Sri Guru Granth Sahib Ji

Анг 1069

  1. ਸਦ ਹੀ ਨੇੜੈ ਦੂਰਿ ਨ ਜਾਣਹੁ ॥

    Он всегда рядом, не считай Его далеким.

  2. ਗੁਰ ਕੈ ਸਬਦਿ ਨਜੀਕਿ ਪਛਾਣਹੁ ॥

    Через Слово Шабада Гуру осознай, что Он очень близок.

  3. ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥

    Твой лотос сердца расцветет, и луч Божественного Света озарит твое сердце; Он откроется тебе. ||15||

  4. ਆਪੇ ਕਰਤਾ ਸਚਾ ਸੋਈ ॥

    Истинный Господь Сам есть Творец.

  5. ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥

    Он Сам убивает и дарует жизнь; нет никого другого.

  6. ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥

    О Нанак, через Наам, Имя Господа, обретается славное величие. Искореняя эго, обретается мир. ||16||2||24||

  7. ਮਾਰੂ ਸੋਲਹੇ ਮਹਲਾ ੪

    Маару, Солахас, Четвертый Мехла:

  8. ੴ ਸਤਿਗੁਰ ਪ੍ਰਸਾਦਿ ॥

    Один Универсальный Бог-Творец. По Милости Истинного Гуру:

  9. ਸਚਾ ਆਪਿ ਸਵਾਰਣਹਾਰਾ ॥

    Истинный Господь Сам Тот, Кто возвышает и украшает.

  10. ਅਵਰ ਨ ਸੂਝਸਿ ਬੀਜੀ ਕਾਰਾ ॥

    Не думай ни о какой другой работе.

  11. ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥

    Истинный Господь обитает глубоко в сердце Гурмукха, который интуитивно сливается с Истинным Господом. ||1||

  12. ਸਭਨਾ ਸਚੁ ਵਸੈ ਮਨ ਮਾਹੀ ॥

    Истинный Господь обитает в умах всех.

  13. ਗੁਰ ਪਰਸਾਦੀ ਸਹਜਿ ਸਮਾਹੀ ॥

    По Милости Гуру они интуитивно поглощены Им.

  14. ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥

    Взывая: «Гуру, Гуру», я обрел вечный мир; мое сознание сосредоточено на стопах Гуру. ||2||

  15. ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥

    Истинный Гуру есть духовная мудрость; Истинный Гуру есть поклонение и почитание.

  16. ਸਤਿਗੁਰੁ ਸੇਵੀ ਅਵਰੁ ਨ ਦੂਜਾ ॥

    Я служу Истинному Гуру и никому другому.

  17. ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥

    От Истинного Гуру я получил богатство, драгоценность Наама. Служение Истинному Гуру приятно мне. ||3||

  18. ਬਿਨੁ ਸਤਿਗੁਰ ਜੋ ਦੂਜੈ ਲਾਗੇ ॥

    Без Истинного Гуру те, кто привязан к двойственности,

  19. ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥

    приходят и уходят, и блуждают в перевоплощениях; эти несчастные умирают.

  20. ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥

    О Нанак, даже после освобождения, те, кто становятся Гурмукхами, остаются в Убежище Гуру. ||4||

  21. ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥

    Любовь Гурмукха всегда истинна.

  22. ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥

    Я прошу бесценный Наам, Имя Господа, у Гуру.

  23. ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥

    О Дорогой Господь, пожалуйста, будь добр и даруй Свою Милость; пожалуйста, сохрани меня в Убежище Гуру. ||5||

  24. ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥

    Истинный Гуру источает в мой рот Амброзиальный Нектар.

  25. ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥

    Мои Десятые Врата были открыты и явлены.

  26. ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥

    Там вибрирует и звучит нерукотворный звук Шабада, с мелодией Бани Гуру; человек легко, интуитивно поглощается Господом. ||6||

  27. ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥

    Те, кто так предопределены Творцом,

  28. ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥

    проводят свои ночи и дни, взывая к Гуру.

  29. ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥

    Без Истинного Гуру никто не понимает; сосредоточьте свое сознание на Стопах Гуру. ||7||

  30. ਜਿਸੁ ਭਾਵੈ ਤਿਸੁ ਆਪੇ ਦੇਇ ॥

    Господь Сам благословляет тех, кому Он рад.

  31. ਗੁਰਮੁਖਿ ਨਾਮੁ ਪਦਾਰਥੁ ਲੇਇ ॥

    Гурмукх получает богатство Наама.

  32. ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥

    Когда Господь дарует Свою Милость, Он дарует Наам; Нанак погружен и поглощен в Нааме. ||8||

  33. ਗਿਆਨ ਰਤਨੁ ਮਨਿ ਪਰਗਟੁ ਭਇਆ ॥

    Драгоценность духовной мудрости раскрывается в уме.

  34. ਨਾਮੁ ਪਦਾਰਥੁ ਸਹਜੇ ਲਇਆ ॥

    Богатство Наама легко, интуитивно получено.

  35. ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥

    Это славное величие получено от Гуру; я навсегда жертва Истинному Гуру. ||9||

  36. ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥

    С восходом солнца рассеивается тьма ночи.

  37. ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥

    Духовное невежество искореняется бесценной драгоценностью Гуру.

  38. ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥

    Истинный Гуру - это фантастически ценная драгоценность духовной мудрости; благословленный Божьей Милостью, обретается мир. ||10||

  39. ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥

    Гурмукх получает Наам, и его добрая репутация возрастает.

  40. ਚਹੁ ਜੁਗਿ ਨਿਰਮਲੁ ਹਛਾ ਲੋਇ ॥

    Во все четыре эпохи он считается чистым и добрым.

  41. ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥

    Проникнувшись Наамом, Именем Господа, он обретает мир. Он остается с любовью сосредоточенным на Нааме. ||11||

  42. ਗੁਰਮੁਖਿ ਨਾਮੁ ਪਰਾਪਤਿ ਹੋਵੈ ॥

    Гурмукх получает Наам.

  43. ਸਹਜੇ ਜਾਗੈ ਸਹਜੇ ਸੋਵੈ ॥

    В интуитивном мире он просыпается, и в интуитивном мире он спит.

Русский перевод

Русский перевод выполнен машиной и ещё не проверен человеком.