Sri Guru Granth Sahib Ji

Анг 1056

  1. ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥

    Ради отравы они действуют в жадности и собственничестве, и в злом уме - двойственность. ||9||

  2. ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥

    Совершенный Истинный Гуру внедряет преданное поклонение внутри.

  3. ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥

    Через Слово Шабада Гуру, он с любовью сосредотачивает свое сознание на Имени Господа.

  4. ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥

    Господь пронизывает его ум, тело и сердце; глубоко внутри его ум пропитан преданным поклонением и восхвалением Господа. ||10||

  5. ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥

    Мой Истинный Господь Бог есть Разрушитель демонов.

  6. ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥

    Через Слово Шабада Гуру, Его преданные спасены.

  7. ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥

    Мой Истинный Господь Бог вечно Истинен. Он Император над головами царей. ||11||

  8. ਸੇ ਭਗਤ ਸਚੇ ਤੇਰੈ ਮਨਿ ਭਾਏ ॥

    Истинны те преданные, которые угодны Твоему Уму.

  9. ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥

    Они поют Киртан Его Хвалы у Его Двери; они украшены и возвышены Словом Шабада Гуру.

  10. ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥

    Ночью и днем они поют Истинное Слово Его Бани. Наам - это богатство бедных. ||12||

  11. ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥

    Те, кого Ты объединяешь, Господь, никогда больше не разлучаются.

  12. ਗੁਰ ਕੈ ਸਬਦਿ ਸਦਾ ਸਾਲਾਹੀ ॥

    Через Слово Шабада Гуру, они восхваляют Тебя вечно.

  13. ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥

    Ты - Единственный Господь и Хозяин над всеми. Через Шабад восхваляется Наам. ||13||

  14. ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥

    Без Шабада никто не знает Тебя.

  15. ਤੁਧੁ ਆਪੇ ਕਥੀ ਅਕਥ ਕਹਾਣੀ ॥

    Ты Сам говоришь Невысказанную Речь.

  16. ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥

    Ты Сам есть Шабад навечно, Гуру, Великий Даритель; воспевая Имя Господа, Ты даруешь Свое сокровище. ||14||

  17. ਤੂ ਆਪੇ ਕਰਤਾ ਸਿਰਜਣਹਾਰਾ ॥

    Ты Сам - Творец Вселенной.

  18. ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥

    Никто не может стереть то, что Ты написал.

  19. ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥

    Ты Сам благословляешь Гурмукха Наамом, который больше не скептичен и не привлекается к ответственности. ||15||

  20. ਭਗਤ ਸਚੇ ਤੇਰੈ ਦਰਵਾਰੇ ॥

    Твои истинные преданные стоят у Двери Твоего Двора.

  21. ਸਬਦੇ ਸੇਵਨਿ ਭਾਇ ਪਿਆਰੇ ॥

    Они служат Шабаду с любовью и привязанностью.

  22. ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥

    О Нанак, те, кто настроены на Наам, остаются непривязанными; через Наам их дела разрешаются. ||16||3||12||

  23. ਮਾਰੂ ਮਹਲਾ ੩ ॥

    Маару, Третий Мехла:

  24. ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥

    Мой Истинный Господь Бог поставил пьесу.

  25. ਕੋਇ ਨ ਕਿਸ ਹੀ ਜੇਹਾ ਉਪਾਇਆ ॥

    Он не создал никого похожего ни на кого другого.

  26. ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥

    Он сделал их разными, и Он смотрит на них с удовольствием; Он поместил все вкусы в тело. ||1||

  27. ਵਾਜੈ ਪਉਣੁ ਤੈ ਆਪਿ ਵਜਾਏ ॥

    Ты Сам вибрируешь ритм дыхания.

  28. ਸਿਵ ਸਕਤੀ ਦੇਹੀ ਮਹਿ ਪਾਏ ॥

    Шива и Шакти, энергия и материя - Ты поместил их в тело.

  29. ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥

    По Милости Гуру, человек отворачивается от мира и достигает драгоценности духовной мудрости и Слова Шабада. ||2||

  30. ਅੰਧੇਰਾ ਚਾਨਣੁ ਆਪੇ ਕੀਆ ॥

    Он Сам создал тьму и свет.

  31. ਏਕੋ ਵਰਤੈ ਅਵਰੁ ਨ ਬੀਆ ॥

    Он один всепроникающ; нет никого другого вообще.

  32. ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥

    Тот, кто осознает себя - по Милости Гуру, лотос его ума расцветает. ||3||

  33. ਅਪਣੀ ਗਹਣ ਗਤਿ ਆਪੇ ਜਾਣੈ ॥

    Только Он Сам знает Свою глубину и протяженность.

  34. ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥

    Другие люди могут только слушать и слышать то, что говорится и сказано.

  35. ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥

    Тот, кто духовно мудр, понимает себя как Гурмукх; он восхваляет Истинного Господа. ||4||

  36. ਦੇਹੀ ਅੰਦਰਿ ਵਸਤੁ ਅਪਾਰਾ ॥

    Глубоко внутри тела находится бесценный объект.

  37. ਆਪੇ ਕਪਟ ਖੁਲਾਵਣਹਾਰਾ ॥

    Он Сам открывает двери.

  38. ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥

    Гурмукх интуитивно пьет Божественный Нектар, и огонь желания гаснет. ||5||

  39. ਸਭਿ ਰਸ ਦੇਹੀ ਅੰਦਰਿ ਪਾਏ ॥

    Он поместил все вкусы внутри тела.

  40. ਵਿਰਲੇ ਕਉ ਗੁਰੁ ਸਬਦੁ ਬੁਝਾਏ ॥

    Как редки те, кто понимает, через Слово Шабада Гуру.

  41. ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥

    Так ищи внутри себя и восхваляй Шабад. Зачем бегать вокруг вне себя? ||6||

  42. ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥

    Не попробовав, никто не насладится вкусом.

  43. ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥

    Через Слово Шабада Гуру, человек пьет Божественный Нектар.

  44. ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥

    Божественный Нектар выпит, и обретается бессмертный статус, когда человек получает возвышенную сущность Шабада Гуру. ||7||

  45. ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥

    Тот, кто осознает себя, знает все добродетели.

Русский перевод

Русский перевод выполнен машиной и ещё не проверен человеком.