Sri Guru Granth Sahib Ji

Анг 1070

  1. ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥

    Гурмукх погружен и поглощен в Наам; Нанак медитирует на Наам. ||12||

  2. ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥

    Нектар Амброзии Бани Гуру находится во рту преданных.

  3. ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥

    Гурмукхи воспевают и повторяют Имя Господа.

  4. ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥

    Воспевая Имя Господа, Хар, Хар, их умы вечно расцветают; они сосредотачивают свои умы на Стопах Господа. ||13||

  5. ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥

    Я глуп и невежествен; у меня нет мудрости.

  6. ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥

    От Истинного Гуру я получил понимание в своем уме.

  7. ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥

    О Дорогой Господь, пожалуйста, будь милостив ко мне и даруй Свою Милость; позволь мне быть преданным служению Истинному Гуру. ||14||

  8. ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥

    Те, кто знают Истинного Гуру, осознают Единого Господа.

  9. ਸਰਬੇ ਰਵਿ ਰਹਿਆ ਸੁਖਦਾਤਾ ॥

    Дарующий мир всепроникающ, пронизывая все.

  10. ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥

    Понимая свою собственную душу, я достиг Высшего Состояния; мое осознание погружено в бескорыстное служение. ||15||

  11. ਜਿਨ ਕਉ ਆਦਿ ਮਿਲੀ ਵਡਿਆਈ ॥

    Те, кто благословлены славным величием Изначальным Господом Богом,

  12. ਸਤਿਗੁਰੁ ਮਨਿ ਵਸਿਆ ਲਿਵ ਲਾਈ ॥

    с любовью сосредоточены на Истинном Гуру, который обитает в их умах.

  13. ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥

    Дающий жизнь миру Сам встречает их; О Нанак, они поглощены в Его Существе. ||16||1||

  14. ਮਾਰੂ ਮਹਲਾ ੪ ॥

    Мааруу, Четвертый Мехла:

  15. ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥

    Господь недоступен и непостижим; Он вечен и нетленен.

  16. ਸਰਬੇ ਰਵਿ ਰਹਿਆ ਘਟ ਵਾਸੀ ॥

    Он обитает в сердце и всепроникающ, пронизывая все.

  17. ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥

    Нет другого Дающего, кроме Него; поклоняйтесь Господу, о смертные. ||1||

  18. ਜਾ ਕਉ ਰਾਖੈ ਹਰਿ ਰਾਖਣਹਾਰਾ ॥ ਤਾ ਕਉ ਕੋਇ ਨ ਸਾਕਸਿ ਮਾਰਾ ॥

    Никто не может убить того, кто спасен Спасителем Господом.

  19. ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥

    Так служите такому Господу, о Святые, чья Бани возвышенна и величественна. ||2||

  20. ਜਾ ਜਾਪੈ ਕਿਛੁ ਕਿਥਾਊ ਨਾਹੀ ॥

    Когда кажется, что место пусто и лишено всего,

  21. ਤਾ ਕਰਤਾ ਭਰਪੂਰਿ ਸਮਾਹੀ ॥

    там Творец Господь пронизывает и наполняет все.

  22. ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥

    Он заставляет засохшую ветвь снова расцвести зеленью; так медитируйте на Господа - чудесны Его пути! ||3||

  23. ਜੋ ਜੀਆ ਕੀ ਵੇਦਨ ਜਾਣੈ ॥

    Тот, кто знает страдания всех существ,

  24. ਤਿਸੁ ਸਾਹਿਬ ਕੈ ਹਉ ਕੁਰਬਾਣੈ ॥

    тому Господу и Хозяину я приношу себя в жертву.

  25. ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥

    Возносите свои молитвы Тому, кто является Дарителем всего мира и радости. ||4||

  26. ਜੋ ਜੀਐ ਕੀ ਸਾਰ ਨ ਜਾਣੈ ॥

    Но тот, кто не знает состояния души,

  27. ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥

    не говорите ничего такому невежественному человеку.

  28. ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥

    Не спорьте с глупцами, о смертные. Медитируйте на Господа, в состоянии Нирваны. ||5||

  29. ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥

    Не беспокойтесь - пусть Творец позаботится об этом.

  30. ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥

    Господь дает всем существам в воде и на земле.

  31. ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥

    Мой Бог дарует Свои благословения, не дожидаясь просьб, даже червям в почве и камнях. ||6||

  32. ਨਾ ਕਰਿ ਆਸ ਮੀਤ ਸੁਤ ਭਾਈ ॥

    Не возлагайте свои надежды на друзей, детей и братьев.

  33. ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥

    Не возлагайте свои надежды на царей или чужие дела.

  34. ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥

    Без Имени Господа никто не будет вашим помощником; так медитируйте на Господа, Господа мира. ||7||

  35. ਅਨਦਿਨੁ ਨਾਮੁ ਜਪਹੁ ਬਨਵਾਰੀ ॥

    Ночью и днем воспевайте Наам.

  36. ਸਭ ਆਸਾ ਮਨਸਾ ਪੂਰੈ ਥਾਰੀ ॥

    Все ваши надежды и желания будут исполнены.

  37. ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥

    О слуга Нанак, воспевайте Наам, Имя Разрушителя страха, и ваша жизненная ночь пройдет в интуитивном мире и равновесии. ||8||

  38. ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥

    Те, кто служат Господу, обретают мир.

  39. ਸਹਜੇ ਹੀ ਹਰਿ ਨਾਮਿ ਸਮਾਇਆ ॥

    Они интуитивно поглощены Именем Господа.

  40. ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥

    Господь сохраняет честь тех, кто ищет Его Убежища; пойдите и спросите Веды и Пураны. ||9||

  41. ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥

    Тот смиренный человек привязан к служению Господу, к которому Господь его привязывает.

  42. ਗੁਰ ਕੈ ਸਬਦਿ ਭਰਮ ਭਉ ਭਾਗੈ ॥

    Через Слово Шабада Гуру рассеиваются сомнения и страх.

  43. ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥

    В своем собственном доме он остается непривязанным, как цветок лотоса в воде. ||10||

Русский перевод

Русский перевод выполнен машиной и ещё не проверен человеком.