Sri Guru Granth Sahib Ji

Анг 1074

  1. ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥

    Он Сам Истина, и истинно все, что Он установил. Истинен преобладающий Порядок Истинного Господа. ||4||

  2. ਸਚੁ ਤਪਾਵਸੁ ਸਚੇ ਕੇਰਾ ॥

    Истинно правосудие Истинного Господа.

  3. ਸਾਚਾ ਥਾਨੁ ਸਦਾ ਪ੍ਰਭ ਤੇਰਾ ॥

    Твое место вечно Истинно, о Бог.

  4. ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥

    Истинна Твоя Творческая Сила, и Истинно Слово Твоей Бани. Истинен мир, который Ты даруешь, о мой Господь и Владыка. ||5||

  5. ਏਕੋ ਆਪਿ ਤੂਹੈ ਵਡ ਰਾਜਾ ॥

    Ты один – величайший царь.

  6. ਹੁਕਮਿ ਸਚੇ ਕੈ ਪੂਰੇ ਕਾਜਾ ॥

    По Хукаму Твоего Повеления, о Истинный Господь, наши дела исполняются.

  7. ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥

    Внутри и снаружи Ты знаешь все; Ты Сам доволен Собой. ||6||

  8. ਤੂ ਵਡ ਰਸੀਆ ਤੂ ਵਡ ਭੋਗੀ ॥

    Ты великий участник празднеств, Ты великий наслаждающийся.

  9. ਤੂ ਨਿਰਬਾਣੁ ਤੂਹੈ ਹੀ ਜੋਗੀ ॥

    Ты непривязан в Нирване, Ты – Йог.

  10. ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥

    Все небесные удобства находятся в Твоем доме; Твой Взгляд Милости изливает Нектар. ||7||

  11. ਤੇਰੀ ਦਾਤਿ ਤੁਝੈ ਤੇ ਹੋਵੈ ॥

    Ты один даешь Свои дары.

  12. ਦੇਹਿ ਦਾਨੁ ਸਭਸੈ ਜੰਤ ਲੋਐ ॥

    Ты даруешь Свои дары всем существам мира.

  13. ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥

    Твои сокровищницы переполнены и никогда не иссякают; благодаря им мы остаемся удовлетворенными и исполненными. ||8||

  14. ਜਾਚਹਿ ਸਿਧ ਸਾਧਿਕ ਬਨਵਾਸੀ ॥

    Сиддхи, искатели и лесные жители просят у Тебя.

  15. ਜਾਚਹਿ ਜਤੀ ਸਤੀ ਸੁਖਵਾਸੀ ॥

    Целибаты и воздержники, и те, кто пребывает в мире, просят у Тебя.

  16. ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥

    Ты один – Великий Даритель; все – Твои нищие. Ты благословляешь весь мир Своими дарами. ||9||

  17. ਕਰਹਿ ਭਗਤਿ ਅਰੁ ਰੰਗ ਅਪਾਰਾ ॥

    Твои преданные поклоняются Тебе с бесконечной любовью.

  18. ਖਿਨ ਮਹਿ ਥਾਪਿ ਉਥਾਪਨਹਾਰਾ ॥

    В мгновение ока Ты устанавливаешь и разрушаешь.

  19. ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥

    Твой вес так тяжел, о мой бесконечный Господь и Владыка. Твои преданные подчиняются Хукаму Твоего Повеления. ||10||

  20. ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥

    Только те знают Тебя, кого Ты благословляешь Своим Взглядом Милости.

  21. ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥

    Через Слово Шабада Гуру они вечно наслаждаются Твоей Любовью.

  22. ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥

    Только те умны, красивы и мудры, кто приятен Твоему Разуму. ||11||

  23. ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥

    Тот, кто хранит Тебя в своем сознании, становится беззаботным и независимым.

  24. ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥

    Тот, кто хранит Тебя в своем сознании, является истинным царем.

  25. ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥

    Тот, кто хранит Тебя в своем сознании – чего ему бояться? И что еще ему нужно делать? ||12||

  26. ਤ੍ਰਿਸਨਾ ਬੂਝੀ ਅੰਤਰੁ ਠੰਢਾ ॥

    Жажда и желание утолены, и внутреннее существо охлаждено и успокоено.

  27. ਗੁਰਿ ਪੂਰੈ ਲੈ ਤੂਟਾ ਗੰਢਾ ॥

    Истинный Гуру починил сломанного.

  28. ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥

    Осознание Слова Шабада пробудилось в моем сердце. Встряхивая его и вибрируя им, я пью Амброзиальный Нектар. ||13||

  29. ਮਰੈ ਨਾਹੀ ਸਦ ਸਦ ਹੀ ਜੀਵੈ ॥

    Я не умру; я буду жить вечно и вечно.

  30. ਅਮਰੁ ਭਇਆ ਅਬਿਨਾਸੀ ਥੀਵੈ ॥

    Я стал бессмертным; я вечен и нетленен.

  31. ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥

    Я не прихожу, и я не ухожу. Гуру рассеял мои сомнения. ||14||

  32. ਪੂਰੇ ਗੁਰ ਕੀ ਪੂਰੀ ਬਾਣੀ ॥

    Совершенно Слово Совершенного Гуру.

  33. ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥

    Тот, кто привязан к Совершенному Господу, погружен в Совершенного Господа.

  34. ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥

    Его любовь возрастает день ото дня, и когда ее взвешивают, она не уменьшается. ||15||

  35. ਬਾਰਹਾ ਕੰਚਨੁ ਸੁਧੁ ਕਰਾਇਆ ॥

    Когда золото становится на сто процентов чистым,

  36. ਨਦਰਿ ਸਰਾਫ ਵੰਨੀ ਸਚੜਾਇਆ ॥

    его цвет верен взгляду ювелира.

  37. ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥

    Проверив его, Бог-Ювелир помещает его в сокровищницу, и его больше не переплавляют. ||16||

  38. ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥

    Твой Наам – Амброзиальный Нектар, о мой Господь и Владыка.

  39. ਨਾਨਕ ਦਾਸ ਸਦਾ ਕੁਰਬਾਨੀ ॥

    Нанак, Твой раб, навеки жертва Тебе.

  40. ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥

    В Обществе Святых я обрел великий мир; глядя на Благословенное Видение Даршана Господа, этот ум доволен и удовлетворен. ||17||1||3||

  41. ਮਾਰੂ ਮਹਲਾ ੫ ਸੋਲਹੇ

    Маару, Пятый Мехла, Солхас:

  42. ੴ ਸਤਿਗੁਰ ਪ੍ਰਸਾਦਿ ॥

    Один Вселенский Бог-Творец. По Милости Истинного Гуру:

  43. ਗੁਰੁ ਗੋਪਾਲੁ ਗੁਰੁ ਗੋਵਿੰਦਾ ॥

    Гуру – Господь Мира, Гуру – Владыка Вселенной.

  44. ਗੁਰੁ ਦਇਆਲੁ ਸਦਾ ਬਖਸਿੰਦਾ ॥

    Гуру милосерден и всегда прощает.

  45. ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥

    Гуру – это Шастры, Симрити и шесть ритуалов. Гуру – это Святая Святыня. ||1||

Русский перевод

Русский перевод выполнен машиной и ещё не проверен человеком.