Sri Guru Granth Sahib Ji

Анг 1057

  1. ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥

    Через Слово Шабада Гуру он воспевает Имя Господа.

  2. ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥

    Ночь и день он пропитан Наамом, день и ночь; он избавлен от эмоциональной привязанности к Майе. ||8||

  3. ਗੁਰ ਸੇਵਾ ਤੇ ਸਭੁ ਕਿਛੁ ਪਾਏ ॥

    Служа Гуру, обретается всё;

  4. ਹਉਮੈ ਮੇਰਾ ਆਪੁ ਗਵਾਏ ॥

    Эгоизм, собственничество и самонадеянность уходят.

  5. ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥

    Сам Господь, Дарующий мир, дарует Свою Милость; Он возвышает и украшает Словом Шабада Гуру. ||9||

  6. ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥

    Шабад Гуру – это Амброзиальная Бани.

  7. ਅਨਦਿਨੁ ਹਰਿ ਕਾ ਨਾਮੁ ਵਖਾਣੀ ॥

    Ночь и день воспевайте Имя Господа.

  8. ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥

    То сердце становится безупречным, которое наполнено Истинным Господом, Хар, Хар. ||10||

  9. ਸੇਵਕ ਸੇਵਹਿ ਸਬਦਿ ਸਲਾਹਹਿ ॥

    Его слуги служат и восхваляют Его Шабад.

  10. ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥

    Навечно пропитанные цветом Его Любви, они поют Славные Хвалы Господу.

  11. ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥

    Он Сам прощает и соединяет их с Шабадом; аромат сандала пронизывает их умы. ||11||

  12. ਸਬਦੇ ਅਕਥੁ ਕਥੇ ਸਾਲਾਹੇ ॥

    Через Шабад они говорят Невыразимое и восхваляют Господа.

  13. ਮੇਰੇ ਪ੍ਰਭ ਸਾਚੇ ਵੇਪਰਵਾਹੇ ॥

    Мой Истинный Господь Бог самодостаточен.

  14. ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥

    Дающий добродетель Сам соединяет их с Шабадом; они наслаждаются возвышенной сущностью Шабада. ||12||

  15. ਮਨਮੁਖੁ ਭੂਲਾ ਠਉਰ ਨ ਪਾਏ ॥

    Сбитые с толку, своевольные манмукхи не находят места покоя.

  16. ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥

    Они совершают те деяния, которые им предопределено совершить.

  17. ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥

    Пропитанные ядом, они ищут яд, и страдают от боли смерти и перерождения. ||13||

  18. ਆਪੇ ਆਪਿ ਆਪਿ ਸਾਲਾਹੇ ॥

    Он Сам восхваляет Себя.

  19. ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥

    Твои Славные Добродетели находятся только в Тебе, Бог.

  20. ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥

    Ты Сам Истинен, и Истинно Слово Твоей Бани. Ты Сам невидим и непознаваем. ||14||

  21. ਬਿਨੁ ਗੁਰ ਦਾਤੇ ਕੋਇ ਨ ਪਾਏ ॥

    Без Гуру, Дающего, никто не находит Господа,

  22. ਲਖ ਕੋਟੀ ਜੇ ਕਰਮ ਕਮਾਏ ॥

    хотя можно совершить сотни тысяч и миллионы попыток.

  23. ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥

    По Милости Гуру Он обитает глубоко в сердце; через Шабад восхваляйте Истинного Господа. ||15||

  24. ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥

    Только те встречаются с Ним, кого Господь соединяет с Собой.

  25. ਸਾਚੀ ਬਾਣੀ ਸਬਦਿ ਸੁਹਾਏ ॥

    Они украшены и возвышены Истинным Словом Его Бани и Шабадом.

  26. ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥

    Слуга Нанак постоянно поет Славные Хвалы Истинному Господу; воспевая Его Славу, он погружается в Славного Господа Добродетели. ||16||4||13||

  27. ਮਾਰੂ ਮਹਲਾ ੩ ॥

    Мааруу, Третий Мехла:

  28. ਨਿਹਚਲੁ ਏਕੁ ਸਦਾ ਸਚੁ ਸੋਈ ॥

    Один Господь вечен и неизменен, навечно Истинен.

  29. ਪੂਰੇ ਗੁਰ ਤੇ ਸੋਝੀ ਹੋਈ ॥

    Через Совершенного Гуру обретается это понимание.

  30. ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥

    Те, кто пропитаны возвышенной сущностью Господа, вечно медитируют на Него; следуя Учениям Гуру, они обретают броню смирения. ||1||

  31. ਅੰਦਰਿ ਰੰਗੁ ਸਦਾ ਸਚਿਆਰਾ ॥

    Глубоко внутри они любят Истинного Господа навечно.

  32. ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥

    Через Слово Шабада Гуру они любят Имя Господа.

  33. ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥

    Наам, воплощение девяти сокровищ, пребывает в их сердцах; они отказываются от прибыли Майи. ||2||

  34. ਰਈਅਤਿ ਰਾਜੇ ਦੁਰਮਤਿ ਦੋਈ ॥

    И король, и его подданные вовлечены в зломыслие и двойственность.

  35. ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥

    Без служения Истинному Гуру они не становятся едиными с Господом.

  36. ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥

    Те, кто медитируют на Одного Господа, обретают вечный мир. Их власть вечна и непоколебима. ||3||

  37. ਆਵਣੁ ਜਾਣਾ ਰਖੈ ਨ ਕੋਈ ॥

    Никто не может спасти их от прихода и ухода.

  38. ਜੰਮਣੁ ਮਰਣੁ ਤਿਸੈ ਤੇ ਹੋਈ ॥

    Рождение и смерть исходят от Него.

  39. ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥

    Гурмукх вечно медитирует на Истинного Господа. Освобождение и избавление обретаются от Него. ||4||

  40. ਸਚੁ ਸੰਜਮੁ ਸਤਿਗੁਰੂ ਦੁਆਰੈ ॥

    Истина и самоконтроль находятся через Дверь Истинного Гуру.

  41. ਹਉਮੈ ਕ੍ਰੋਧੁ ਸਬਦਿ ਨਿਵਾਰੈ ॥

    Эгоизм и гнев утихают через Шабад.

  42. ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥

    Служа Истинному Гуру, обретается вечный мир; смирение и удовлетворение – всё исходит от Него. ||5||

  43. ਹਉਮੈ ਮੋਹੁ ਉਪਜੈ ਸੰਸਾਰਾ ॥

    Из эгоизма и привязанности возникла Вселенная.

  44. ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥

    Забывая Наам, Имя Господа, весь мир погибает.

  45. ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥

    Без служения Истинному Гуру Наам не обретается. Наам – это Истинная прибыль в этом мире. ||6||

  46. ਸਚਾ ਅਮਰੁ ਸਬਦਿ ਸੁਹਾਇਆ ॥

    Истинна Его Воля, прекрасная и приятная через Слово Шабада.

  47. ਪੰਚ ਸਬਦ ਮਿਲਿ ਵਾਜਾ ਵਾਇਆ ॥

    Панч Шабад, пять изначальных звуков, вибрируют и резонируют.

Русский перевод

Русский перевод выполнен машиной и ещё не проверен человеком.