Sri Guru Granth Sahib Ji

Анг 1032

  1. ਭੂਲੇ ਸਿਖ ਗੁਰੂ ਸਮਝਾਏ ॥

    Когда заблудшие сикхи, Гуру наставляет.

  2. ਉਝੜਿ ਜਾਦੇ ਮਾਰਗਿ ਪਾਏ ॥

    Если сбиваются с пути, Он направляет их на истинный путь.

  3. ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥

    Так служи Гуру всегда, днем и ночью; Он – Разрушитель боли – Он с тобой как твой спутник. ||13||

  4. ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥

    О смертный, какое преданное поклонение ты совершил Гуру?

  5. ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥

    Даже Брахма, Индра и Шива не знают этого.

  6. ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥

    Скажи мне, как можно познать непознаваемого Истинного Гуру? Только тот достигает этого осознания, кого прощает Господь. ||14||

  7. ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥

    Тот, у кого внутри любовь, получает Благословенное Видение Его Даршана.

  8. ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥

    Тот, кто хранит любовь к Слову Гуру Бани, встречается с Ним.

  9. ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥

    Днем и ночью Гурмукх видит безупречный Божественный Свет повсюду; этот светильник освещает его сердце. ||15||

  10. ਭੋਜਨ ਗਿਆਨੁ ਮਹਾ ਰਸੁ ਮੀਠਾ ॥

    Пища духовной мудрости – это высшая сладкая сущность.

  11. ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥

    Кто вкусит ее, тот увидит Благословенное Видение Даршана Господа.

  12. ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥

    Созерцая Его Даршан, непривязанный встречается с Господом; покоряя желания ума, он сливается с Господом. ||16||

  13. ਸਤਿਗੁਰੁ ਸੇਵਹਿ ਸੇ ਪਰਧਾਨਾ ॥

    Те, кто служит Истинному Гуру, являются высшими и знаменитыми.

  14. ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥

    Глубоко в каждом сердце они узнают Бога.

  15. ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥

    Пожалуйста, благослови Нанака восхвалением Господа и Сангатом, собранием смиренных слуг Господа; через Истинного Гуру они познают своего Господа Бога. ||17||5||11||

  16. ਮਾਰੂ ਮਹਲਾ ੧ ॥

    Мааруу, Первая Мехла:

  17. ਸਾਚੇ ਸਾਹਿਬ ਸਿਰਜਣਹਾਰੇ ॥

    Истинный Господь – Творец Вселенной.

  18. ਜਿਨਿ ਧਰ ਚਕ੍ਰ ਧਰੇ ਵੀਚਾਰੇ ॥

    Он установил и созерцает мирскую сферу.

  19. ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥

    Он Сам создал творение и наблюдает за ним; Он Истинный и независимый. ||1||

  20. ਵੇਕੀ ਵੇਕੀ ਜੰਤ ਉਪਾਏ ॥

    Он создал существа разных видов.

  21. ਦੁਇ ਪੰਦੀ ਦੁਇ ਰਾਹ ਚਲਾਏ ॥

    Два путника отправились в двух направлениях.

  22. ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥

    Без Совершенного Гуру никто не освободится. Повторяя Истинное Имя, человек получает прибыль. ||2||

  23. ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥

    Своевольные манмукхи читают и изучают, но не знают пути.

  24. ਨਾਮੁ ਨ ਬੂਝਹਿ ਭਰਮਿ ਭੁਲਾਨਾ ॥

    Они не понимают Наам, Имя Господа; они блуждают, обманутые сомнением.

  25. ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥

    Они берут взятки и дают ложные показания; петля злонравия на их шеях. ||3||

  26. ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥

    Они читают Смрити, Шастры и Пураны;

  27. ਵਾਦੁ ਵਖਾਣਹਿ ਤਤੁ ਨ ਜਾਣਾ ॥

    они спорят и дискутируют, но не знают сущности реальности.

  28. ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥

    Без Совершенного Гуру сущность реальности не обретается. Истинные и чистые существа идут Путем Истины. ||4||

  29. ਸਭ ਸਾਲਾਹੇ ਸੁਣਿ ਸੁਣਿ ਆਖੈ ॥

    Все восхваляют Бога, слушают и слушают и говорят.

  30. ਆਪੇ ਦਾਨਾ ਸਚੁ ਪਰਾਖੈ ॥

    Он Сам мудр, и Он Сам судит Истину.

  31. ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥

    Те, кого Бог благословляет Своим Взглядом Милости, становятся Гурмукхами и восхваляют Слово Шабада. ||5||

  32. ਸੁਣਿ ਸੁਣਿ ਆਖੈ ਕੇਤੀ ਬਾਣੀ ॥

    Многие слушают и слушают и говорят Гуру Бани.

  33. ਸੁਣਿ ਕਹੀਐ ਕੋ ਅੰਤੁ ਨ ਜਾਣੀ ॥

    Слушая и говоря, никто не знает Его пределов.

  34. ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥

    Он один мудр, кому невидимый Господь открывает Себя; он говорит Невысказанную Речь. ||6||

  35. ਜਨਮੇ ਕਉ ਵਾਜਹਿ ਵਾਧਾਏ ॥

    При рождении звучат поздравления;

  36. ਸੋਹਿਲੜੇ ਅਗਿਆਨੀ ਗਾਏ ॥

    невежественные поют песни радости.

  37. ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥

    Кто рождается, тот непременно умрет, согласно судьбе прошлых дел, начертанной на его голове Владыкой-Царем. ||7||

  38. ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥

    Соединение и разделение были созданы моим Богом.

  39. ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥

    Создавая Вселенную, Он дал ей боль и удовольствие.

  40. ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥

    Гурмукхи остаются незатронутыми болью и удовольствием; они носят броню смирения. ||8||

  41. ਨੀਕੇ ਸਾਚੇ ਕੇ ਵਾਪਾਰੀ ॥

    Благородные люди – торговцы Истиной.

  42. ਸਚੁ ਸਉਦਾ ਲੈ ਗੁਰ ਵੀਚਾਰੀ ॥

    Они покупают истинный товар, размышляя о Гуру.

  43. ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥

    Тот, у кого есть богатство истинного товара на коленях, благословлен восторгом Истинного Шабада. ||9||

  44. ਕਾਚੀ ਸਉਦੀ ਤੋਟਾ ਆਵੈ ॥

    Ложные сделки ведут только к убыткам.

  45. ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥

    Торговля Гурмукха угодна Богу.

  46. ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥

    Его запас в безопасности, и его капитал в целости и сохранности. Петля Смерти отрезана от его шеи. ||10||

Русский перевод

Русский перевод выполнен машиной и ещё не проверен человеком.