отчет, и Ты Сам стираешь его; никто не может спорить с Тобой. ||3||

  18. ਤੂ ਪਿਤਾ ਸਭਿ ਬਾਰਿਕ ਥਾਰੇ ॥

    Ты наш отец; мы все Твои дети.

  19. ਜਿਉ ਖੇਲਾਵਹਿ ਤਿਉ ਖੇਲਣਹਾਰੇ ॥

    Мы играем, как Ты заставляешь нас играть.

  20. ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥

    Пустыня и путь - все создано Тобой. Никто не может пойти по неправильному пути. ||4||

  21. ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥

    Некоторые остаются сидеть в своих домах.

  22. ਇਕਿ ਪਠਾਏ ਦੇਸ ਦਿਸੰਤਰਿ ॥

    Некоторые бродят по стране и по чужим землям.

  23. ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥

    Некоторые - косари травы, а некоторые - короли. Кто из них может быть назван лживым? ||5||

  24. ਕਵਨ ਸੁ ਮੁਕਤੀ ਕਵਨ ਸੁ ਨਰਕਾ ॥

    Кто освобожден, а кто попадет в ад?

  25. ਕਵਨੁ ਸੈਸਾਰੀ ਕਵਨੁ ਸੁ ਭਗਤਾ ॥

    Кто мирской, а кто преданный?

  26. ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥

    Кто мудр, а кто поверхностен? Кто осознан, а кто невежествен? ||6||

  27. ਹੁਕਮੇ ਮੁਕਤੀ ਹੁਕਮੇ ਨਰਕਾ ॥

    По Хукаму Повеления Господа один освобождается, а по Его Хукаму один попадает в ад.

  28. ਹੁਕਮਿ ਸੈਸਾਰੀ ਹੁਕਮੇ ਭਗਤਾ ॥

    По Его Хукаму один мирской, а по Его Хукаму один преданный.

  29. ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥

    По Его Хукаму один поверхностен, а по Его Хукаму один мудр. Нет другой стороны, кроме Его. ||7||

  30. ਸਾਗਰੁ ਕੀਨਾ ਅਤਿ ਤੁਮ ਭਾਰਾ ॥

    Ты сделал океан огромным и тяжелым.

  31. ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥

    Ты сделал некоторых глупыми своевольными манмукхами и вверг их в ад.

  32. ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥

    Некоторые переправляются в корабле Истины Истинного Гуру. ||8||

  33. ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥

    Ты издаешь Свой Приказ об этой удивительной вещи, смерти.

  34. ਜੀਅ ਜੰਤ ਓਪਾਇ ਸਮਾਇਆ ॥

    Ты создаешь все существа и создания и поглощаешь их обратно в Себя.

  35. ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥

    Ты с восторгом взираешь на одну арену мира и наслаждаешься всеми удовольствиями. ||9||

  36. ਵਡਾ ਸਾਹਿਬੁ ਵਡੀ ਨਾਈ ॥

    Велик Господь и Хозяин, и Велико Его Имя.

  37. ਵਡ ਦਾਤਾਰੁ ਵਡੀ ਜਿਸੁ ਜਾਈ ॥

    Он Великий Даритель; Велико Его место.

  38. ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥

    Он недоступен и непостижим, бесконечен и невесом. Его нельзя измерить. ||10||

  39. ਕੀਮਤਿ ਕੋਇ ਨ ਜਾਣੈ ਦੂਜਾ ॥

    Никто другой не знает Его ценности.

  40. ਆਪੇ ਆਪਿ ਨਿਰੰਜਨ ਪੂਜਾ ॥

    Только Ты Сам, о Непорочный Господь, равен Себе.

  41. ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥

    Ты Сам духовный учитель, Ты Сам Тот, кто медитирует. Ты Сам великое и огромное Существо Истины. ||11||

  42. ਕੇਤੜਿਆ ਦਿਨ ਗੁਪਤੁ ਕਹਾਇਆ ॥

    В течение стольких дней Ты оставался невидимым.

  43. ਕੇਤੜਿਆ ਦਿਨ ਸੁੰਨਿ ਸਮਾਇਆ ॥

    В течение стольких дней Ты был поглощен безмолвным поглощением.

  44. ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥

    В течение стольких дней была только кромешная тьма, а затем Творец явил Себя. ||12||

  45. ਆਪੇ ਸਕਤੀ ਸਬਲੁ ਕਹਾਇਆ ॥

    Ты Сам называешься Богом Высшей Силы.

Русский перевод

Русский перевод выполнен машиной и ещё не проверен человеком.